album cover
Andaaze
10,145
Pop
Andaaze was released on December 11, 2024 by Khan Bhaini as a part of the album Andaaze - Single
album cover
Release DateDecember 11, 2024
LabelKhan Bhaini
Melodicness
Acousticness
Valence
Danceability
Energy
BPM153

Music Video

Music Video

Credits

PERFORMING ARTISTS
Khan Bhaini
Khan Bhaini
Performer
Shipra Goyal
Shipra Goyal
Performer
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Guri Nimana
Guri Nimana
Producer

Lyrics

ਦੈਟ ਵਾਸ ਮਾਈ ਨਿਗਾ!
Who the fuck cares?
Rest in peace all my og
ਹੋ ਲਾ ਲਈ ਐਨਕਾਂ ਐਵੇਂ ਕਿਓਂ ਸਿੱਧਾ ਦੇਖਦਾ, ਨਾ ਕਰ ਅੰਗੈਲੇ, ਮੁੰਡਿਆ
ਵੇ ਇਹਨਾਂ ਅੱਖਾਂ ਦੇ ਕਟਹਿਰੇ ਵਿੱਚ ਭੋਰਦੇ ਆ ਪਰਚੇ ਕਈ ਵੈਲੀ, ਮੁੰਡਿਆ
ਵੇ ਫਿਰੇ ਜਾਣਕੇ ਫਸਾਉਂਦਾ ਐਵੇਂ ਤੱਸਲਾ
ਕਹਿੰਦੇ ਫੋਨ 'ਤੇ ਨਬੇੜ ਦਿੰਦੇ ਮਸਲਾ
ਤੂੰ ਰੌਲੇ ਆਲੇ ਬਾਣ ਦਾ, ਜੱਟਾ
ਵੇ ਏਸ ਅੱਖ ਦੀਆਂ ਕਿੱਥੋਂ ਟੱਕ ਮਾਰਾਂ ਨੇ
ਤੂੰ ਹੱਲੇ ਕਿੱਥੇ ਜਾਂਦਾ, ਜੱਟਾ ਵੇ
ਤੂੰ ਹੱਲੇ ਕਿੱਥੇ ਜਾਂਦਾ, ਜੱਟਾ
ਵੇ ਏਸ ਅੱਖ ਦੀਆਂ ਕਿੱਥੋਂ ਤਕ ਮਾਰਾਂ ਨੇ
ਤੂੰ ਹੱਲੇ ਕਿੱਥੇ ਜਾਂਦਾ, ਜੱਟਾ ਵੇ
ਹੋ, ਦਿਲ ਮਿਤਰਾਂ ਦਾ ਹੁਸਨ ਮੁਕਾਬਲਾ, ਨੀ ਜਾਏਂਗੀ ਜੋ ਜਿੱਤ, ਬੱਲੀਏ
ਹੋ, ਤੇਰੇ ਵਰਗੇ ਹੁਸਨ ਅਸੀਂ ਮੋਰੀਦੇ ਆ ਗੱਡੀ ਕੋਲੋਂ ਨਿੱਤ, ਬੱਲੀਏ
ਐੱਡੀ ਵੀ ਗੱਲ ਨਹੀਂ
ਹੋ, ਦਿਲ ਮਿਤਰਾਂ ਦਾ ਹੁਸਨ ਮੁਕਾਬਲਾ, ਨੀ ਜਾਏਂਗੀ ਜੋ ਜਿੱਤ, ਬੱਲੀਏ
ਹੋ, ਤੇਰੇ ਵਰਗੇ ਹੁਸਨ ਅਸੀਂ ਮੋਰੀਦੇ ਆ ਗੱਡੀ ਕੋਲੋਂ ਨਿੱਤ, ਬੱਲੀਏ
ਹੋ, ਗੁੱਡੀ ਚੜ੍ਹੀ ਵੀ ਆਉਂਦੀ ਆ ਥੱਲੇ ਤਾਰਨੀ
ਡਿੱਗੀ ਵੀ ਆਉਂਦੀ ਆ ਉੱਤੇ ਚਾੜ੍ਹਨੀ
ਨੌਲੇਜ ਅਸਮਾਨ ਦੀ, ਕੁੜੇ (ਅਸਮਾਨ ਦੀ, ਕੁੜੇ)
ਹੋ, ਐਵੇਂ ਲਾ ਨਾ ਅੰਦਾਜ਼ੇ ਨੀ ਤੂੰ ਮਿਤਰਾਂ ਨੂੰ ਹੱਲੇ ਕਿੱਥੇ ਜਾਣਦੀ, ਕੁੜੇ
ਨੀ ਹੱਲੇ ਕਿੱਥੇ ਜਾਣ ਦੀ, ਕੁੜੇ
ਨੀ ਤੂੰ ਲਾ ਨਾ ਅੰਦਾਜ਼ੇ ਐਵੇਂ ਮਿਤਰਾਂ ਨੂੰ ਹੱਲੇ ਕਿੱਥੇ ਜਾਣਦੀ, ਕੁੜੇ
ਓਕੇ, ਐੱਡੀ ਜੇ ਗੱਲ ਚੱਲ ਦੇਖ ਹੀ ਲੈਣੇ ਆ
ਹੋ, ਪਿਆਰ ਵਾਲੀ ਅੱਗ, ਚੰਨਾ, ਕੇਰਾਂ ਸੇਕ ਹੀ ਲੈਣੇ ਆ
ਤੈਨੂੰ ਆਵਾਜ਼ ਮੈਂ ਰਿਆਜ਼ ਦੇਖ ਕਰਕੇ ਤਰਜ਼ ਬਣੂ ਵੱਖਰੀ ਕੋਈ
ਓ, ਸਾਰਾ ਛਾਣ ਲਈ ਪੰਜਾਬ ਫੇਰ ਆਖੀ ਤੈਨੂੰ ਮੇਰੇ ਜੇਹੀ ਜੇ ਤੱਕਰੀ ਕੋਈ
ਵੇ ਨਾ, ਸੋਹਣਿਆ, ਬੰਦੂਕ ਪੱਕੀ ਨਾਲ ਦੀ
ਮੋਢਾ ਜਿਗਰੇ ਆਲਾ ਮੈਂ ਕੋਈ ਭਾਲਦੀ
ਲਾਇਸੈਂਸ ਦੇ ਲਈ ਛਾੜ੍ਹ, ਮੁੰਡਿਆ
ਵੇ ਖਾਲੀ ਪਿਆ ਏ ਮੈਦਾਨ ਹੱਲੇ ਤਕ
ਤੂੰ ਮੌਕੇ 'ਤੇ ਚੌਕਾ ਮਾਰ, ਮੁੰਡਿਆ
ਵੇ ਲੈ ਜ਼ਿੰਦਗੀ ਸਵਾਰ ਮੁੰਡਿਆ
ਵੇ ਖਾਲੀ ਪਿਆ ਏ ਮੈਦਾਨ ਹੱਲੇ ਤਕ
ਤੂੰ ਮੌਕੇ 'ਤੇ ਚੌਕਾ ਮਾਰ, ਮੁੰਡਿਆ
ਤੂੰ ਮੌਕੇ 'ਤੇ ਚੌਕਾ ਮਾਰ, ਮੁੰਡਿਆ
ਹੋ, ਬੜੀ ਬਿਗਨਿੰਗ ਹੁੰਦੀ ਆ ਬਿਊਟੀਫੁਲ
ਐਂਡ, ਬਿੱਲੋ, ਮਾੜਾ ਹੀ ਹੁੰਦੈ (ਮਾੜਾ ਹੀ ਹੁੰਦੈ)
ਨੀ ਇਹ ਪਹਿਲਾ-ਪਹਿਲੀ ਹੁੰਦਾ ਏ ਪਿਆਰ
ਸਾਲਾ ਪਿੱਛੋਂ ਤਾਂ ਪਵਾੜਾ ਹੀ ਹੁੰਦੈ
ਹੋ, ਬੜੀ ਬਿਗਨਿੰਗ ਹੁੰਦੀ ਆ ਬਿਊਟੀਫੁਲ
ਐਂਡ ਪਰ ਮਾੜਾ ਹੀ ਹੁੰਦੈ
ਨੀ ਇਹ ਪਹਿਲਾ-ਪਹਿਲੀ ਹੁੰਦਾ ਏ ਪਿਆਰ
ਸਾਲਾ ਪਿੱਛੋਂ ਤਾਂ ਪਵਾੜਾ ਹੀ ਹੁੰਦੈ
ਹੋ, ਕਿੱਥੇ ਯੱਕੀਆਂ ਨਾ ਮਿਲਣੀ ਆ ਮੱਤ ਨੀ?
ਬੜੇ ਰਿਸਕ ਲਏ ਆ ਹੁਣ ਟੱਕ
ਕਿੱਥੇ ਇਸ਼ਕੇ ਦਾ ਸਾਬ ਆ, ਕੁੜੇ? (ਸਾਬ ਆ, ਕੁੜੇ?)
ਹੋ, ਜਾ ਕੇ ਹੋਰ ਕੀਤੇ ਕਰ ਲੈ ਟਰਾਈ
ਯਾਰਾਂ ਵੱਲੋਂ ਤਾਂ ਜਵਾਬ ਆ, ਕੁੜੇ
ਨੀ ਸਾਡਾ ਤਾਂ ਜਵਾਬ ਆ, ਕੁੜੇ
ਨੀ ਜਾ ਕੇ ਹੋਰ ਕੀਤੇ ਕਰ ਲਈ ਟਰਾਈ
ਸਾਡੇ ਵੱਲੋਂ ਤਾਂ ਜਵਾਬ ਆ, ਕੁੜੇ
(ਸਾਡੇ ਵੱਲੋਂ ਤਾਂ ਜਵਾਬ ਆ, ਕੁੜੇ)
Listen!
ਹੋ, ਮਿਸ ਕਰਕੇ ਤੂੰ ਚਾਂਸ (ਮਿਸ ਕਰਕੇ ਤੂੰ ਚਾਂਸ)
ਓ, ਜੱਟਾ ਪਛਤਾਏਂਗਾ (ਜੱਟਾ ਪਛਤਾਏਂਗਾ)
ਛੱਡੀ ਫਿਰਦਾ ਐ ਪੈਰ ਛੇਤੀ (ਛੇਤੀ-ਛੇਤੀ) ਧਰਤੀ 'ਤੇ ਆਏਗਾ
ਹਾਏ, ਸੋਚ ਛੋਟੀ ਆ ਲੋਕਾਂ ਦੀ
ਗੱਡੀ ਉੱਚੀ ਤੇਰੀ ਅੱਖਾਂ 'ਚ ਕਿਓਂ ਚੜ੍ਹਿਆ ਫਿਰੇ?
ਐਵੇਂ ਬਿਨਾ ਗੱਲੋਂ ਅਕੜਾਂ, ਵੇ ਜਹਾਜ਼ 'ਤੇ ਕਿਓਂ ਹਰ ਵੇਲੇ ਚੜ੍ਹਿਆ ਫਿਰੇਂ?
(ਹਰ ਵੇਲੇ ਚੜ੍ਹਿਆ ਫਿਰੇਂ?)
ਵੇ ਤੂੰ ਸਿੱਧਾ ਨੀ ਬੁਲਾਇਆ ਅੱਜ ਬੋਲਦਾ
ਵਿਨ ਡੀਜ਼ਲ ਵਾਂਗੂ ਏ ਤਾਕੀ ਖੋਲਦਾ
ਕੋਈ ਸੀਨ ਜੀਵੇਂ ਮੂਵੀ ਦਾ ਚੱਲੇ (ਮੂਵੀ ਦਾ ਚੱਲੇ)
ਹਾਏ, ਕੱਲ੍ਹੀ "ਬੱਲੇ-ਬੱਲੇ" ਰਹਿ ਜੂ ਤੇਰੇ ਪੱਲੇ
ਵੇ ਜਵਾਨੀ ਸਾਰੀ ਲੰਘ ਜੂ ਕੱਲ੍ਹੇ
ਵੇ ਜਵਾਨੀ ਸਾਰੀ ਲੰਘ ਜੂ ਕੱਲ੍ਹੇ
ਵੇ ਬੱਸ "ਬੱਲੇ-ਬੱਲੇ" ਰਹਿ ਜੂ ਤੇਰੇ ਪੱਲੇ
ਵੇ ਜਵਾਨੀ ਸਾਰੀ ਲੰਘ ਜੂ ਕੱਲ੍ਹੇ
("ਬੱਲੇ-ਬੱਲੇ" ਰਹਿਜੂਗੀ ਪੱਲੇ)
ਹੋ, ਕਿਵੇਂ ਰੇਹਰਿਆਂ ਤੋਂ ਰੇਂਜਾਂ ਟੱਕ ਆਏ
ਨੀ ਜਾਣਦੀ ਆਂ ਭੇਡਾਂ, ਗੋਰੀਏ (ਭੇਡਾਂ, ਗੋਰੀਏ)
ਹੋ, ਦਾਦੇ ਸਾਡੇ ਨੇ ਸੀ ਬਕਰੀਆਂ ਚਾਰੀਆਂ
ਇਹ ਰੱਬ ਦੀਆਂ ਖੇਡਾਂ, ਗੋਰੀਏ (ਖੇਡਾਂ, ਗੋਰੀਏ)
ਕਿਵੇਂ ਰੇਂਜਾਂ ਤੇ ਫਰਾਰੀਆਂ 'ਚ ਆਏ
ਨੀ ਜਾਣਦੀ ਆ ਭੇਡਾਂ, ਗੋਰੀਏ
ਹੋ, ਦਾਦੇ ਸਾਡੇ ਨੇ ਸੀ ਬਕਰੀਆਂ ਚਾਰੀਆਂ
ਇਹ ਰੱਬ ਦੀਆਂ ਖੇਡਾਂ, ਗੋਰੀਏ
ਹੋ, ਪੋਤੇ ਮੇਹਰ ਦੇ 'ਤੇ ਮੇਹਰ ਹੋਈ ਰੱਬ ਦੀ
ਹੋ, ਮਾੜੇ ਦਿਨ ਆ ਮਿੱਟੀ 'ਚ ਦਿੱਤੇ ਗੱਡ
ਦੁੱਖ ਜੜ੍ਹਾਂ 'ਚੋਂ ਹੀ ਨਿਬੇੜਤੇ, ਕੁੜੇ (ਨਿਬੇੜਤੇ, ਕੁੜੇ)
ਹੋ, ਨੱਕੇ ਟਾਈਮ ਦੇ ਤੇ ਵੈਰੀਆਂ ਦੇ ਨੱਕ
ਮਿਤਰਾਂ ਨੇ ਮੋਡ ਘੇਰਕੇ, ਕੁੜੇ ਨੀ
ਅਸੀਂ ਵੀ ਮੋਡ ਘੇਰਕੇ, ਕੁੜੇ
ਨੀ ਨੱਕੇ ਟਾਈਮ ਦੇ ਤੇ ਵੈਰੀਆਂ ਦੇ ਨੱਕ
ਮਿੱਤਰਾਂ ਨੇ ਮੋਡ ਘੇਰਕੇ, ਕੁੜੇ
ਗੁਰੀ ਨਿਮਾਣਾ ਪਲੇ ਦਿਸ ਬੀਟ
Written by: Khan Bhaini
instagramSharePathic_arrow_out􀆄 copy􀐅􀋲

Loading...