album cover
Vichole
2
Pop
Vichole was released on January 9, 2025 by 8268809 Records DK2 as a part of the album Vichole - Single
album cover
Release DateJanuary 9, 2025
Label8268809 Records DK2
Melodicness
Acousticness
Valence
Danceability
Energy
BPM92

Credits

PERFORMING ARTISTS
Rana 4x4
Rana 4x4
Vocals
COMPOSITION & LYRICS
Rana 4x4
Rana 4x4
Songwriter
PRODUCTION & ENGINEERING
Gill Saab Music
Gill Saab Music
Producer

Lyrics

ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਮਸਾ ਮਿਲਿਆ ਏ ਮੋਕਾ ,
ਕਿਤੇ ਦੇਜੀ ਨਾ ਧੋਖਾ
ਦਿਲ ਕਾਹਲਾ ਪਈ ਜਾਦੈ
ਡੰਡ ਪਾਈ ਪਈ ਲੋਕਾ
ਤੇਰਾ ਸਾਕ ਨਹੀਓ ਬੋਹੜਿਆ ਬਗਾਨੇ ਆਕੇ ਦਸਾ ਪਾਉਦੇ ਨੇ
ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਦੇਖੀ ਜਾਮਾ ਤੇਰਾ ਛੱਲਾ ਲਾਲ ਹੋਈ ਜਾਣ ਗੱਲ੍ਹਾ
ਬਸ ਤੇਨੂੰ ਈ ਮੰਗੀ ਜਾਮਾ ਖੋਰੇ ਸੁਣ ਲਵੇ ਅੱਲਾ
ਏਨਾ ਨੇਣਾ ਨੂੰ ਤੁਹੀ ਜਚਦਾ ਏ ਤੇਰੇ ਈ ਦੀਦਾਰੇ ਚੋਦੇ ਨੇ
ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਨਾਲੇ ਮਿੰਨ੍ਹਾ ਮਿੰਨ੍ਹਾ ਸੰਗਾ ਛਣਕਾਉਦੀ ਫਿਰਾ ਬੰਗਾ
ਇਕ ਸਾਥ ਤੇਰਾ ਮਿਲਜੇ ਮੇਰੀਆ ਬਾਹਲੀਆ ਨੀ ਮੰਗਾ
ਰਾਣਿਆ ਤੂੰ ਸੀਨੇ ਲਾਲਾ ਵੇ ਏਹੀ ਮੇਨੂੰ ਸੁਪਨੇ ਆਓੁਦੇ ਨੇ
ਮੇ ਤੇਰੇ ਵਿਚੋਲੇ ਡੀਕਾ ਵੇ ਉਝ ਥੱਬਿਆ ਚੇ ਰਿਸ਼ਤੇ ਆਓੁਦੇ ਨੇ
ਰੰਗ ਭਾਗ ਲਗਦੇ ਦੇਖੀ ਬਸ ਮੁੜਿਆ ਤੁੰ ਛੇਤੀ
ਛਡ ਸਿਫਟਾ ਦਾ ਖੇਹੜਾ ਆਪਾ ਕਰਲਾਗੇ ਖੇਤੀ
ਟੁਟਿਆ ਸਬਰਾ ਦਾ ਨੱਕਾ ਪਿੰਡ ਹੋਇਆ ਹੱਕਾ ਬੱਕਾ
ਨਾਲੇ ਗਾਣੇ ਤੇਰੇ ਆਗੇ ਨਾਲੇ ਹੋ ਗਿਆ ਤੂੰ ਪੱਕਾ
ਮੇਰੇ ਚਾਚੇ ਤਾਇਆ ਦੇ ਨਿਆਣੇ ਵੀ ਤੇਰੇ ਈ ਗਾਣੇ ਗਾਉਦੇ ਨੇ
Written by: Rana 4x4
instagramSharePathic_arrow_out􀆄 copy􀐅􀋲

Loading...