album cover
LSD
49
Pop
LSD was released on January 15, 2025 by Universal Music India Pvt. Ltd. (Pind&POP) as a part of the album LSD - Single
album cover
Release DateJanuary 15, 2025
LabelUniversal Music India Pvt. Ltd. (Pind&POP)
Melodicness
Acousticness
Valence
Danceability
Energy
BPM

Credits

PERFORMING ARTISTS
Raees
Raees
Vocals
Mirroronly
Mirroronly
Performer
COMPOSITION & LYRICS
Raees
Raees
Lyrics, Composer, Screenwriter
Mirroronly
Mirroronly
Composer
PRODUCTION & ENGINEERING
Mirroronly
Mirroronly
Producer, Recording Engineer, Mixing Engineer, Mastering Engineer

Lyrics

[Chorus]
I am still live life they need ya
My pocket full of wages
I am lsd for ladies
ਜੱਟ ਨੀ ਜੱਟ ਨੀ
I am still live life they need ya
My pocket full of wages
I am lsd for ladies
ਜੱਟ ਨੀ ਜੱਟ ਨੀ
[Verse 1]
ਹੋ ਮਹਿੰਗੀਆਂ ਜੱਟਾਂ ਦੇ ਪਿੰਡੇ ਤੇ ਜੈਕਟਾਂ
ਡਾਲਰਾਂ ਨਾਲ ਨੇ ਭਰੀਆਂ ਪਾਕੇਟਾਂ
ਨਾਰਾਂ ਦੇ ਹਿੱਕਾਂ ਤੇ ਸਾਡਾ ਹੀ ਲੌਕੇਟ ਆ
ਸਾਡੀ ਜੀ ਵੈਗ ਜੋ ਉੱਡ ਦਾ ਰਾਕੇਟ ਆ
ਟਿੰਟੇਡ ਸ਼ੀਸ਼ੇ ਟੌਰਾਂ ਕੱਢ ਦੇ
ਲੱਗੇ ਨਾ ਲੱਗੇ ਜੋ ਸਾਡੇ ਨਾਲ ਲਗਦੇ
ਕਾਲੀ ਪਿੱਛੇ ਪਿੱਛੇ ਪੁਲਿਸ
ਮੋਹਾਲੀ ਆਗੇ ਆਗੇ ਜੱਟ ਦੇ
ਪਾਲਮ ਜੁਮੇਰਾਹ ਚ ਖੜੀ ਆ ਯਾਟ
ਸੱਤ ਸਟਾਰ 'ਚ ਕੱਟਦੇ ਰਾਤ
ਹਾਲੇ ਬਿਲਬੋਰਡ ਤੇ ਚੜ੍ਹਨੇ ਚਾਰਟ
ਪੈਰਾਂ ਵਿੱਚ ਵਿੱਛ ਗਈ ਲਾਲ ਜੀ ਤਾਟ
[Chorus]
I am still live life they need ya
My pocket full of wages
I am lsd for ladies
ਜੱਟ ਨੀ ਜੱਟ ਨੀ
I am still live life they need ya
My pocket full of wages
I am lsd for ladies
ਜੱਟ ਨੀ ਜੱਟ ਨੀ
[Bridge]
ਜੇ ਪਤਾ ਹੁੰਦਾ ਇਹਦਾ ਸੇਲ ਕਰਦੇ
ਨੀ ਗਾਣਾ ਕਦੇ ਵੇਚਣਾ ਹੀ ਨਹੀਂ ਸੀ
ਜੇ ਪਤਾ ਹੁੰਦਾ ਇਹਦਾ ਦੀ ਇੰਡਸਟਰੀ
ਓਹ ਬਾਪੂ ਨੇ ਤਾਂ ਵੇਚਣਾ ਹੀ ਨਹੀਂ ਸੀ
[Verse 2]
ਉਮਰ ਆ ਛੋਟੇ ਤੇ ਕੰਮ ਆ ਵੱਟੇ
ਟਾਈਮ ਵੀ ਆਇਆ ਨੀ ਜੱਟ ਦੇ ਸੱਦੇ
ਓਹਨਾਂ ਬਾਰੇ ਵੀ ਦੱਸਾਂਗੇ
ਸਾਡੇ ਕਿਹਨੇ ਕਿਹਨੇ ਕੱਢੇ
ਛੱਡੇ ਮਿੱਤਰਾਂ ਨੇ ਜੇਹੜੇ
ਮੈਂ ਨਾ ਜਾਣਦਾ ਓਹ ਕਿਹੜੇ
ਸ਼ੂ ਕਰਦੇ ਆ ਸ਼ਾਈਨ
ਜੀਬਾਂ ਮਾਰਦੇ ਬਥੇਰੇ
ਮੁੰਡਾ ਇਹ ਆਮ ਤੇ ਮਹਿੰਗੇ ਆ ਦਾਮ
ਭੱਜ ਗਏ ਸਾਰੇ ਮੈਂ ਆਇਆ ਮੈਦਾਨ
ਨੂਟਾਂ ਨਾਲ ਭਰੇ ਨੇ ਸਾਡੇ ਗੋੱਦਾਮ
ਮੁੰਡਾ ਇਹ ਬੰਬ ਤੇ ਬੰਬੇ 'ਚ ਨਾਮ
[Chorus]
I am still live life they need ya
My pocket full of wages
I am lsd for ladies
ਜੱਟ ਨੀ ਜੱਟ ਨੀ
I am still live life they need ya
My pocket full of wages
I am lsd for ladies
ਜੱਟ ਨੀ ਜੱਟ ਨੀ
Written by: Mirroronly, Raees
instagramSharePathic_arrow_out􀆄 copy􀐅􀋲

Loading...