album cover
Mexico
35,102
Pop
Mexico was released on July 31, 2023 by Sky Digital as a part of the album Mexico - Single
album cover
Release DateJuly 31, 2023
LabelSky Digital
Melodicness
Acousticness
Valence
Danceability
Energy
BPM77

Credits

PERFORMING ARTISTS
Hunar Sidhu
Hunar Sidhu
Performer
Raees
Raees
Performer
Shawn
Shawn
Performer
COMPOSITION & LYRICS
Raees
Raees
Songwriter
PRODUCTION & ENGINEERING
Shawn
Shawn
Producer

Lyrics

ਵੇਹਲੇ ਹੋਏ ਨੇ ਜੱਟ ਤਰੀਕੋਂ
ਕਹਿੰਦੇ, ਜਣਾ ਐ ਮੈਕਸੀਕੋ
ਹੋ, ਚੱਲੂ ਮੌਜ, ਬਿੱਲੋ
ਹੋ, ਗੱਡੀ ਜੱਟ ਦੀ ਮਹਿਲਦੀ ਜਾਵੇ
ਸੜਕਾਂ ਤੇ ਝੂਮਰਾਂ ਪਾਵੇ
ਹੋ, ਪਾਵੇ ਰੋਜ਼, ਬਿੱਲੋ
ਹੋ, ਗੱਬਰੂ ਕੱਢਦੇ ਤੌਰ ਆ ਪੂਰੀ, ਰਹਿੰਦੇ ਸਾਰੇ ਜਚਕੇ ਨੀ
ਨੀਵੀਆਂ-ਨੀਵੀਆਂ ਗੱਡੀਆਂ ਵਾਲੇ ਰਹਿੰਦੇ ਸਾਥੋਂ ਬਚਕੇ ਨੀ
ਦਾਖਾਂ ਵਰਗੇ ਮੁੰਡਿਆਂ ਨੂੰ, ਹਾਏ, ਕਾਜੂ ਵਰਗੀਆਂ ਮਾਰਦੀਆਂ
ਬਾਰ-ਬਾਰ ਓਹ ਆਣਕੇ, ਸਾਡੇ ਮਗਰ ਗੇੜੀਆਂ ਮਾਰਦੀਆਂ
ਮਾਰਦੀਆਂ ਪ੍ਰੋਪੋਜ਼, ਬਿੱਲੋ
ਗੱਡੀ ਜੱਟ ਦੀ ਮਹਿਲਦੀ ਜਾਵੇ (ਹਾਂ)
ਸੜਕਾਂ ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ
ਗੱਡੀ ਜੱਟ ਦੀ ਮਹਿਲਦੀ ਜਾਵੇ (ਹਾਂ)
ਸੜਕਾਂ ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ (ਹੋ)
ਦੱਸਦੇ ਜੇਈ ਕੋਈ ਟੈਂਸ਼ਨ, ਪੱਤਲੋ, ਕਰਦੂਗਾ ਜੱਟ ਹੀਲਾ ਨੀ
ਦਿਨੇ ਚੱਲੇ ਮਨਮੋਹਨ ਵਾਰਿਸ, ਰਾਤੀ ਚੱਲੇ ਚਮਕੀਲਾ ਨੀ
ਕਾਲੀ-ਕਾਲੀ, ਕਾਲੀ-ਕਾਲੀ ਖਾ ਲੈਣੇ ਆ ਤੜਕੇ ਨੀ
ਕਈਆਂ ਨੂੰ ਮੇਰੀ ਗੱਡੀ ਰੜਕੇ, ਕਈਆਂ ਨੂੰ ਜੱਟ ਰੜਕੇ ਨੀ
ਨਾਲੇ ਰੜਕੇ ਯਾਰਾਂ ਦੀ ਫੌਜ, ਬਿੱਲੋ
ਗੱਡੀ ਜੱਟ ਦੀ ਮਹਿਲਦੀ ਜਾਵੇ (ਹਾਂ)
ਸੜਕਾਂ ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ
ਗੱਡੀ ਜੱਟ ਦੀ ਮਹਿਲਦੀ ਜਾਵੇ (ਹਾਂ)
ਸੜਕਾਂ ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ
Shawn music
(ਗੱਡੀ ਜੱਟ ਦੀ ਮਹਿਲਦੀ ਜਾਵੇ)
ਸੜਕਾਂ 'ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ
ਮੰਗਦਾ ਸ਼ਹਿਰ ਆ ਖੈਰ ਸਾਡੀ ਤੇ ਮੰਗਣ ਨਾਰਾਂ ਸਨੈਪ, ਬਿੱਲੋ
ਰਈਸ ਹੋਣੀ ਬੜੇ ਕੱਬੇ ਨੇ, ਕਰਦੇ ਨਾ ਫੋਲੋ ਬੈਕ, ਬਿੱਲੋ
ਓਦਾਂ ਘੱਟ ਬੋਲੀਦਾ, ਜੱਟੀਏ, ਬੋਲੇ ਸੱਡਾ ਦੌਰ ਨੀ
ਸੱਜੀ ਬਾਂਹ 'ਤੇ ਕੜਾ ਤੇ ਖੱਬੇ ਪੱਟ 'ਤੇ ਨੱਚਦੀ ਮੋਰਨੀ
ਖਿੜਿਆ ਚਿੱਤ ਰਹਿੰਦਾ ਹਰ ਰੋਜ਼, ਬਿੱਲੋ
ਗੱਡੀ ਜੱਟ ਦੀ ਮਹਿਲਦੀ ਜਾਵੇ (ਹਾਂ)
ਸੜਕਾਂ ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ
ਗੱਡੀ ਜੱਟ ਦੀ ਮਹਿਲਦੀ ਜਾਵੇ (ਹਾਂ)
ਸੜਕਾਂ ਤੇ ਝੂਮਰਾਂ ਪਾਵੇ
ਪਾਵੇ ਰੋਜ਼, ਬਿੱਲੋ
Written by: Raees
instagramSharePathic_arrow_out􀆄 copy􀐅􀋲

Loading...