album cover
Kol Mere
album cover
00:05
00:35
00:40
01:50
00:00
02:16
Past 7 Days
Kol Mere was discovered most frequently at around 35 seconds into the song during the past week

Lyrics

ਨਾਂ ਤੇਰਾ ਲੈ ਕੇ ਨਿੱਤ ਉੱਠਦੇ ਸਵੇਰੇ
ਮੰਨਦਾ ਨਹੀਂ ਦਿਲ, ਲਾਰੇ ਲਾਏ ਮੈਂ ਬਥੇਰੇ
ਨਾਂ ਤੇਰਾ ਲੈ ਕੇ ਨਿੱਤ ਉੱਠਦੇ ਸਵੇਰੇ
ਮੰਨਦਾ ਨਹੀਂ ਦਿਲ, ਲਾਰੇ ਲਾਏ ਮੈਂ ਬਥੇਰੇ
ਬਹਿ ਜਾ, ਬਹਿ ਜਾ ਵੇ, ਕੋਲ ਮੇਰੇ ਬਹਿ ਜਾ
ਇਹਨਾਂ ਅੱਖੀਆਂ ਨੂੰ ਤੱਕਦਾ ਹੀ ਰਹਿਣ ਦੇ
ਕਹਿ ਜਾ, ਕਹਿ ਜਾ, ਦੋ ਗੱਲਾਂ ਤੂੰ ਵੀ ਕਹਿ ਜਾ
ਦੋ ਗੱਲਾਂ ਮੈਨੂੰ ਦਿਲ ਦੀ ਸੁਨਾਉਣ ਦੇ
ਹਾਏ-ਏ
ਤੇਰੇ ਉੱਤੇ ਮਰਦਾ, ਦਿਲ ਕਹਿਣੋਂ ਡਰਦਾ
ਤੇਰੀ ਹੀ ਫ਼ਿਕਰ ਰਹਿੰਦੀ ਏ
ਜਾਣਾ ਨਹੀਂ ਦੂਰ ਤੂੰ, ਕਹਿ ਦੇ ਇੱਕ ਵਾਰੀ
ਦੂਰੀ ਜਾਨ ਮੇਰੀ ਕੱਢ ਲੈਣੀ ਏ
ਬੇਨਿਸਾਰ ਏ, ਜਹਾਂ ਮੇਰਾ ਬੇਕਾਰ ਏ
ਜੇ ਤੂੰ ਨਾ ਮੇਰਾ
ਰਹਿ ਜਾ, ਰਹਿ ਜਾ, ਚੰਨਾ, ਤੂੰ ਕੋਲ ਰਹਿ ਜਾ
ਇਹਨਾਂ ਤਾਰਿਆਂ ਨੂੰ ਤੱਕਦਾ ਈ ਰਹਿਣ ਦੇ
ਕਹਿ ਜਾ, ਕਹਿ ਜਾ, ਦੋ ਗੱਲਾਂ ਤੂੰ ਵੀ ਕਹਿ ਜਾ
ਦੋ ਗੱਲਾਂ ਮੈਨੂੰ ਦਿਲ ਦੀ ਸੁਨਾਉਣ ਦੇ
ਹਾਏ-ਏ
Written by: Ishan Krishan, Tushar Kaushik
instagramSharePathic_arrow_out􀆄 copy􀐅􀋲

Loading...