album cover
Galbaat
album cover
Galbaat was released on January 24, 2025 by Red Leaf Music as a part of the album Galbaat - Single
January 24, 2025
LabelRed Leaf Music
BPM85
Melodicness
Acousticness
Valence
Danceability
Energy

Lyrics

ਓਹ ਕੱਢ ਸਾਡ਼ੇ ਏਰੀਆ ਦਾ ਚੱਕਰ ਕੁੜੇ
ਜਿਹਦਾ ਮੁੱਲ ਨਹੀਂ ਕੋਈ ਹੋਣੀ ਓਹੋ ਟੱਕਰ ਕੁੜੇ
ਓਹ ਕੱਢ ਸਾਡ਼ੇ ਏਰੀਆ ਦਾ ਚੱਕਰ ਕੁੜੇ
ਜਿਹਦਾ ਮੁੱਲ ਨਹੀਂ ਕੋਈ ਹੋਣੀ ਓਹੋ ਟੱਕਰ ਕੁੜੇ
ਹੋ ਚੋਟੀ ਦੇ ਨਹੀਂ ਗਾਊਂ ਵਾਲੇ ਸਾਰੇ ਆਉਣਗੇ
ਜਿੰਨਾ ਨੂੰ ਤੂੰ follow ਅੱਜ ਕੱਲ ਕਰਦੀ
ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ leader ਵੀ ਆਉਣ ਤੇ ਬੇਲਾਰੇ ਆਉਣਗੇ
ਬਣਦੇ ਗਏ ਗੱਡਮੇ ਨਹੀਂ ਸਾਰੇ ਆਉਣਗੇ
ਓਹ ਚਿੱਟ ਖੁਸ਼ ਹੋਣ ਦੀ guarantee ਮੇਰੀ ਆਰ
ਤੈਨੂੰ ਬਿਨਾ ਪੀਣ ਤੋਂ ਹੁਲਾਰੇ ਆਉਣਗੇ
ਓਹ ਡਿੱਬਿਆਂ ਦਾ ਪੁੱਤ ਕੇਹਰ ਕਰੀ ਜਾਂਦਾ ਏ
ਦੁਨੀਆ ਇਸ਼ਾਰੇ Rambo ਵੱਲ ਕਰਦੀ
ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਹੈ ਨਹੀਂ ਮਲਵੇ ਦੇ ਜਾਇਆ ਨੂੰ ਕੋਈ ਤੋੜ ਪਤਲੋ
ਸੁੱਖ ਨਾਲ ਲਾ ਦੇਂਗੇ ਕਰੋੜੇ ਪਤਲੋ
ਹੋ ਕਿਸੇ ਨੂੰ ਵੀ ਜਾ ਕੇ ਫਰਵਾਹੀ ਪੁੱਛ ਲਈ
ਕਿਹੜਾ ਮੁੰਡੇ ਚੀਮਿਆਂ ਨੂੰ ਮੋੜ ਪਤਲੋ
ਜਿਨੂੰ ਰੱਖੀ ਜਾਂਦੀ ਠੱਡਿਆਂ ਦੀ date ਪੁੱਛ ਕੇ
ਮਾਂ ਬਿਰਲੇ ਹੀ ਪੈਦਾ ਐਸਾ mall ਕਰਦੀ
ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
Written by: Harf Cheema
instagramSharePathic_arrow_out􀆄 copy􀐅􀋲

Loading...