album cover
album cover
Titli was released on February 14, 2025 by Giraffe Music as a part of the album Titli - Single
February 14, 2025
LabelGiraffe Music
BPM94
Melodicness
Acousticness
Valence
Danceability
Energy

Lyrics

[Chorus]
ਤਿਤਲੀ ਦੇ ਵਾਂਗ ਜਾਵੇ ਉੱਡਦੀ ਨੀ
ਮੁੱਰ ਜ਼ਰਾ ਸਾਡੇ ਵਾਲ ਤਕ ਲੈ ਨੀ
ਏਨਾ ਵੀ ਕੋਈ ਸੋਹਣਾ ਕਿਵੇਂ ਹੋ ਸਕਦਾ ਏ
ਨੀ ਜਦੋ ਨਿਕਲੈਂ ਤੂੰ ਬਣ ਜਾਵੇਂ ਬਿਜਲੀ ਨੀ
ਤਿਤਲੀ ਦੇ ਵਾਂਗ ਜਾਵੇ ਉੱਡਦੀ ਨੀ
ਮੁੱਰ ਜ਼ਰਾ ਸਾਡੇ ਵਾਲ ਤਕ ਲੈ ਨੀ
ਏਨਾ ਵੀ ਕੋਈ ਸੋਹਣਾ ਕਿਵੇਂ ਹੋ ਸਕਦਾ ਏ
ਨੀ ਜਦੋ ਨਿਕਲੈਂ ਤੂੰ ਬਣ ਜਾਵੇਂ ਬਿਜਲੀ ਨੀ
[Verse 1]
ਕਰ ਵੇ ਤਰੀਫਾਂ ਬ੍ਰੇਕ ਇੱਟ ਡਾਊਨ ਫੋਰ ਮੀ ਬੇਬੀ
ਮੈਨੂੰ ਇੱਕ-ਇੱਕ ਗੱਲ ਦੱਸ ਹਣੀਆ
ਕਰੀਂ ਅਪਰੋਚ ਜੇ ਤੂੰ ਰੱਖ ਲੈਂਗਾ ਮੈਨੂੰ
ਜਿਧਰ ਰਹਿੰਦੀਆਂ ਨੇ ਮਹਿਲਾਂ ਦੀ ਰਾਣੀਆਂ
ਫੇਨਡੀ ਦੀ ਜੁੱਤੀ ਤੇ ਟਿਫਾਨੀ ਦਾ ਕੋਕਾ
ਜਿਦਾਂ ਮਰਜ਼ੀ ਲੇ ਕੇ ਤੂੰ ਆ
ਗੁੱਚੀ ਬੋਟੇਗਾ ਤੇ ਲੂਈ ਪਰਾਡਾ
ਬਿਨਾ ਦਿਲ ਸਾਡਾ ਨਈਓ ਲੱਗਦਾ
[Verse 2]
ਤਿਤਲੀ ਦੇ ਵਾਂਗ ਜਾਵਾਂ ਉਰਦੀ ਵੇ
ਮੁੜ ਕੇ ਮੈਂ ਕਿਸੇ ਵੱਲ ਤਕਦੀ ਨੀ
ਚਲਦਾ ਤੇ ਫਿਰਦਾ ਮੈਂ ਕੇਸ ਵੱਖਰਾ
ਖਰਚੇ ਤੇ ਪਰਚੇ ਤੋਂ ਬੱਚ ਕੇ ਰਹੀਂ
[Verse 3]
ਲਾਹੌਰ ਦੀ ਕਿ ਕੁੜੀ ਤੂੰ ਪਿਸ਼ੋਰ ਦੀ ਐ
ਦੱਸ ਕਿਹੜਾ ਸ਼ਹਿਰ ਤੇਰਾ ਕਿਹੜੇ ਬਿੱਲੋ ਟਾਊਨ ਦੀ ਐ
ਦਿੱਲੀ ਤਕ ਚਰਚੇ ਨੇ ਕਿੰਨੇ ਤੇਰੇ ਖਰਚੇ ਨੇ
ਇਕ ਵਾਰੀ ਦੱਸ ਬਿੱਲੋ ਸਾਰੇ ਹੀ ਮੈਂ ਚੱਕ ਲੇਣੇ
ਜਲੰਧਰ ਏ ਟਾਊਨ ਨਾਲੇ ਰੰਗ ਮੇਰਾ ਬਰਾਊਨ
ਜੇ ਤੂੰ ਚੱਕ ਲਏਂਗਾ ਖਰਚੇ ਤੇ ਬੇਬੀ ਆਈ'ਮ ਡਾਊਨ
ਫੇਸ ਕੱਟ ਲਾਹੌਰ ਦਾ ਤੇ ਚਰਚਾ ਏ ਟੋਰ ਦਾ
ਤੇ ਉਤਰੀਆਂ ਕੈਲੀ ਆਜਾ ਮਿਡਲਟਾਊਨ, ਟਾਊਨ, ਟਾਊਨ, ਟਾਊਨ
[Verse 4]
ਓਏ ਹੁਸਨ ਆਪਣੇ ਨੂੰ ਸਾਂਭ ਰੱਖ ਲੇ ਨੀ
ਜ਼ਾਲਿਮ ਜ਼ਮਾਨਾ ਬੜਾ ਠੱਗ ਹੈ ਨੀ
ਏਨਾ ਵੀ ਕੋਈ ਸੋਹਣਾ ਕਿਵੇਂ ਹੋ ਸਕਦਾ ਏ
ਨੀ ਜਦੋ ਨਿਕਲੈਂ ਤੂੰ ਬਣ ਜਾਵੇਂ ਬਿਜਲੀ ਨੀ
[Chorus]
ਤਿਤਲੀ ਦੇ ਵਾਂਗ ਜਾਵਾਂ ਉਰਦੀ ਵੇ
ਮੁੜ ਕੇ ਮੈਂ ਕਿਸੇ ਵੱਲ ਤਕਦੀ ਨੀ
ਚਲਦਾ ਤੇ ਫਿਰਦਾ ਮੈਂ ਕੇਸ ਵੱਖਰਾ
ਖਰਚੇ ਤੇ ਪਰਚੇ ਤੋਂ ਬੱਚ ਕੇ ਰਹੀਂ
[Chorus]
ਤਿਤਲੀ ਦੇ ਵਾਂਗ ਜਾਵੇ ਉੱਡਦੀ ਨੀ
ਮੁੱਰ ਜ਼ਰਾ ਸਾਡੇ ਵਾਲ ਤਕ ਲੈ ਨੀ
ਏਨਾ ਵੀ ਕੋਈ ਸੋਹਣਾ ਕਿਵੇਂ ਹੋ ਸਕਦਾ ਏ
ਨੀ ਜਦੋ ਨਿਕਲੈਂ ਤੂੰ ਬਣ ਜਾਵੇਂ ਬਿਜਲੀ ਨੀ
Written by: Harjot Kaur, Jasmine Sandlas, Mandy Gill, Shamroz Butt, Umair Butt
instagramSharePathic_arrow_out􀆄 copy􀐅􀋲

Loading...