album cover
Ittar
38,976
Indian Pop
Ittar was released on March 7, 2023 by Universal Music India Pvt. Ltd. (Desi Melodies) as a part of the album Ittar - Single
album cover
Release DateMarch 7, 2023
LabelUniversal Music India Pvt. Ltd. (Desi Melodies)
Melodicness
Acousticness
Valence
Danceability
Energy
BPM85

Music Video

Music Video

Credits

PERFORMING ARTISTS
Jasmine Sandlas
Jasmine Sandlas
Vocals
B. Praak
B. Praak
Performer
Vaibhav Pani
Vaibhav Pani
Programming
COMPOSITION & LYRICS
B. Praak
B. Praak
Composer
Jaani
Jaani
Lyrics
PRODUCTION & ENGINEERING
B. Praak
B. Praak
Producer
Akaash
Akaash
Mastering Engineer
Guri
Guri
Mastering Engineer

Lyrics

[Verse 1]
ਯੋ, ਗੁਲਾਬੀ ਕੁਈਨ
ਹੋ ਤਾਰਿਆਂ ਦੀ ਲੋਏ ਓਏ ਹੋਏ ਹੋਏ
ਅੱਸੀ ਦੋਵੇਂ ਕੱਠੇ ਹੋਈਏ ਵੇ
ਹੋ ਤਾਰਿਆਂ ਦੀ ਲੋਏ ਓਏ ਹੋਏ ਹੋਏ
ਅੱਸੀ ਦੋਵੇਂ ਕੱਠੇ ਹੋਈਏ ਵੇ
ਤੂੰ ਤੇ ਮੈਂ, ਮੈਂ ਤੇ ਤੂੰ
ਬਦਲਾਂ ਦੇ ਉੱਤੇ ਸੋਈਏ ਵੇ
ਤੂੰ ਤੇ ਮੈਂ, ਮੈਂ ਤੇ ਤੂੰ
ਬਦਲਾਂ ਦੇ ਉੱਤੇ ਸੋਈਏ ਵੇ
[Verse 2]
ਤਾਰੇ ਹੋਣੇ ਹੱਥਾਂ ਵਿਚ
ਚੰਨ ਤੇਰੀ ਅੱਖਾਂ ਵਿੱਚ
ਹੋਰ ਨਾ ਮੈਂ ਕੁੱਛ ਮੰਗਦੀ
ਲੈੱਟ ਮੀ ਟੈੱਲ ਯੂ ਕਿੱਦਾਂ
ਬੇਬੀ ਹੋਲਡ ਮੀ ਏਦਾਂ
ਹੋਵੇ ਹਵਾ ਵੀ ਨਾ ਵਿੱਚੋਂ ਲੰਘਦੀ
[PreChorus]
ਤੇਰਿਆ ਵਾਲਾਂ ਨਾਲ ਖੇਲਾਂਗੀ ਮੈਂ
ਤੇ ਤੂੰ ਖੇਲੇ ਵਾਲੀਆਂ ਨਾਲ
ਤੇਰੀ ਮੇਰੀ ਬਣਦੀ ਨੀ ਸੂਰਜ ਨਾਲ ਹਾਏ
ਸਾਡੀ ਬਣੇ ਰਾਤਾਂ ਕਾਲੀਆਂ ਨਾਲ
[Chorus]
ਹੋ ਤੂੰ ਮੇਰਾ ਇੱਤਰ ਵੇ
ਮੈਂ ਅੰਗ ਅੰਗ ਲਾਵਾਂਗੀ
ਤੇ ਅੰਗ ਅੰਗ ਲਾਕੇ ਮੈਂ
ਪਿੰਡਾ ਮਹਿਕਾਵਾਂਗੀ
ਹੋ ਤੂੰ ਮੇਰਾ ਇੱਤਰ ਵੇ
ਮੈਂ ਅੰਗ ਅੰਗ ਲਾਵਾਂਗੀ
ਤੇ ਅੰਗ ਅੰਗ ਲਾਕੇ ਮੈਂ
ਪਿੰਡਾ ਮਹਿਕਾਵਾਂਗੀ
[Verse 3]
ਹੋ ਜੇ ਤੂੰ ਮੇਰੇ ਕੋਲ ਹੋਵੇ
ਮੈਨੂੰ ਫਿਰ ਰੰਗ ਲੱਗੇ
ਹੋ ਠੰਡ ਚ ਗਰਮੀ ਤੇ
ਗਰਮੀ ਚ ਠੰਡ ਲੱਗੇ
[Bridge]
ਹੋ ਜੰਗਲੀ ਨੇ ਨਜ਼ਰਾਂ ਤੇ ਜੰਗਲੀ ਅਦਾਵਾਂ ਸੋਹਣਿਆ
ਤੂੰ ਮੇਰੇ ਕੋਲ ਆਜਾ ਮੈਂ ਤੇਰੇ ਕੋਲ ਆਵਾਂ ਸੋਹਣਿਆ
ਵੇ ਖੁਸ਼ਬੂ ਤੇ ਲੈ ਲਈਏ ਇੱਕ ਦੂਜੇ ਦੀ ਸੋਹਣਿਆ
ਵੇ ਅੱਖਾਂ ਵਿੱਚ ਅੱਖਾਂ ਪਾ ਲਈ ਬਾਹਵਾਂ ਵਿੱਚ ਬਾਹਵਾਂ
[PreChorus]
ਹੋ ਏਨੀ ਤਾਂ ਪਾਗਲ ਕਦੇ ਵੀ ਨਹੀਂ ਸੀ ਮੈਂ
ਜਾਦੂ ਤੂੰ ਕਿੱਤਾ ਮੇਰੇ ਤੇ
ਸ਼ਾਇਰ ਨੇ ਲੱਖਾਂ ਮੈਂ ਤੇਰੇ ਤੇ ਰੱਖਣ
ਅੱਖਾਂ ਜਾਣੀਆ ਵੇ ਤੇਰੇ ਤੇ
[Chorus]
ਹੋ ਤੂੰ ਮੇਰਾ (ਇੱਤਰ ਵੇ)
ਮੈਂ ਅੰਗ ਅੰਗ (ਲਾਵਾਂਗੀ)
ਤੇ ਅੰਗ ਅੰਗ ਲਾਕੇ ਮੈਂ
ਪਿੰਡਾ ਮਹਿਕਾਵਾਂਗੀ
ਹੋ ਤੂੰ ਮੇਰਾ ਇੱਤਰ ਵੇ
ਮੈਂ ਅੰਗ ਅੰਗ ਲਾਵਾਂਗੀ
ਤੇ ਅੰਗ ਅੰਗ ਲਾਕੇ ਮੈਂ
ਪਿੰਡਾ ਮਹਿਕਾਵਾਂਗੀ
[Verse 4]
ਹੋ ਤਾਰਿਆਂ ਦੀ ਲੋਏ ਓਏ ਹੋਏ ਹੋਏ
ਅੱਸੀ ਦੋਵੇਂ ਕੱਠੇ ਹੋਈਏ ਵੇ
ਤੂੰ ਤੇ ਮੈਂ, ਮੈਂ ਤੇ ਤੂੰ
ਬਦਲਾਂ ਦੇ ਉੱਤੇ ਸੋਈਏ ਵੇ
[Chorus]
ਹੋ ਤੂੰ ਮੇਰਾ ਇੱਤਰ ਵੇ
ਮੈਂ ਅੰਗ ਅੰਗ ਲਾਵਾਂਗੀ
ਤੇ ਅੰਗ ਅੰਗ ਲਾਕੇ ਮੈਂ
ਹੋ ਤੂੰ ਮੇਰਾ ਇੱਤਰ ਵੇ
ਮੈਂ ਅੰਗ ਅੰਗ ਲਾਵਾਂਗੀ
ਤੇ ਅੰਗ ਅੰਗ ਲਾਕੇ ਮੈਂ
[Verse 5]
ਇਫ ਇੱਤਰ ਹੈਡ ਅ ਸਾਊਂਡ
This would be it
ਓਏ ਹੋਏ ਹੋਏ
Written by: B. Praak, Jaani
instagramSharePathic_arrow_out􀆄 copy􀐅􀋲

Loading...