album cover
Curfew
album cover
00:00
00:05
00:10
00:15
00:30
00:40
01:05
01:15
01:30
02:05
00:00
02:28
Past 7 Days
Curfew was discovered most frequently at around 15 seconds into the song during the past week

Music Video

Music Video

Lyrics

(Hey, Verse)
ਬਿਨਾਂ ਗੱਲ ਤੋਂ ਤੇਰੇ ਸ਼ਹਿਰ ਵਿੱਚ
ਕੁੰਡੀਆਂ ਦੇ ਸਿੰਗ ਫਸਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਇੱਕ ਦੀ ਮਾਸੜ ਨਾਲ਼ ਸੀ ਯਾਰੀ
ਉਹ ਕਹਿੰਦਾ, "ਥਾਣੇਦਾਰ ਦਾ ਆੜੀ"
ਓ, ਉਹਨੇਂ ਤੜ੍ਹਕੇ ਪੁਲਿਸ ਬੁਲਾ ਲਈ
ਓ, ਮੇਰੇ ਨਾਲ਼ ਕੀ ਫਸੀ ਗਰਾਰੀ
ਉਹ ਫ਼ਿਰ ਖੜ੍ਹਨ ਜੋਗੇ ਨੀ ਛੱਡੇ
ਮੈਂ ਫੜ੍ਹ ਕੇ ਪੈਰਾਂ-ਭਾਰ ਬਿਠਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
(You already know, baby)
ਪਹਿਲਾਂ ਈਂ ਘੱਟ ਆਉਂਦਾ-ਜਾਂਦਾ ਸਾਹ ਉਹਨਾਂ ਨੂੰ
ਐਵੇਂ ਸੀ ਭੁਲੇਖਾ ਬੇਵਜ੍ਹਾ ਉਹਨਾਂ ਨੂੰ
ਭੱਜਣੇ ਨੂੰ ਲੱਭਿਆ ਨਹੀਂ ਰਾਹ ਉਹਨਾਂ ਨੂੰ
ਸ਼ੇਰ ਬਣਦੇ ਸੀ, ਖਾਣਾ ਪਿਆ ਘਾਹ ਉਹਨਾਂ ਨੂੰ
ਸ਼ਹਿਰ ਤੇਰਾ ਸਾਰਾ, ਬਿੱਲੋ, shut ਹੋ ਗਿਆ
ਲੇਖਾ ਲੈਣ ਉੱਤੇ ਜਦੋਂ ਜੱਟ ਹੋ ਗਿਆ
ਮਸਲਾ ਨਬੇੜ ਫ਼ਟਾਫਟ ਹੋ ਗਿਆ
ਇੱਕ call ਉੱਤੇ ਰੈਲੀ ਜਿੰਨਾਂ 'ਕੱਠ ਹੋ ਗਿਆ
ਲੈਸ ਅਸਲੇ ਨਾ', ਯਾਰ, ਜਦੋਂ ਆਏ (ਆਏ)
ਸਿੱਧੇ ਖੋਪਰਾਂ ਦੇ ਵੱਲ ਨੂੰ ਚਲਾਏ (ਚਲਾਏ)
ਕੰਮ ਆਏ ਨਾ ਜੋ link ਬਣਾਏ (ਬਣਾਏ)
"ਮੈਂ-ਮੈਂ" ਕਰਦੇ ਸੀ ਤਾਂ ਹੀ ਝਟਕਾਏ
ਪਰਲੇ ਪਾਰ ਸੁਣ ਗਈਆਂ ਕੂਕਾਂ
ਜੱਟਾਂ ਨੇ ਕਰੀਆਂ 'ਤਾਂਹ ਬੰਦੂਕਾਂ
ਖੁਸ਼ੀ ਵਿੱਚ 'ਡਾ 'ਤੇ ਵਾਂਗ fruit'an
ਸੁੱਟਤੇ ਬਾਹਰ ਖੋਲ੍ਹ ਕੇ roof'an
ਦੱਸ ਫ਼ਿਰ Pablo ਵਾਂਗੂ ਫ਼ੂਕਾਂ?
ਓਏ, Pablo ਵਾਂਗੂ ਫ਼ੂਕਾਂ?
ਜੱਟਾਂ ਨੇ ਇੰਨੇ ਨੋਟ ਕਮਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਕਿਵੇਂ ਕੋਈ ਕਹਿ ਜੇ ਗੱਲਾਂ ਬੇਤੁਕੀਆਂ?
ਮਾਫ਼ੀਆਂ ਮੰਗਦੇ, ਮੌਰਾਂ 'ਤੇ ਠੁੱਕੀਆਂ
ਯਾਰਾਂ ਨੇ ਗੋਲੀਆਂ ਮੁੱਕਣ ਨਾ ਦਿੱਤੀਆਂ
ਓਏ, ਗੋਲੀਆਂ ਮੁੱਕਣ ਨਾ ਦਿੱਤੀਆਂ
"ਕੌਣ ਸੀ?" ਪੁੱਛ ਜਾ ਕੇ Patiale
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
ਸਾਰੇ ਯਾਰ ਬੁਲਾ ਲਏ
ਨੀ ਮਿੱਤਰਾਂ ਨੇ ਤਾਂ ਕਰਕੇ
Written by: Nirvair Pannu, Sultaan, Verse
instagramSharePathic_arrow_out􀆄 copy􀐅􀋲

Loading...