album cover
21
9,537
Worldwide
21 was released on April 18, 2025 by 91 North Records as a part of the album HIT LIST - EP
album cover
Release DateApril 18, 2025
Label91 North Records
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Gminxr
Gminxr
Programming
Tegi Pannu
Tegi Pannu
Lead Vocals
Zehr Vibe
Zehr Vibe
Lead Vocals
Sardar Khehra
Sardar Khehra
Vocals
COMPOSITION & LYRICS
Gminxr
Gminxr
Composer
Tegi Pannu
Tegi Pannu
Songwriter
Zehr Vibe
Zehr Vibe
Songwriter
Sardar Khehra
Sardar Khehra
Songwriter
Jaegen
Jaegen
Composer
Deagz
Deagz
Composer
PRODUCTION & ENGINEERING
Gminxr
Gminxr
Producer
Jaegen
Jaegen
Producer
Amir Jamm
Amir Jamm
Mixing Engineer
Deagz
Deagz
Producer

Lyrics

[Verse 1]
ਜਿੱਥੇ ਵੀ ਹੋਏ ਚਰਚੇ ਹੋਏ
ਰੰਨਾਂ ਤੇ ਨੀ ਯਾਰਾਂ ਉੱਤੇ ਖਰਚੇ ਹੋਏ
ਕਿ ਦੱਸਾਂ ਮੇਰੇ ਉੱਤੇ ਕਿੰਨੇ ਪਰਚੇ ਹੋਏ
ਨੀ ਰਹਿੰਦੀ ਪੁਲਿਸ ਰਿਕਾਰਡਾਂ ਨਾਲ ਮੱਥੇ ਮਾਰਦੀ
[Chorus]
ਇੱਕੀਆਂ ਸਾਲਾਂ ਦਾ ਤੇਰਾ ਜੱਟ ਨਖਰੋ
ਉੱਨੀ ਦੀ ਗਲੌਕ ਜਾਂਦੀ ਹਿੱਕਾਂ ਪਾੜ੍ਹਦੀ
ਦੋ ਮੀਲ ਦੂਰ ਖੜਾ ਬੰਦਾ ਕੰਬਜੇ
ਨੀ ਬਿੱਲੋ ਸੁਣਦੀ ਆਵਾਜ਼ ਜਦੋ ਤਾੜ੍ਹ ਤਾੜ੍ਹ ਦੀ
[Chorus]
ਓ ਇੱਕੀ ਸਾਲਾਂ ਦਾ ਤੇਰਾ ਜੱਟ ਨਖਰੋ
ਉੱਨੀ ਦੀ ਗਲੌਕ ਜਾਂਦੀ ਹਿੱਕ ਪਾੜ੍ਹਦੀ
ਦੋ ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ੍ਹ ਤਾੜ੍ਹ ਦੀ
[Verse 2]
ਓ ਅੱਜ ਦੇ ਸ਼ਿਕਾਰੀ ਤੇਰੀ ਹੁੱਡ ਵਿੱਚ ਨੀ
ਗੀਤ ਚੱਲਦੇ ਆ ਬਾਲੀਵੁੱਡ ਵਿੱਚ ਨੀ
ਪਿੱਛਾ ਪੈਂਦਾ ਜਦੋ ਕੀਤੇ ਐਂਟੀਆਂ ਦੇ ਨਾਲ
ਸਾਲੇ ਭੱਜ ਭੱਜ ਵੜ੍ਹਦੇ ਆ ਖੁਦ ਵਿੱਚ ਨੀ
ਬਾਲਦੇ ਸ਼ਰੀਕਾਂ ਦੀ ਆ ਹਿੱਕ ਨਖਰੋ
ਛੱਕਣੀ ਆ ਲੰਡਾ ਦੇ ਸੀਨੇ ਥਾਰ ਦੀ
[Chorus]
ਓ ਇੱਕੀ ਸਾਲਾਂ ਦਾ ਤੇਰਾ ਜੱਟ ਨਖਰੋ
ਉੱਨੀ ਦੀ ਗਲੌਕ ਜਾਂਦੀ ਹਿੱਕਾ ਪਾੜ੍ਹਦੀ
ਦੋ ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ੍ਹ ਤਾੜ੍ਹ ਦੀ
[Verse 3]
ਓ ਜੇ ਤੂੰ ਮੁੰਡੂ ਮਾਝੇ ਦਾ ਫਸਾਉਣਾ ਜੱਟੀਏ
ਪੈਂਦਾ ਕਾਲਾ ਮਾਲ ਬਾਰਡਰ ਉੱਤੇ ਪਾਉਣਾ ਜੱਟੀਏ
ਹੱਥ ਕਿਸੇ ਸਰਕਾਰ ਨਾ ਨੇ ਪਾਉਣਾ ਜੱਟੀਏ
ਘੁੰਮਾ ਸ਼ਹਿਰ ਚ ਮੈਂ ਬਣ ਕੇ ਪਰਾਹੁਣਾ ਜੱਟੀਏ
ਮੁੰਡਾ ਆ ਮਝੈਲ ਜੀਟੀਏ ਆ ਸ਼ਹਿਰ
ਇੱਕੀਆਂ ਦਾ ਜੱਟ ਬਾਈ ਇੰਚ ਟਾਇਰ
ਸਨਰੂਫ ਥਾਨੀ ਕੱਢ ਦਿੰਦੇ ਫਾਇਰ
ਵੈਰੀ ਮੰਗੇ ਖੈਰ ਜਿੱਥੇ ਪੈਂਦੇ ਪੈਰ
ਗੱਲ ਕਹਾਂ ਨਾ ਮੈਂ ਗੱਡੀ ਓਹ ਫ਼ਰਾਰੀ ਦੀ
ਨੀਲੇ ਫੋਰਡ ਉੱਤੇ ਕੀਤੀ ਸਰਦਾਰੀ ਦੀ
ਪੈਲੀ ਧੱਕੇ ਨਾਲ ਖੋਲੀ ਪਟਵਾਰੀ ਦੀ
ਕੇਸ ਚਾਚੇ ਦੀ ਵੀ ਚੁੱਕੀ ਜ਼ਿੰਮੇਵਾਰੀ ਸੀ
[Verse 4]
ਓ ਆਪਣੀ ਨੀ ਲੇਨ ਉੱਤੇ ਬੁੱਕੇ ਜੱਟ ਨੀ
ਕਰਾਂ ਕੇਅਰ ਨਾ ਮੈਂ ਕਿਸੇ ਵੱਟੇ ਕਲਾਕਾਰ ਦੀ
[Chorus]
ਇੱਕੀਆਂ ਸਾਲਾਂ ਦਾ ਤੇਰਾ ਜੱਟ ਨਖਰੋ
ਉੱਨੀ ਦੀ ਗਲੌਕ ਜਾਂਦੀ ਹਿੱਕਾਂ ਪਾੜ੍ਹਦੀ
ਦੋ ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ੍ਹ ਤਾੜ੍ਹ ਦੀ
[Chorus]
ਓ ਇੱਕੀ ਸਾਲਾਂ ਦਾ ਤੇਰਾ ਜੱਟ ਨਖਰੋ
ਉੱਨੀ ਦੀ ਗਲੌਕ ਜਾਂਦੀ ਹਿੱਕ ਪਾੜ੍ਹਦੀ
ਦੋ ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ੍ਹ ਤਾੜ੍ਹ ਦੀ
[Outro]
ਕੱਲੇ ਸਲਾਹਾਂ ਦੇਣ ਲੱਗ ਪਏ
ਮੈਂ ਇਕ ਤੀਰ ਛੱਡਿਆ ਮੈਦਾਨ ਵਿਚੋ ਭੱਜ ਗਏ
ਜ਼ਹਿਰ ਜ਼ਹਿਰ ਵੇਖ ਲਈ ਕਰਾਤੀ ਤੇਰੇ ਸ਼ਹਿਰ ਨੀ
ਤੇ ਮੇਰੇ ਸਾਲੇ ਵਿਚੋ ਵਿਚੀ ਖਾਰ ਖਾਣ ਲੱਗ ਪਏ
Written by: 1deagz, Gminxr, Jaegen, Sardar Khehra, Tegi Pannu, Zehr Vibe
instagramSharePathic_arrow_out􀆄 copy􀐅􀋲

Loading...