album cover
Back Outside
album cover
00:00
00:10
00:25
00:40
00:45
01:00
01:05
01:10
02:10
00:00
02:18
Past 7 Days
Back Outside was discovered most frequently at around 1 minutes and 5 seconds into the song during the past week

Lyrics

ਚਾਹ ੨੦'ਆਂ ਬੰਦਿਆਂ ਦੀ ਰੱਖੀ, ਚੁੱਲ੍ਹੇ ਤੇ ਚੜ੍ਹਾ ਕੇ
Siri ਨੂੰ ਕਹਿਤਾ, ਰੱਖੀ ਮੁਰਗਾ ਬਣਾ ਕੇ
ਛੋਟੇ ਨੂੰ ਮੈਂ ਕਹਿਤਾ, ਰੱਖੀ ਥਾਤੀ ਲਿਸ਼ਕਾ ਕੇ
ਨਾਲੇ ਪੰਜ-ਸੱਤ ਮੰਜੀਆਂ, ਵਰਾਂਡੇ 'ਚ ਵਿਛਾ ਕੇ
ਢੋਲ ਤੇ ਧਮਾਲ ਵੱਜੀ ਜਾਂਦੀ ਆ
ਪੌਣੇ ਸੱਤ ਵੱਜੇ, ਕਾਫ਼ਲਾ ਆ ਤੁਰਨਾ
DJ ਲਗਵਾ ਕੇ ਰੱਖੀ, ਸੋਹਣੀਏ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
DJ ਲਗਵਾ ਕੇ ਰੱਖੀ, ਸੋਹਣੀਏ
ਓ ਜੱਟਾਂ ਦੇ ਪੁੱਤਾਂ ਨੇ ਅੱਜ ਮੁੜਨਾ
ਮੇਰੀ ਇੱਕੋ ਫ਼ਰਮਾਇਸ਼ ਰੱਖੀ, ਲਾਦ ਹੀਰਾ ਲਾ ਕੇ
ਛੱਡੇ ੧੦੦-੧੦੦ ਦੇ, bank 'ਚੋਂ ਲਿਆਈ ਤੂੰ ਕਢਾ ਕੇ
ਆਉਣਾ ਆ ਪ੍ਰਾਹੁਣਾ, ਅੱਜ bury ਹੋ ਕੇ ਨੀ
ਪੇਕਿਆਂ ਨੂੰ ਕਹਿ ਦੀ, ਤੇਰੇ phone ਜਿਹਾ ਮਿਲਾ ਕੇ
Fire'an ਦੀ ਆਵਾਜ਼ ਕੁੜੇ, ਸੁਣ ਕੇ
ਬਨੇਰਿਆਂ ਤੋਂ ਚੀਨਿਆਂ ਨੇ ਉੱੜਨਾ
DJ ਲਗਵਾ ਕੇ ਰੱਖੀ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
DJ ਲਗਵਾ ਕੇ ਰੱਖੀ, ਸੋਹਣੀਏ
ਓ ਜੱਟਾਂ ਦੇ ਪੁੱਤਾਂ ਨੇ ਅੱਜ ਮੁੜਨਾ
ਓ DJ ਵਾਲਿਆ, ਆਵਾਜ਼ ਚੱਕ ਕੇ ਰੱਖੀ ਹੁਣ
ਓ ਖੇਤ ਵਿੱਚ ਛਤਰਾਂ, ਚਵਾਰਾ ਗੋਰੀਏ
ਤੇ ਮਿੱਤਰਾਂ ਨੇ pool ਆ ਬਣਾਉਣਾ, ਜੱਟ ਨੇ
ਸਲਾਖਾਂ ਪਿੱਛੇ ਰਿਹਾ ਮੈਂ, ਕਿਤਾਬਾਂ ਪੜ੍ਹਦਾ
ਹੁਣ ਮਿੱਠੀਏ, ਸਿਆਸਤ 'ਚ ਆਉਣਾ ਜੱਟ ਨੇ
ਓ ਸਾਡੀ rally ਦੀ ਆ, ਕੁੜੇ gang war ਲੱਗਣੀ
ਦਿੱਤੀ ਜੱਟ ਦੀ statement, ਗਾਲ ਲੱਗਣੀ
ਕੰਮ ਅੜੇ ਜਿਹੜੇ ਲੋਕਾਂ ਦੇ, ਕੱਢਾ ਦੇਣੇ ਆ
ਤੇ ਪੱਕੀ ਮਹਿਫ਼ਿਲ ਯਾਰਾਂ ਦੀ, ਐਤਵਾਰ ਲੱਗਣੀ
ਓ ਸਾਡੇ ਜਿੱਤਿਆਂ ਤੇ, ਦੇਖੀ ਕੂਕ ਵੱਜਦੀ
ਰੌਲਾ ਤੀਜੇ ਪਿੰਡ ਤੱਕ, ਦੇਖੀ ਸੁਣਨਾ
DJ ਲਗਵਾ ਕੇ ਰੱਖੀ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
DJ ਲਗਵਾ ਕੇ ਰੱਖੀ, ਸੋਹਣੀਏ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
ਓ DJ ਲਗਵਾ ਕੇ ਰੱਖੀ, ਸੋਹਣੀਏ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
GK (GK, GK)
Written by: Gurminder Kajla, Sahil Jeet Singh, Sukhman Sodhi
instagramSharePathic_arrow_out􀆄 copy􀐅􀋲

Loading...