album cover
album cover
Heavy was released on March 11, 2025 by Sky Digital as a part of the album Open Challenge - EP
ReleasedMarch 11, 2025
LabelSky Digital
BPM82
Melodicness
Acousticness
Valence
Danceability
Energy

Music Video

Music Video

Lyrics

ਓਹ, ਬੱਤੀਆਂ ਤੇ ਗੱਡੀ ਥੋੜ੍ਹਾ ਘੱਟ ਰੁਕਦੀ ਆ
ਰੌਲਾ ਪਾਉਂਦੀ ਵਿਸਕੀ ਆ
ਹੁੰਦਾ ਯਮਲਾ ਏ ਟੇਪ ਤੇ
ਓਹ, ਡਰਦੀ ਮੰਧੀਰ ਰੂਬੀਕੋਨ ਵੇਖਦੀ ਨੀ
ਸਾਡੀ ਟੋਨ ਵੇਖਦੀ ਨੀ
ਚੁੱਪ ਰੱਖੀ ਹੋਈ ਆ ਫੇਸ ਤੇ
ਓਹ, ਮੱਛਾਂ ਨੂੰ, ਰਕਾਨੇ, ਹੁਣ ਟਾਲ ਦਿੰਦੇ ਆ
ਮੁੰਡੇ ਮੇਲਿਆਂ ਦੇ ਮੱਛਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਓਹ, ਜਿੱਥੇ ਸਾਡੀ ਲੱਗੀ ਯਾਰੀ
ਸਿਰਾ ਤਕ ਪੁੱਗੇ ਯਾਰੀ
ਲੱਗੀ ਜਿਹਨੂੰ ਸਾਡੀ ਲੱਗੀ ਲੱਟ ਨੀ
ਕਿਹਨੇ ਕਿੱਥੇ ਆ ਸਕੀਮ ਲਾਉਣੀ?
ਰੌਲੀ ਫਿਰਦਾ ਆ ਭਾਰੀ
ਪ੍ਰੈੱਸ ਸ਼ਰਟਾਂ ਦੇ ਕੱਢੀ ਜਾਵਾਂ ਵੱਟ ਨੀ
ਓਹ, ਚਿੰਦਾ ਲੱਕ, ਗੋਰੀਏ ਨੀ
ਘੂਰੇ ਅੱਖ, ਗੋਰੀਏ ਨੀ
ਕਿੱਥੇ ਲੋਟ ਆਉਂਦੇ, ਬੀਬਾ, ਜੱਟ ਵਿਗੜੇ
ਓਹ, ਮੱਛਾਂ ਨੂੰ, ਰਕਾਨੇ, ਹੁਣ ਟਾਲ ਦਿੰਦੇ ਆ
ਮੁੰਡੇ ਮੇਲਿਆਂ ਦੇ ਮੱਛਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਓਹ, ਘੇਰ-ਘੇਰ ਜਿੰਨ੍ਹੇ ਡੱਕੇ
ਜੋਰ ਤੇ ਜਵਾਨੀ ਦੱਸੇ
ਹੋ, ਖੁਸ਼ੀ ਡੁੱਗਣ ਵਾਂਗੂ ਕੱਢ'ਦਾ ਕਰੰਟ ਨੀ
ਓਹ, ਕਿੰਨਿਆਂ ਦੀ ਮਾਰ ਝੱਲੇ, ਲੀਡ ਤੇ ਓਂਕਾਰ ਚੱਲੇ
ਲਾਵਾਂ ਸਿਰੇ ਖੇਡਾਂ, ਫੋਕੇ ਨਾ ਸਟੰਟ ਨੀ
ਹੋ, ਬਣੇ ਸੱਪ, ਗੋਰੀਏ ਨੀ
ਲੈਣੇ ਨੱਪ, ਗੋਰੀਏ ਨੀ
ਹਾਲੇ ਭੁੱਲਿਆ ਨੀ ਕਰਨੇ ਮੈਂ ਡੱਕਰੇ
ਓਹ, ਮੱਛਾਂ ਨੂੰ ਰਕਾਨੇ ਹੁਣ ਟਾਲ ਦਿੰਦੇ ਆ
ਮੁੰਡੇ ਖਰਿਆਂ ਦੇ ਮੱਛਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
ਆਉਂਦਾ ਏ ਸਵਾਦ ਸਾਨੂੰ ਤਾਂ, ਗੋਰੀਏ
ਕਰਾਕੇ ਨਾ, ਗੋਰੀਏ
ਬੈਰੀ ਬਰਾਬਰ ਦਾ ਟੱਕਰੇ
Written by: Onkar

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...