album cover
album cover
My Way was released on March 11, 2025 by Sky Digital as a part of the album Open Challenge - EP
ReleasedMarch 11, 2025
LabelSky Digital
BPM92
Melodicness
Acousticness
Valence
Danceability
Energy

Music Video

Music Video

Lyrics

(oh, yeah, oh)
(oh, yeah, oh)
ਹੋ, ਰੋਹਬ ਏਰੀਆ 'ਚ ਪੂਰਾ, ਸਰਕਾਰ ਜਾਣਦੀ
ਨੀ, ਮਾੜਾ ਚਸਕਾ ਨੀ ਕੋਈ, ਕੁੜੇ, ਗੱਲ ਮਾਣ ਦੀ
ਮੁੱਛ ਨੀਵੀਂ ਨੀ ਕਰਾਈ ਕਦੇ ਲਾਣੇਦਾਰ ਦੀ
ਪੁੱਠੇ ਕੰਮਾਂ ਵਿੱਚ ਜਿੰਦਗੀ ਲੰਘਾਈ ਬੜੀ ਏ (ਵੂ)
ਜਿੱਥੇ ਚਲਦੀ ਨੀ ਓਥੇ ਮੈਂ ਚਲਾਈ ਬੜੀ ਏ ਨੀ (ਵੂ, ਵੂ)
ਜਿੱਥੇ ਅੱਡ ਦੀ ਨੀ ਓਥੇ ਮੈਂ ਅੱਡਾਈ ਬੜੀ ਏ
ਇੱਕ ਪਾਸੇ ਲੋਕੀ ਕਹਿੰਦੇ, "ਏਹਦੀ ਵਿਗੜੀ ਬੜੀ ਏ" (ਵੂ, ਵੂ)
ਇੱਕ ਪਾਸੇ ਕਹਿੰਦੇ, "ਇਹਨਾਂ ਤਾਂ ਬਣਾਈ ਬੜੀ ਏ"
ਜਿੱਥੇ ਚਲਦੀ ਨੀ ਓਥੇ ਮੈਂ ਚਲਾਈ ਬੜੀ ਏ ਨੀ (ਵੂ, ਵੂ)
ਜਿੱਥੇ ਅੱਡ ਦੀ ਨੀ ਓਥੇ ਮੈਂ ਅੱਡਾਈ ਬੜੀ ਏ
ਇੱਕ ਪਾਸੇ ਲੋਕੀ ਕਹਿੰਦੇ, "ਏਹਦੀ ਵਿਗੜੀ ਬੜੀ ਏ" (ਵੂ, ਵੂ)
ਇੱਕ ਪਾਸੇ ਕਹਿੰਦੇ, "ਇਹਨਾਂ ਤਾਂ ਬਣਾਈ ਬੜੀ ਏ"
(ਵੂ, ਵੂ)
(oh, yeah, oh)
(ਵੂ, ਵੂ)
(oh, yeah, oh)
ਹੋ, ਧੱਕਾ ਮਿੱਤਰਾਂ ਦਾ ਚੱਲੇ, ਬਿੱਲੋ, ਦੁਨੀਆ ਦੇ ਤਰਲੇ
ਤੱਪ ਦੇ ਸੀ ਜੇਹੜੇ ਭਾਰ ਗੋਡਿਆਂ ਦੇ ਕਰਲੇ
ਕਿਸੇ ਦੇ ਕਰਾਈਆਂ ਤੇ ਸੁਬਾਹ ਚੇਂਜ ਹੋਣੇ ਨੀ
ਜਿਹ ਤੋਂ ਜੋ ਵੀ ਫੜ ਹੁੰਦਾ ਆਕੇ, ਬਿੱਲੋ, ਫੜ੍ਹਲੇ
ਚੈੱਕ ਕਰ, ਕਈਆਂ ਦੀ ਪਵਾਈ ਬੜੀ ਏ ਨੀ
ਅੱਧੇ ਮੈਚਾਂ ਵਿੱਚ ਚੱਕਰੀ ਘੁਮਾਈ ਬੜੀ ਏ ਨੀ (ਓਹ, ਯੇਹ, ਓਹ)
ਗੁੱਡੀ ਮਿੱਤਰਾਂ ਦੀ ਰਹਿੰਦੀ ਸਾਡਾ ਹਾਈ ਬੜੀ ਏ ਨੀ
ਕੱਟ ਕਰਨੇ ਦੀ ਕਰਦੇ ਟਰਾਈ ਬੜੀ ਏ (ਵੂ)
ਓ, ਜਿੱਥੇ ਚਲਦੀ ਨੀ ਓਥੇ ਮੈਂ ਚਲਾਈ ਬੜੀ ਏ ਨੀ (whoo, whoo)
ਜਿੱਥੇ ਅੱਡ ਦੀ ਨੀ ਓਥੇ ਮੈਂ ਅੱਡਾਈ ਬੜੀ ਏ
ਇੱਕ ਪਾਸੇ ਲੋਕੀ ਕਹਿੰਦੇ, "ਏਹਦੀ ਵਿਗੜੀ ਬੜੀ ਏ" (ਵੂ, ਵੂ)
ਇੱਕ ਪਾਸੇ ਕਹਿੰਦੇ, "ਇਹਨਾਂ ਤਾਂ ਬਣਾਈ ਬੜੀ ਏ"
ਜਿੱਥੇ ਚਲਦੀ ਨੀ ਓਥੇ ਮੈਂ ਚਲਾਈ ਬੜੀ ਏ ਨੀ (ਵੂ, ਵੂ)
ਜਿੱਥੇ ਅੱਡ ਦੀ ਨੀ ਓਥੇ ਮੈਂ ਅੱਡਾਈ ਬੜੀ ਏ
ਇੱਕ ਪਾਸੇ ਲੋਕੀ ਕਹਿੰਦੇ, "ਏਹਦੀ ਵਿਗੜੀ ਬੜੀ ਏ" (ਵੂ, ਵੂ)
ਇੱਕ ਪਾਸੇ ਕਹਿੰਦੇ, "ਇਹਨਾਂ ਤਾਂ ਬਣਾਈ ਬੜੀ ਏ"
(ਵੂ, ਵੂ)
(oh, yeah, oh)
(ਵੂ, ਵੂ)
ਹੋ, ਬਾਹਲੀ ਲੋੜ ਨੀ, ਤੂੰ ਨਾ ਲੈ ਦਿਨ, ਇੰਨਾਂ ਹੀ ਬਥੇਰਾ ਨੀ
ਪਿੰਡ ਝੰਡੀ ਆਲਿਆਂ ਨੂੰਨ ਜਾਂਦਾ ਨੀ ਕਿਹੜਾ ਨੀ?
ਮਿਤਰਾਂ ਨਾ ਲਾ ਕੇ ਰੱਖ ਤੂੰ ਵੀ ਕਿਹੜਾ ਜੇਹੜਾ ਨੀ
ਰੱਬ ਦੀ ਰਜ਼ਾ 'ਚ ਉਡਦੇ ਬਾਠ, ਬਿੱਲੋ, ਤੇਰਾ ਨੀ
ਓ, ਜੈ-ਜੈਕਾਰ ਜੈ-ਜੈਕਾਰ ਕਰਵਾਈ ਬੜੀ ਏ ਨੀ
ਰੱਖੀ ਮਿਤਰਾਂ ਨੇ ਉਡਾਲ ਕੇ ਤਬਾਹੀ ਬੜੀ ਏ ਨੀ (ਓਹ, ਯੇਹ, ਓਹ)
ਖਾਰ ਸਾਡੇ ਨਾਲ ਜਿਨ੍ਹਾਂ ਨੇ ਵੀ ਪੈ ਬੜੀ ਏ ਨੀ
ਘੋੜੀ ਜੱਟ ਨੇ ਵੀ ਓਹਨਾਂ ਦੀ ਨਵਾਈ ਬੜੀ ਏ (ਵੂ)
ਓ, ਜਿੱਥੇ ਚਲਦੀ ਨੀ ਓਥੇ ਮੈਂ ਚਲਾਈ ਬੜੀ ਏ ਨੀ (whoo, whoo)
ਜਿੱਥੇ ਅੱਡ ਦੀ ਨੀ ਓਥੇ ਮੈਂ ਅੱਡਾਈ ਬੜੀ ਏ
ਇੱਕ ਪਾਸੇ ਲੋਕੀ ਕਹਿੰਦੇ, "ਏਹਦੀ ਵਿਗੜੀ ਬੜੀ ਏ" (ਵੂ, ਵੂ)
ਇੱਕ ਪਾਸੇ ਕਹਿੰਦੇ, "ਇਹਨਾਂ ਤਾਂ ਬਣਾਈ ਬੜੀ ਏ"
ਜਿੱਥੇ ਚਲਦੀ ਨੀ ਓਥੇ ਮੈਂ ਚਲਾਈ ਬੜੀ ਏ ਨੀ (ਵੂ, ਵੂ)
ਜਿੱਥੇ ਅੱਡ ਦੀ ਨੀ ਓਥੇ ਮੈਂ ਅੱਡਾਈ ਬੜੀ ਏ
ਇੱਕ ਪਾਸੇ ਲੋਕੀ ਕਹਿੰਦੇ, "ਏਹਦੀ ਵਿਗੜੀ ਬੜੀ ਏ" (ਵੂ, ਵੂ)
ਇੱਕ ਪਾਸੇ ਕਹਿੰਦੇ, "ਇਹਨਾਂ ਤਾਂ ਬਣਾਈ ਬੜੀ ਏ"
(ਵੂ, ਵੂ)
(ਵੂ, ਵੂ)
(ਵੂ, ਵੂ)
(oh, yeah, oh)
(ਵੂ, ਵੂ)
(oh, yeah, oh)
Written by: Simmi Dhourang

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...