album cover
No Ears
album cover
No Ears was released on April 14, 2025 by Sky Digital as a part of the album 666 - EP
April 14, 2025
LabelSky Digital
BPM89
Melodicness
Acousticness
Valence
Danceability
Energy

Music Video

Music Video

Lyrics

ਤੇਰੀ ਅਜੇ ਵੀ ਆ ਕਈ ਵਾਰੀ ਯਾਦ ਡੰਗਦੀ
ਮੇਰਾ ਨਿੱਤ ਨਵੀ ਸਾਥ ਮੰਗਦੀ
ਜੱਚਦੀ ਨੀ ਕੋਈ ਦਿਲ ਨੂੰ
ਚਿੱਤ ਨੀ ਕਰਦਾ ਤੈਨੂੰ ਵੀ ਮਿਲਣ ਨੂੰ
ਫੁੱਲਾਂ ਵਾਂਗੂ ਖਿੜਨ ਨੂੰ
ਜਿੰਦਗੀ ਚ ਹਨੇਰਾ
ਦੇਖਾ ਨਾ ਸਵੇਰਾ
ਨਿੱਤ ਦਾ ਪੰਗਾ ਫੂਕ ਕੇ ਓ ਜੀ
ਫਿਰੇ ਸ਼ਣਕਾਉਂਦੀ ਵੰਗਾਂ
ਵੀਕੈਂਡ ਲਈ ਨਾ
ਵੀਕਡੇ ਵਾਇਨ ਆ
ਫ਼ਿਗਰ ਤੋਂ ਬਾਹਲੀ ਫ਼ਾਈਨ ਆ
ਮੇਰੇ ਨਾਲ ਦਿਨੇ ਆ
ਅੱਜ ਦਾ ਬੰਬੇ ਫਿਰਦਾ
ਪੰਜਾਬੀ ਸੀਨ ਗੱਜਦਾ
ਬੌਸ ਛੱਡ ਕੇ ਮੈਦਾਨ ਨਹਿਓ ਭੱਜਦਾ
ਚਾਹੀਦਾ ਬਹਾਨਾ ਝਚਣ ਦਾ ਤੈਨੂੰ
ਤੇ ਵੈਰੀਆਂ ਨੂੰ ਮੇਰੇ ਤੇ ਮਚਣ ਦਾ
ਨਾ ਕੋਈ ਛੱਡਾ ਬਚਣ ਦਾ ਚਾਂਸ
ਫਕਰਮੈਂਸ ਕਾਉ ਬੌਏ ਭਾਲਦੀ ਛੋਟੀ ਜ਼ਿਆਦਾ ਹੋਈ ਆ ਡਰਾਂਸ
ਜਿਹਦੀ ਅੱਜ ਸੀ ਬੱਡੀ ਓਹ ਫੈਲ ਤੇਰੇ 10-10
ਸੱਬ ਨੂੰ ਮੈਂ ਕਹਿਣਾ ਲੋ ਤਿਆਰੀ ਕੱਸ
ਮੇਰੀ ਹਾਜ਼ਰੀ 'ਚ ਹੋਣਾ ਨਹਿਓ ਹੱਸ
ਦੇਣਾ ਫਸਣ ਨਹੀਂ ਕਿੱਥੇ ਵੀ ਮੈਂ ਮੰਨ
ਨੋਟਾਂ ਥਾਣੀ ਨਿੱਤ ਦੇਖਦਾ ਚੰਨ ਤੇ ਟੰਗੀ
ਜਿਹਨੂੰ ਫੜ ਲਵੋ ਗੱਲ ਸੁਣ ਲਾਕੇ ਕੰਨ ਮੇਰੀ
ਕੋਈ ਨਾ ਮੰਨ
ਤਾ ਵੀ ਆਪਣੀ ਨੀ ਮੰਨੀ ਤੇਰੇ ਤੋਂ ਜਾਨੀ
ਡੂੰਗੀ ਆ ਕਹਾਣੀ ਮੇਰੀ
ਸਮਝ ਨੀ ਪੂਰੀ ਫਿਲਮ
ਤੇਰੇ ਜ਼ਿਸਮ ਦਾ ਨਸ਼ਾ
ਜਿੰਦਾ ਚਿੱਲਮ ਆ ਤੇ
ਕਾਬੂ ਕਰਨ ਦਾ ਮੇਰੇ ਤੋਂ ਇਲਮ ਆ
ਸੀਕਰੇਟ ਰੱਖਦੀ ਹਰ ਇਕ ਸੰਦੇਸਾ
ਡਾਲਰਾਂ ਨਾਲ ਸੱਬ ਕੁਜ ਪੇਸ਼ ਆ
ਜਿਹੜਾ ਤੱਕ ਅਰਪੇਟੇਡ ਦੇਸ਼ ਆ
ਪੇਚ ਲਾਕੇ ਲੁੱਟ ਲੱਗੇ
ਉੱਡ ਨਾ ਹਵਾ ਚ
ਥੱਲੇ ਸੁੱਟ ਲੱਗੇ
ਕਬਰ ਵੀ ਪੁੱਤ ਲੱਗੇ ਤੇਰੀ
ਦੇਜਾ ਮੀਚਣ
ਚੰਗੀ ਤਰਾ ਆਜੂ ਨੀ ਚੀਤੇ
ਜਦੋ ਪੇ ਗਿਆ ਨੀ ਬਰਾਬਰ ਦਾ ਮੇਚਾ
ਗੋਲੀਆਂ ਦੀ ਵਾਛੜ ਚ ਤਰਜ ਨੀ ਸੁੰਦੀ
ਕੋਈ ਵੰਗ ਦੀ
ਤੇਰੀ ਅਜੇ ਵੀ ਆ ਕਈ ਵਾਰੀ ਯਾਦ ਡੰਗਦੀ
ਮੇਰਾ ਨਿੱਤ ਨਵੀ ਸਾਥ ਮੰਗਦੀ
ਜੱਚਦੀ ਨੀ ਕੋਈ ਦਿਲ ਨੂੰ
ਚਿੱਤ ਨੀ ਕਰਦਾ ਤੈਨੂੰ ਵੀ ਮਿਲਣ ਨੂੰ
ਫੁੱਲਾਂ ਵਾਂਗੂ ਖਿੜਨ ਨੂੰ
ਜਿੰਦਗੀ ਚ ਹਨੇਰਾ
ਦੇਖਾ ਨਾ ਸਵੇਰਾ
ਨਿੱਤ ਦਾ ਪੰਗਾ ਫੂਕ ਕੇ ਓ ਜੀ
Written by: Real Boss
instagramSharePathic_arrow_out􀆄 copy􀐅􀋲

Loading...