album cover
album cover
00:00
00:25
00:40
00:55
01:00
02:20
00:00
02:57
Past 7 Days
WYS was discovered most frequently at around 25 seconds into the song during the past week

Lyrics

What you say
What you say
What you say
(Ahan!)
What you say
What you say
What you say
(SMG)
What you say
30 ਹਜ਼ਾਰ ਦਾ cup'an 'ਚ liquid
What you say
ਪੇਂਡੂ ਆ ਮੱਤ, ਪਿੰਡੇ 'ਤੇ rich drip
What you say
ਡਾਉਂਦੀ ਸੇਹਲੀ ਮੇਰੀ ਠੱਦੀਆਂ ਇੱਕੋ ਹੀ ਦਿਨ ਵਿੱਚ
What you say
ਜਿੰਨੀ ਬਣੇ ਮਾਇਆ ਤੇਰੇ ਤੋਂ ਇੱਕ album deal ਵਿੱਚ
ਪੈਸਾ ਈ ਪੈਸਾ, dollar ਈ dollar
ਯਾਰ Punjabi rap ਦੇ father
ਜਿੰਨੇ ਵੀ ਨਾਲ਼ ਨੇ, ਸਾਰੇ ਈ ਗਾਡਰ
ਸੰਗੀ ਨਾ ਜਾ ਨੀ, ਕਰਦੇ order
ਮਿੰਟ ਨਈਂ ਲਾਉਂਦੇ, ਵੱਖੀ 'ਤੇ ਦਾਤਰ
12 fail ਤੇ rap 'ch topper
ਚਾਹੁਣੀ ਤੂੰ ਜੋ, ਮੈਂ ਕਰੂੰਗਾ ਹਾਜ਼ਰ
ਕੇਰੀ ਨਾ ਜਾ ਨੀ, ਮਹਿੰਗਾ ਈ powder
ਪੰਜੇ ਉਂਗਲਾਂ ਘਿਓ 'ਚ, ਨੱਡੀਆਂ row 'ਚ
German ਗੱਡੀਆਂ, 'ਕੱਠ ਆ show 'ਚ
ਅਸਲੇ ਲੱਦੇ, ਪਤੰਦਰ ਲੋਰ 'ਚ
ਫੱਸਿਆ ਨਾਰ ਦਾ ਲੱਕ Dior 'ਚ
ਕੱਸਿਆ ਪਿੰਡਾ, ਸਵੱਬ ਆ ਨਾਰ 'ਚ
ਕਿਯਾ ਸਵਾਦ ਆ ਨਾਰ ਦੇ ਪਿਆਰ 'ਚ!
Bar ਦਾ stuff ਨੀ ਕਸ਼ ਲੇ ਚਾਰ ਕੁ
ਪਾਰ ਹੋ ਜੱਗ ਤੋਂ, ਡੁੱਬਜਾ ਯਾਰ 'ਚ
ਨਾਰ ਨਈਂ ਮੰਨਦੀ shooting stars 'ਚ
ਨਾਰ ਹੋਵੇ ਰਾਜ਼ੀ shoes and cars 'ਚ
12 joint ਆ ਘੰਟੇ ਚਾਰ 'ਚ
Fact hi fact ਤੁੰਨ ਰੱਖੇ bars 'ਚ
Cannabis 'ਚ heaven ਦਾ tour ਆ
Booth 'ਚ ਗਰਮੀ OG ਸੁਰੂਰ ਆ
ਦੂਰ ਨਈਂ ਦਿੱਲੀ, call 'ਤੇ ਹੂਰ ਆ
Face ਤੋਂ Yami, ਥੱਲ੍ਹੇਓਂ Nora
Struggle ਸੀ ਪਹਿਲਾਂ, ਅੱਜਕੱਲ੍ਹ easy
ਮੱਤ ਆ ਪੇਂਡੂ, drip ਤੋਂ Dreezy
Spicy ਚਾਲ ਪਰ ਨਾਰ ਆ sweezy
Indian stuff, ਉਹ ਚੱਮ ਤੋਂ cheesy
Gold ਆ ਗੁੱਟ 'ਤੇ, bag 'ਚ ਪਿੱਤਲ ਆ
ਚੌਧਰ ਚਾੜ੍ਹਦੇ, ਉਹਨਾਂ ਲਈ ਛਿੱਤਰ ਆ
ਮੌਤ ਆ ਤਲੀ 'ਤੇ, ਦੱਬਣਾ trigger ਆ
ਜ਼ਿੰਦਗੀ ਲੰਘਦੀ ਲੱਗਦੀ picture ਆ
What you say
30 ਹਜ਼ਾਰ ਦਾ cup'an 'ਚ liquid
What you say
ਪੇਂਡੂ ਆ ਮੱਤ, ਪਿੰਡੇ 'ਤੇ rich drip
What you say
ਡਾਉਂਦੀ ਸੇਹਲੀ ਮੇਰੀ ਠੱਦੀਆਂ ਇੱਕੋ ਹੀ ਦਿਨ ਵਿੱਚ
What you say
ਜਿੰਨੀ ਬਣੇ ਮਾਇਆ ਤੇਰੇ ਤੋਂ ਇੱਕ album deal ਵਿੱਚ
ਚਾਂਦੀ ਦੀ ਡੱਬੀ 'ਚ ਭਰਿਆ ਕਾਲ਼ਾ gold
ਨੀ ਲੱਦੀਆਂ ਵੱਖੀਆਂ ਸੰਦਾਂ ਨਾਲ਼ load
ਇਹ ਫ਼ਿਰਦੇ ਰੱਜੇ, ਤੂੰ ਬਾਹਲ਼ਾ ਨਾ ਬੋਲ
ਬਣਾ ਦਿੰਦੇ ਖੁੰਡਾਂ ਦਾ football
ਨਿੱਤ ਰਹਿੰਦੇ ਯਾਰ ਰਵਾਨਾ
ਬੱਕੀਆਂ ਪਾਉਂਦੀਆਂ ਬਾਤਾਂ ਹਵਾ ਨਾ
ਗਾਲ਼ਦੂੰ ਤੇਰੇ ਨਾ ਸਾਰਾ cabana
ਤੂੰ ਕਹਵੇਂ ਜੇ, ਫ਼ੂਕਦੂੰ ਝੱਟ ਜ਼ਮਾਨਾ
Bikaner ਤੋਂ bulk'an 'ਚ ਚੁੱਕਦਾ
ਆ ਐਬ ਨੀ, ਹਉਮੈਂ ਤੋਂ ਬੱਚਦਾ
ਜੰਮਿਆਂ ਜਦੋਂ ਦਾ ਹੱਦਾਂ ਨੂੰ ਟੱਪਦਾ
ਸ਼ੋਰ ਕਸੂਤਾ ਭੌਰ ਦੀ ਚੁੱਪ ਦਾ
ਬੁੱਕਦਾ V8 ਗੁੰਮ ਲੰਡੀ-ਬੁੱਚੀ
Life hard, ਕੁੜੇ, ਬਾਹਲ਼ੀ busy
ਲਿਸ਼ਕੇ ਮੇਰੀ ਕਾਲ਼ੀ Uzi
Still fail ਤੇਰੀ Fendi-Gucci
Hey Shawty! What you think?
ਅੱਖ high ਨਾ ਹੋਵੇ blink
ਬੜੇ ਕਰ ਦਿੱਤੇ ਆ sync
ਅੰਦਰਖ਼ਾਤੇ link ਘੁਮਾਤੇ
ਖ਼ਤ police ਨੇ ਘਰ ਦੋ ਪਾਤੇ
ਚਾਰ ਕੁ ਗੇੜੇ ਆਪ ਕਢਾਤੇ
ਉਹਨਾਂ ਦਾ ਜਦੋਂ ਦਾ ਤੇਰੇ ਨਾ' ਬੈਠਾ
What you think?
ਤੇਰੇ ਇਸ਼ਕ 'ਚ ਡੁੱਬਜਾਂ ਛੱਡ ਕੇ ਤੈਥੋਂ ਮਹਿੰਗੀ deal
ਐਦਾਂ ਨਈਂ ਹੋਣਾ ਕੀਲ, ਜਿਸਮ ਦਿਖਾ ਕੇ ਲੈਣ ਸਵਾਦ
Shut the fuck up bitch!
ਜੇ ਚੁੱਪ ਤੋੜੀ ਮੈਂ, ਰਹਿਣੀ ਸਭ ਨੂੰ ਯਾਦ
ਲੱਭ ਕੋਈ ਵੇਲ੍ਹੜ, ਕਰ ਪਸੰਦ
ਹੋ ਬਰਬਾਦ, ਮੈਨੂੰ ਨਈਂ care
ਕਿਸੇ ਦੀ ਰਹਿੰਦਾ ਨਈਂ ਯਾਦ ਦੂਜੇ ਦਿਨ ਕੁੱਝ
Mask on ready ਸੁੱਖਾ, ਬੱਤੀ ਆ ਗੁੱਲ
ਦੱਸ ਨਈਂ ਸਕਦਾ, ਹੋਈ ਜੋ ਭੁੱਲ
Boss ਨਾ' ਔਕਾਤ ਤੋਂ ਜ਼ਿਆਦਾ ਨਾ ਖੁੱਲ੍ਹ
ਤੜ੍ਹਕੇ ਦੇ ਸੱਤ chase ਤੇ ਮਾਮੇ ਤੇ ਭਾਲ਼ 'ਚ ਜੱਟ
Bitch, tell me what you think?
Written by: Baggh-E SMG, Real Boss
instagramSharePathic_arrow_out􀆄 copy􀐅􀋲

Loading...