album cover
Bin Daseya
3,858
Regional Indian
Bin Daseya was released on March 10, 2025 by Juke Dock as a part of the album PRIME
album cover
AlbumPRIME
Release DateMarch 10, 2025
LabelJuke Dock
Melodicness
Acousticness
Valence
Danceability
Energy
BPM84

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
Deol Harman
Deol Harman
Composer

Lyrics

[Intro]
ਖਸਮਾਂ ਨੂੰ ਖਾ ਸਕਦੇ ਏ
ਖੱਟਿਆ ਕਿ ਹੱਸ ਕੇ ਤੂੰ
[Chorus]
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
[Verse 1]
ਜੋ ਚੌਂਦੇ ਓਦਾਂ ਹੀ ਹੁੰਦਾ
ਫਿਰ ਨੀ ਕੋਈ ਘਾਟ ਰਹਿਣੀ ਸੀ
ਸਿੱਧਾ ਹੇ ਜੇ ਦਿਲ ਤਕ ਔਂਦਾ
ਅੰਨ੍ਹੇ ਨੀ ਵਾਟ ਪੈਣੀ ਸੀ
ਵੇ ਅਖੀਆਂ ਤੋਂ ਰੂਹ ਤਕ ਵੜਿਆ
ਖਿਆਲਾਂ ਵਿੱਚ ਫੱਸ ਕੇ ਤੂੰ
[Chorus]
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
[Verse 2]
ਓਹ ਓਥੇ ਹੀ ਨੀ ਅੱਜ ਵੀ ਕੰਧਾਂ
ਜਿੰਨਾ ਕੋਲ ਖੜ੍ਹਦੇ ਰਹੇ ਆ
ਗੱਲਾਂ ਨੇ ਮਾਰ ਨੀ ਸੱਕਦਾ
ਸੱਚੀ ਅੱਸੀ ਮਰਦੇ ਰਹੇ ਆ
ਮਰਨਾ ਬੇਸ ਮੌਤ ਨੀ ਹੁੰਦਾ
ਮਰਿਆ ਏ ਵੱਸ ਕੇ ਤੂੰ
[Chorus]
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
[Verse 3]
ਓਹ ਛੱਡ ਦੇ ਕਿ ਨੀ ਕੀਤਾ
ਕਿ ਕਰਦੇ ਰਹੇ ਆ ਸੋਚੀ
ਜਿਹਨੂੰ ਸਾਡਾ ਜੀ ਨੀ ਕੀਤਾ
ਜੀ ਕਰਦੇ ਰਹੇ ਆ ਸੋਚੀ
ਸੁਣੀਆਂ ਸਾਰੀ ਰਾਤ ਨੀ ਸੁੱਤਾ
ਫਿਕਰਾਂ ਵਿਚ ਫੁੱਸ ਕੇ ਤੂੰ
[Chorus]
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
[Verse 4]
ਓਹ ਤੋਹਫ਼ੇ ਸਾਡ ਦੀਆਂ ਜੇ
ਤੈਨੂੰ ਨਿਘ ਆ ਸਕਦੇ ਏ
ਆਪੇ ਏ ਜਿਹੜਾ ਆ ਜਾਣਦਾ ਏ
ਕਦ ਵੀ ਓਹ ਜਾ ਸਕਦਾ ਏ
ਮੈਨੂੰ ਵੀ ਭੁੱਲੀ ਗਿਆ ਏ
ਚੇਤੇ ਵਿਚ ਰੱਖ ਕੇ ਤੂੰ
[Chorus]
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚਲਿਆ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
[Outro]
ਦੱਸ ਤੇਰੇ ਸ਼ਹਿਰ ਨਾ ਆਵਾਂ
ਇਹ ਵੀ ਜਿੱਦ ਮੰਨ ਲਾ ਗਏ ਵੇ
ਸੋਚਾਂ ਨੂੰ ਜਕੜਨ ਲਵੇਂਗਾ
ਤੇ ਖਿਆਲਾਂ ਨੂੰ ਬੰਨ ਲਾਵਗੇ ਵੇ
ਤੇ ਇੱਕੋ ਚਾਅ ਕਰ ਸੱਕਦੇ ਐਨ
ਵੱਸੇ ਹੱਸ-ਹੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਤੇ ਚਲਿਆ ਕਿਉਂ ਦੱਸ ਕੇ ਤੂੰ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...