album cover
album cover
New Age was released on March 28, 2025 by Warner Music India as a part of the album WITHOUT PREJUDICE
March 28, 2025
LabelWarner Music India
BPM86
Melodicness
Acousticness
Valence
Danceability
Energy

Music Video

Music Video

Lyrics

ਪੇਪਰਾਂ ਚ ਛਪਦੀ ਆ ਫੋਟੋ ਯਾਰਾਂ ਦੀ
ਤਕ ਦੂਰਬੀਨ ਲਾਕੇ ਲਾਈਨ ਕਾਰਾਂ ਦੀ
ਸਬਰ ਰਕਾਨੇ ਜ਼ਿਮੀਦਾਰਾ ਵਰਗਾ,
ਰੁਤਬਾ ਬਨਾਇਆ ਸਰਕਾਰਾ ਵਰਗਾ
ਲਗੀਆਂ ਤੜਾਵੇ
ਤੌਰ ਚੱਕਰਾਂ ਚ ਪਾਵੇ
ਚੰਗੀ ਬੈਕਗ੍ਰਾਉਂਡ ਮਾੜਾ ਨਈਓ ਕੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਜੇਹੜੇ ਅਲੜਾਂ ਦੀ ਅੱਖ ਵਿੱਚ
24 ਘੰਟੇ ਸ਼ਕ ਵਿਚ
ਸ਼ਹਿਰ ਤੇਰੇ ਅੱਜਕਲ੍ਹ ਹੁੰਦੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਜੇਹੜੇ ਮਾਰਦੇ ਰਕਾਨੇ ਅਨ ਨੈਸੈਸਰੋਏ ਬ੍ਰੇਕਾਂ
ਲਾਉਂਦੇ ਬੰਬੀਆਂ ਤੇ ਬਿੰਦਰਾਖੀਏ ਦੇ ਵਾਂਗੂ ਹੇਕਾਂ
ਜੇਹੜੇ ਚਾਅ ਨਾਲ ਪਾਰੋ ਆਈ ਖਾਣ ਦੇ ਸ਼ਕੀਨ
ਹੋਕੇ ਰੈਡੀ ਸ਼ੇਡੀ ਘਰੋਂ ਬਾਹਰ ਜਾਣ ਦੇ ਸ਼ੌਕੀਨ
ਕਾਤੋਂ ਕਰੇਂ ਮਿਸ ਕਾਲ
ਗੁਰਜੀਤ ਗਿੱਲ ਨਾਲ
ਯਾਰੀ ਲਾਉਣੀ ਆ ਤੇ ਵੈਰ ਮਿਲੂ ਝੂੰਗੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਜੇਹੜੇ ਅਲੜਾਂ ਦੀ ਅੱਖ ਵਿੱਚ
24 ਘੰਟੇ ਸ਼ਕ ਵਿਚ
ਸ਼ਹਿਰ ਤੇਰੇ ਅੱਜਕਲ੍ਹ ਹੁੰਦੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ
ਕੰਮ ਹੁੰਦੇ ਪਹਿਲੇ ਬੋਲ ਉੱਤੇ ਡਨ ਜੱਟੀਏ
ਸ਼ਾਮ ਢਲਦੇ ਹੁੰਦਾ ਪੂਰਾ ਫਨ ਜੱਟੀਏ
ਬਹੁਤਾ ਸਾਡੇ ਨਾਲ ਖੁੱਲ੍ਹਣ ਦੀ ਕਰੇ ਜੋ ਟਰਾਈ,
ਲੈਂਦੇ ਪੈਲੀਆਂ ਛ ਤੂਤ ਨਾਲ ਬਣ ਜੱਟੀਏ
ਗੱਡੀ ਹਿਲ ਰੋਡ ਉੱਤੇ
ਲਾਈਫ ਚਿੱਲ ਮੋਡ ਉੱਤੇ
ਮਾਰ ਡਬਕਾ ਬਿਠਾਈਏ ਵੈਰੀ ਭੂੰਜੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਜੇਹੜੇ ਅਲੜਾਂ ਦੀ ਅੱਖ ਵਿੱਚ
24 ਘੰਟੇ ਸ਼ਕ ਵਿਚ
ਸ਼ਹਿਰ ਤੇਰੇ ਅੱਜਕਲ੍ਹ ਹੁੰਦੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀ ਏਜ ਦੇ ਪਿੰਡਾਂ ਚੋਂ ਆਏ
ਨਵੀ ਏਜ ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
Written by: Gurjit Gill, Honey Dhillon
instagramSharePathic_arrow_out􀆄 copy􀐅􀋲

Loading...