album cover
From Ages
album cover
From Ages was released on March 28, 2025 by Warner Music India as a part of the album WITHOUT PREJUDICE
March 28, 2025
LabelWarner Music India
BPM96
Melodicness
Acousticness
Valence
Danceability
Energy

Music Video

Music Video

Lyrics

ਜੋ ਹਾਲ ਤੇਰਾ ਸ਼ਾਮਾ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਓਹ ਹਾਲ ਮੇਰਾ ਸਦੀਆ ਤੋਂ
ਜੋ ਹਾਲ ਤੇਰਾ ਸ਼ਾਮਾ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਓਹ ਹਾਲ ਮੇਰਾ ਸਦੀਆ ਤੋਂ
ਚੜਦੇ ਦਿਨ ਦੀ ਲਾਲੀ ਨੀ
ਮੁਖੜੇ ਦਾ ਨੂਰ ਜਿਹਾ ਬਣ ਗਈ ਏ
ਸਾਦਗੀ ਤੇਰੇ ਚੇਹਰੇ ਦੀ
ਦਿਲ ਸਾਡਾ ਚੂਰ ਜੇਹਾ ਕਰ ਗਈ ਐ
ਜੋ ਭਵਰੇ ਦਾ ਫੁੱਲ ਬਗੈਰ
ਹਾਲ ਮੇਰਾ ਓਹ ਤੇਰੇ ਬਿਨ
ਪੱਥਰ ਤੇ ਉਕਰੀਏ ਲੀਕੇ ਨੀ
ਹਾਲ ਕੀ ਪੁੱਛਦੀ ਏ ਨਦੀਆ ਤੋਂ
ਜੋ ਹਾਲ ਤੇਰਾ ਸ਼ਾਮਾ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਓਹ ਹਾਲ ਮੇਰਾ ਸਦੀਆ ਤੋਂ
ਜੋ ਹਾਲ ਤੇਰਾ ਸ਼ਾਮਾ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਓਹ ਹਾਲ ਮੇਰਾ ਸਦੀਆ ਤੋਂ
ਇਸ ਜਨਮ ਦੀ ਕੀ ਗੱਲ ਕਰੇ ਤੂ
ਅਗਲੇ ਵਿਚ ਵੀ ਮੇਰੀ ਏ
ਸਾਰੀ ਦੁਨੀਆਂ ਯਾਦ ਕਰੂ
ਇਹ ਐਸਿ ਇਸ਼ਕ ਹਨੇਰੀ ਐ
ਗਾਰੇ ਬਿਨ ਹਾਏ ਕਮਲ ਕਾਦਾ
ਕੰਡਿਆ ਬਿਨ ਕੀ ਬੇਰੀ ਐ
ਮੈ ਤਾਂ ਦਿਲ ਤੇਰਾ ਨਾ ਕੀਤਾ
ਤੇਰੀ ਹੀ ਬੱਸ ਦੇਰੀ ਐ
ਸ਼ਿਵ, ਗ਼ਾਲਿਬ, ਗੁਲਜ਼ਾਰ ਵਾਂਗੂੰ
ਬਣ ਗਿਆ ਗੁਰੂ ਵੀ ਸ਼ਾਇਰ ਨੀ
ਨਹੀਂ ਯਕੀਨ ਤਾਂ ਪੁੱਛ ਲਾ ਤੂ
ਓਹ ਸ਼ਾਇਰਾਨਾ ਰਦੀਆ ਤੋਂ
ਜੋ ਹਾਲ ਤੇਰਾ ਸ਼ਾਮਾ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਓਹ ਹਾਲ ਮੇਰਾ ਸਦੀਆ ਤੋਂ
ਚੜਦੇ ਦਿਨ ਦੀ ਲਾਲੀ ਨੀ
ਮੁਖੜੇ ਦਾ ਨੂਰ ਜਿਹਾ ਬਣ ਗਈ ਏ
ਸਾਦਗੀ ਤੇਰੇ ਚੇਹਰੇ ਦੀ
ਦਿਲ ਸਾਡਾ ਚੂਰ ਜੇਹਾ ਕਰ ਗਈ ਐ
ਜੋ ਭਵਰੇ ਦਾ ਫੁੱਲ ਬਗੈਰ
ਹਾਲ ਮੇਰਾ ਓਹ ਤੇਰੇ ਬਿਨ
ਪੱਥਰ ਤੇ ਉਕਰੀਏ ਲੀਕੇ ਨੀ
ਹਾਲ ਕੀ ਪੁੱਛਦੀ ਏ ਨਦੀਆ ਤੋਂ
Written by: Guru Randhawa
instagramSharePathic_arrow_out􀆄 copy􀐅􀋲

Loading...