album cover
Mithiye
377
Pop
Mithiye was released on May 27, 2025 by Giraffe Music as a part of the album Mithiye - Single
album cover
Release DateMay 27, 2025
LabelGiraffe Music
Melodicness
Acousticness
Valence
Danceability
Energy
BPM104

Credits

PERFORMING ARTISTS
Belaal
Belaal
Performer
Umair Butt
Umair Butt
Performer
Sherry Khattak
Sherry Khattak
Performer
COMPOSITION & LYRICS
Belaal
Belaal
Songwriter
Umair Butt
Umair Butt
Songwriter
PRODUCTION & ENGINEERING
Belaal
Belaal
Producer
Chris Gehringer
Chris Gehringer
Mastering Engineer
Prathamesh Dudhane
Prathamesh Dudhane
Mixing Engineer

Lyrics

ਮਿੱਠੀਏ ਮੁਹੱਲੇ ਤੇਰੇ ਲਾਉਂਦਾ ਗੱਡੀਆਂ ਚ ਗੇੜੇ
ਦੱਸ ਕਿਹੜੇ ਕਿਹੜੇ ਮਸਲੇ ਨੀ
ਦਿਲ ਦਾ ਹੀ ਰੋਲਾ ਬੱਲੀਏ
ਜਿੰਨਾ ਵੀ ਥੋੜ੍ਹਾ ਬੱਲੀਏ
ਡੁੱਲਦਾ ਬੱਸ ਤੇਰੇ ਉਤੇ ਨੀ
ਵਨ ਮਿਲੀਅਨ ਵਿਚੋਂ ਮੁੰਡਾ
ਸਮਝੀ ਨਾ ਸਾਨੂੰ ਗੁੰਡਾ
ਲਾਉਂਦਾ ਨੀ ਲੜੇ ਝੂਠੇ ਨੀ
ਬੇਬੀ ਮੁਹੱਲੇ ਤੇਰੇ
ਲਾਉਂਦਾ ਗੱਡੀਆਂ ਚ ਗੇੜੀ
ਦੱਸ ਕਿਹੜੇ ਕਿਹੜੇ ਮਸਲੇ ਨੀ
ਸੋਚਣਾ ਨਾ ਚਾਵਾਂ ਪਰ ਸੋਚਦਾ ਰਵਾਂ
ਦਿਲ ਕਰੇ ਤੈਨੂੰ ਹੱਥ ਫੜ੍ਹ ਰੋਕਲਾਂ
ਰਤ ਸਾਰੀ ਤਾਰੇ ਗਿਨ ਗਿਨ ਲੰਘਦੇ ਹਰ ਤਾਰੇ ਵਿਚ ਤੈਨੂੰ ਹੀ ਮੈਂ ਖੋਜਦਾ ਰਵਾਂ
ਕਰਦੀ ਐਂ ਤੂੰ ਵੀ ਮੈਨੂੰ ਪਿਆਰ ਸੋਹਣੀਏ
ਪਰ ਨਾ ਤੂੰ ਕਰੇ ਇਜ਼ਹਾਰ ਸੋਹਣੀਏ
ਤੇਰੇ ਬਿਨਾ ਇਕ ਪਲ ਵੀ ਨੀ ਲੰਘਦਾ
ਗੱਲ ਮੇਰੀ ਹੋ ਗਈ ਵੱਸੋਂ ਬਾਹਰ ਸੋਹਣੀਏ
ਮੁੰਡਾ ਮੈਂ ਲਾਹੌਰੀ ਤੂੰ ਪਿਸ਼ੌਰੀ ਸੋਹਣੀਏ
ਹੋਣੀ ਸਾਡੀ ਫੇਮਸ ਸਟੋਰੀ ਸੋਹਣੀਏ
ਦੁਨੀਆ ਤੇ ਹੋਰ ਕੁਜ ਚਾਹੀਦਾ ਨਹੀਂ ਬੱਸ ਇਕ ਤੇਰੀ ਚਾਹੀਦੀ ਵਫ਼ਾ ਮਿੱਠੀਏ
ਮੁੰਡਾ ਮੈਂ ਲਾਹੌਰੀ ਤੂੰ ਪਿਸ਼ੌਰੀ ਸੋਹਣੀਏ
ਹੋਣੀ ਸਾਡੀ ਫੇਮਸ ਸਟੋਰੀ ਸੋਹਣੀਏ
ਦੁਨੀਆ ਤੇ ਹੋਰ ਕੁਜ ਚਾਹੀਦਾ ਨਹੀਂ ਬੱਸ ਇਕ ਤੇਰੀ ਚਾਹੀਦੀ ਵਫ਼ਾ ਮਿੱਠੀਏ
ਖੜ੍ਹ ਕੇ ਗਲੀ ਚ ਤੇਰੀ ਕਰਦਾ ਮੈਂ ਵੇਟ ਤੇਰਾ ਕਦੋਂ ਆਵੇ ਗੀ
ਬਾਰੀ ਚੋਂ ਲੁੱਕ ਲੁੱਕ ਤਕ ਮੈਨੂੰ ਫੇਰ ਬੀਬਾ ਸ਼ਰਮਾਵੇਂਗੀ
ਚੱਕ ਲਾਂਗਾ ਸਾਰੇ ਨਖਰੇ ਦੁਨੀਆ ਹੋ ਹੋ ਕੇ ਵੱਖਰੇ
ਲਾਉਂਦਾ ਨੀ ਲੜੇ ਝੂਠੇ ਨੀ
ਬੇਬੀ ਮੁਹੱਲੇ ਤੇਰੇ ਲਾਉਂਦਾ ਗੱਡੀਆਂ ਚ ਗੇੜੇ
ਦੱਸ ਕਿਹੜੇ ਕਿਹੜੇ ਮਸਲੇ ਨੀ
ਸੋਚਣਾ ਨਾ ਚਾਵਾਂ ਪਰ ਸੋਚਦਾ ਰਵਾਂ
ਦਿਲ ਕਰੇ ਤੈਨੂੰ ਹੱਥ ਫੜ੍ਹ ਰੋਕਲਾਂ
ਰਤ ਸਾਰੀ ਤਾਰੇ ਗਿਨ ਗਿਨ ਲੰਘਦੇ ਹਰ ਤਾਰੇ ਵਿਚ ਤੈਨੂੰ ਹੀ ਮੈਂ ਖੋਜਦਾ ਰਵਾਂ
ਕਰਦੀ ਐਂ ਤੂੰ ਵੀ ਮੈਨੂੰ ਪਿਆਰ ਸੋਹਣੀਏ
ਪਰ ਨਾ ਤੂੰ ਕਰੇ ਇਜ਼ਹਾਰ ਸੋਹਣੀਏ
ਤੇਰੇ ਬਿਨਾ ਇਕ ਪਲ ਵੀ ਨੀ ਲੰਘਦਾ
ਗੱਲ ਮੇਰੀ ਹੋ ਗਈ ਵੱਸੋਂ ਬਾਹਰ ਸੋਹਣੀਏ
ਮੁੰਡਾ ਮੈਂ ਲਾਹੌਰੀ ਤੂੰ ਪਿਸ਼ੌਰੀ ਸੋਹਣੀਏ
ਹੋਣੀ ਸਾਡੀ ਫੇਮਸ ਸਟੋਰੀ ਸੋਹਣੀਏ
ਦੁਨੀਆ ਤੇ ਹੋਰ ਕੁਜ ਚਾਹੀਦਾ ਨਹੀਂ ਬੱਸ ਇਕ ਤੇਰੀ ਚਾਹੀਦੀ ਵਫ਼ਾ ਮਿੱਠੀਏ
ਮੁੰਡਾ ਮੈਂ ਲਾਹੌਰੀ ਤੂੰ ਪਿਸ਼ੌਰੀ ਸੋਹਣੀਏ
ਹੋਣੀ ਸਾਡੀ ਫੇਮਸ ਸਟੋਰੀ ਸੋਹਣੀਏ
ਦੁਨੀਆ ਤੇ ਹੋਰ ਕੁਜ ਚਾਹੀਦਾ ਨਹੀਂ ਬੱਸ ਇਕ ਤੇਰੀ ਚਾਹੀਦੀ ਵਫ਼ਾ ਮਿੱਠੀਏ
ਇਕ ਤੇਰੀ ਚਾਹੀਦੀ ਵਫ਼ਾ ਮਿੱਠੀਏ
ਇਕ ਤੇਰੀ ਚਾਹੀਦੀ ਵਫ਼ਾ ਮਿੱਠੀਏ
Written by: Belaal, Umair Butt
instagramSharePathic_arrow_out􀆄 copy􀐅􀋲

Loading...