album cover
Flawless
1,019
Indian Pop
Flawless was released on April 7, 2025 by T-Series as a part of the album Flawless - Single
album cover
Release DateApril 7, 2025
LabelT-Series
Melodicness
Acousticness
Valence
Danceability
Energy
BPM96

Credits

PERFORMING ARTISTS
Amrit Maan
Amrit Maan
Performer
COMPOSITION & LYRICS
Amrit Maan
Amrit Maan
Lyrics

Lyrics

[Intro]
ਦੇਸੀ ਕ੍ਰਿਊ ਦੇਸੀ ਕ੍ਰਿਊ
ਦੇਸੀ ਕ੍ਰਿਊ ਦੇਸੀ ਕ੍ਰਿਊ
[Verse 1]
ਅੱਜ ਥੋਨੂੰ ਦੱਸ ਦਿਨਾ
ਥੋਡਾ ਕਿ ਏ ਪ੍ਰਭਾਵ ਮੁੰਡੇ ਤੇ
ਸਾਰੇ ਤੁਸੀਂ ਸੱਚ ਕਰਤੇ ਆ
ਜੇਹੜੇ ਸੀ ਖਵਾਬ ਮੁੰਡੇ ਦੇ
ਸਾਰੇ ਤੁਸੀਂ ਸੱਚ ਕਰਤੇ ਆ
ਜੇਹੜੇ ਸੀ ਖਵਾਬ ਮੁੰਡੇ ਦੇ
ਰੋਗ ਏ ਉਮਰਾਂ ਦਾ
ਬੰਦਾ ਸੁੱਕਦਾ ਸੁੱਕਦਾ ਸੁੱਕ ਜਾਂਦੇ
[Chorus]
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
[Verse 2]
ਦੱਸੀਏ ਕਿ ਯਾਰਾਂ ਨੂੰ
ਗਿਣਤੀ ਦੇ ਚਰਨ ਨੂੰ
ਕਿ ਹੁੰਦੀ ਚੜ੍ਹੀ ਜਵਾਨੀ
ਤੱਪਦੀ ਜੋ ਥਰਾਂ ਨੂੰ
ਹੁਸਨਾਂ ਨੂੰ ਟੱਕ ਕੇ ਜੀ
ਬੰਦਾ ਰੁੱਕਦਾ ਰੁੱਕਦਾ ਰੁੱਕਾ ਜਾਂਦੇ
[Chorus]
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
[Verse 3]
ਸੂਟਾਂ ਪੇ ਵਰਕ ਕਰਾਇਆ
ਪੈਸਾ ਤਾਂ ਲਾਇਆ ਹੋਊ
ਥੋੱਡਾ ਏ ਹੁਸਨ ਵੇਖ ਕੇ
ਹੁਸਨ ਸ਼ਰਮਾਇਆ ਹੋਊ
ਥੋੱਡਾ ਏ ਹੁਸਨ ਵੇਖ ਕੇ
ਹੁਸਨ ਸ਼ਰਮਾਇਆ ਹੋਊ
ਮੁੱਕਦਾ ਨੀ ਪਿਆਰ ਕਦੇ
ਬੰਦਾ ਮੁੱਕਦਾ ਮੁੱਕਦਾ ਮੁੱਕ ਜਾਂਦਾ ਏ
[Chorus]
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
[Verse 4]
ਆ ਜ਼ੁਲਫ ਸਵਾਰੋਂਗੇ ਗੱਬਰੂ ਨੂੰ ਮਰੋਂਗੇ
ਉੱਡ ਗਈ ਏ ਖਬਰ ਮਾਨ ਤੋਂ
ਛੇਤੀ ਦਿਲ ਹਾਰੋਂਗੇ
ਟੱਕ ਕੇ ਚੰਨ ਅੰਬਰਾਂ ਦਾ ਵੀ
ਲੁਕਦਾ ਲੁਕਦਾ ਲੁੱਕ ਜਾਂਦੇ
[Chorus]
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
ਅੱਖੀਆਂ ਨੇ ਝੀਲ ਜੇਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
Written by: Amrit Maan
instagramSharePathic_arrow_out􀆄 copy􀐅􀋲

Loading...