album cover
Heer
5,857
On Tour
World
Heer was released on February 6, 2025 by Famous Studios as a part of the album Advisory - EP
album cover
Release DateFebruary 6, 2025
LabelFamous Studios
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Diljit Dosanjh
Diljit Dosanjh
Background Vocals
COMPOSITION & LYRICS
Amrit Maan
Amrit Maan
Songwriter
PRODUCTION & ENGINEERING
Tyler Dopps
Tyler Dopps
Producer
Bainz
Bainz
Co-Producer
Erick the Architect
Erick the Architect
Producer

Lyrics

[Intro]
ਹਾਂ-ਹਾਂ
Hmmm
[Verse 1]
ਗੋਰਾ ਰੰਗ ਨਾਰ ਦਾ
ਚੈਨ ਲੁੱਟ ਲੈਂਦਾ ਯਾਰ ਦਾ
ਜੰਮੀ ਏ ਪੰਜਾਬ ਦੀ
ਰੂਪ ਚੜ੍ਹਿਆ ਏ ਬਾਹਰ ਦਾ
ਓਹ ਮਿਤਰਾਂ ਨੂੰ ਦੇਖ ਕੁੜੀ ਸੰਗ ਜਾਂਦੀ ਏ
ਸੰਗੀ ਕਾਹਦੀ ਕਾਲਜੇ ਚੋਂ ਲੰਘ ਜਾਂਦੀ ਏ
ਓਹਦਾ ਮੈਨੂੰ ਬੋਹਤਾ ਨਾ ਬੁਲਾਉਂਦੀ ਨਖਰੋ
ਦੂਰੋਂ ਬੱਸ ਮਿੱਠਾ ਮਿੱਠਾ ਖੰਘ ਜਾਂਦੀ ਏ
ਸੁਰਮਾ ਵੀ ਕਹਿਰ ਏ ਤੇ ਪਿੱਛੇ ਲਾਇਆ ਸ਼ਹਿਰ ਏ
ਹਾਏ ਓਹੀ ਚੀਜ਼ ਬਣ ਗਈ ਜਿਹਨੂੰ ਲੋਕੀ ਕਹਿੰਦੇ ਜ਼ਹਿਰ ਹੈ
[Chorus]
ਨੀ ਤੂੰ ਗੱਬਰੂ ਨੂੰ ਪਿੱਛੇ ਲਾ ਲਿਆ
ਮੇਰੀ ਮਰਜ਼ੀ ਦਾ ਸੂਟ ਪਾ ਲਿਆ
ਓਹ ਮਿੱਠਾ ਮਿੱਠਾ ਗਾਨਾ ਗੋਰੀਏ
ਤੇਰੇ ਕਰਕੇ ਹੀ ਅੱਜ ਗਾ ਲਿਆ
[Chorus]
ਹਾਏ ਨੀ ਚੱਲ ਗਹਿਰੀ ਲਾ ਲਾਈਏ
ਨੀ ਗੱਡੀ ਪਹਾੜਾਂ ਵੱਲ ਪਾ ਲਈਏ
ਹਾਏ ਨੀ ਫੋਟੋ ਇਕ ਦੂਜੇ ਦੀ
ਨੀ ਚੱਲ ਡੀਪੀਆਂ ਤੇ ਲਾ ਲਾਈਏ
[Verse 2]
ਓਹ ਮੁੱਖ ਤੇਰਾ ਦਾਰੂ ਆ ਪੁਰਾਣੀ ਪਤਲੋ
ਦਾਰੂ ਜਿਹੜੀ ਛੱਡੀ ਨਹੀਓ ਜਾਣੀ ਪਤਲੋ
ਡੰਗਿਆ ਰਕਾਨੇ ਕੋਈ ਤੇਰੇ ਰੂਪ ਦਾ
ਫੇਰ ਕਿੱਥੇ ਮੰਗਦਾ ਏ ਪਾਣੀ ਪਤਲੋ
[Verse 3]
ਜੇਹੜਾ ਤੇਰੀ ਜਾਨ ਏ ਗੋਨਿਆਣੇ ਆਲਾ ਮਾਨ ਏ
ਤੇਰੇ ਨਾਲ ਜ਼ਿੰਦਗੀ ਤੇ ਤੇਰੇ ਨਾਲ ਜਹਾਨ ਏ
ਮਿੱਠੀ-ਮਿੱਠੀ ਅੱਖਾਂ ਵਿੱਚ ਨੀਂਦ ਰੜਕੇ
ਵੇਖ ਲੈ ਰਕਾਨੇ ਸਾਨੂੰ ਅੱਖ ਭਰ ਕੇ
ਗੱਬਰੂ ਦੇ ਖ਼ੌਫ਼ ਬਾਰੇ ਜਾਨੇ ਦੁਨੀਆ
ਰਿਹਾ ਕਰ ਜੱਟੀਏ ਐਵੇਂ ਨਾ ਡਰ ਕੇ ਹੋ
[Verse 4]
ਕੈਸੀ ਲਿਖੀ ਤਕਦੀਰ ਏ ਵਿੱਚ ਤੇਰੀ ਤਸਵੀਰ ਏ
ਮੈਂ ਆਖਾਂ ਮੇਰੇ ਆਲੀ ਆ ਕਹਿੰਦੇ ਇਹ ਤਾਂ ਹੀਰ ਏ
ਓਹ ਲੋਕੀ ਕਹਿੰਦੇ ਇਹ ਤਾਂ ਹੀਰ ਏ
ਹਾਏ ਓਹ ਲੋਕੀ ਕਹਿੰਦੇ ਇਹ ਤਾਂ ਹੀਰ ਏ
[Outro]
La-la-la-la
Hmmm-hmmm-hmmm
Ho-ho-oo
ਹਾਂ-ਮਮਮਮ-ਹਾਂ
La-la-la-la
Hmmm-hmmm-hmmm
Ho-ho-oo
ਹਾਂ-ਮਮਮਮ-ਹਾਂ
La-la-la-la
Ho-ho-oo
Written by: Amrit Maan, Erick Elliott
instagramSharePathic_arrow_out􀆄 copy􀐅􀋲

Loading...