album cover
Garroor
16,350
Regional Indian
Garroor was released on May 21, 2025 by Sky Digital as a part of the album Garroor - Single
album cover
Release DateMay 21, 2025
LabelSky Digital
Melodicness
Acousticness
Valence
Danceability
Energy
BPM169

Music Video

Music Video

Credits

PERFORMING ARTISTS
Gulab Sidhu
Gulab Sidhu
Performer
Kavy Riyyaaz
Kavy Riyyaaz
Performer
Diamond
Diamond
Performer
COMPOSITION & LYRICS
Kavy Riyyaaz
Kavy Riyyaaz
Songwriter
PRODUCTION & ENGINEERING
Diamond
Diamond
Producer

Lyrics

Diamond (Diamond-Diamond)
ਹੋ, ਪੁੱਠੇ ਕੰਮ ਯਾਰੀਆਂ 'ਚ ਕੀਤੇ ਆ ਬੜੇ
ਕੋਈ ਫੱਫਾ ਕੰਮ ਜ਼ਿੰਦਗੀ 'ਚ ਕਰਿਆ ਨਹੀਂ
ਹੋ, ਗੱਡੀ ਦੇ ਆ ਸ਼ੀਸ਼ੇ 'ਤੇ ਲਿਖਾਇਆ "ਨਿਰਭਉ ਨਿਰਵੈਰੁ"
ਮੁੰਡਾ ਕਿਸੇ ਕੋਲ਼ੋਂ ਡਰਿਆ ਨਹੀਂ
ਹਾਏ, ਨੀ ਮੁੰਡਾ ਕਿਸੇ ਕੋਲ਼ੋਂ ਡਰਿਆ ਨਹੀਂ
ਨੈਣਾਂ ਦੇ ਬਸ ਓਸੇ ਥਾਈਂ ਚੁੱਕੇ ਜਾਮ ਹੋ ਗਏ
ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ (ਮੇਰਾ ਮੁੜਿਆ)
ਨੀ ਤੂੰ ਕੀ ਜਾਣੇ, ਕਿੰਨੀਆਂ ਦੇ ਦਿਲ-ਦੁਲ ਤੋੜ ਤੇ
ਤੂੰ ਕੀ ਜਾਣੇ, ਕਿੰਨੀਆਂ ਦੇ ਤੋੜ ਤੇ ਗ਼ਰੂਰ
ਨੀ ਜਿੱਦਣ ਦਾ ਜੱਟ ਨਾਲ਼ ਨਾਮ ਤੇਰਾ ਜੁੜਿਆ
ਨੀ ਜਿੱਦਣ ਦਾ ਜੱਟ ਨਾਲ਼ ਨਾਮ ਤੇਰਾ ਜੁੜਿਆ (ਤੇਰਾ ਜੁੜਿਆ)
ਹੋ, ਆਦਤ ਤੂੰ ਪਾ ਦੇ ਮੈਨੂੰ ਤੇਰੀ ਜਿਉਣ-ਜੋਗੀਏ
ਨੀ ਬਾਕੀ ਸੱਭੇ ਛੱਡ ਦਊਂ ਮੈਂ ਆਦਤਾਂ ਨੀ ਭੈੜੀਆਂ
ਉਂਝ ਤਾਂ ਗ਼ੁਲਾਮੀ ਵਾਲ਼ ਜਿੰਨੀ ਵੀ ਨਾ ਖੂਨ 'ਚ
ਗੁਲਾਮ ਤੇਰਾ ਬਣਨੇ ਨੂੰ ready-ਬਰ-ready ਆਂ
ਹੋ, ਪੱਗਾਂ ਵਾਲ਼ੇ ਰੱਖਨੇ ਦੇ ਨਾਲ਼ ਵਾਲਾ ਰੱਖਨਾ
ਵੇਹਲਾ ਕਰ, ਸੋਹਣੀਏ, ਸਜਾ ਲਈਂ ਭਾਵੇਂ ਚੁੰਨੀਆਂ
ਪਾ ਕੇ ਪੈਰ ਲਾ ਦੀਂ ਨੀ ਤੂੰ ਚਾਰ-ਚੰਨ, ਗੋਰੀਏ
ਲੱਗਣ ਹਵੇਲੀਆਂ ਬੇਬੇ ਨੂੰ ਹੁਣ ਸੁੰਨੀਆਂ
(ਲੱਗਣ ਹਵੇਲੀਆਂ ਬੇਬੇ ਨੂੰ ਹੁਣ ਸੁੰਨੀਆਂ)
ਨੱਕ ਮੋੜਦੂੰ ਸ਼ਰੀਕਾਂ ਦਾ, ਨਾ ਤੇਰਾ ਕਹਿਣਾ ਮੋੜਦਾ
ਜੋ ਮੱਚੇ ਰਹਿੰਦੇ ਦੇਖ ਮੈਨੂੰ ਤੇਰੇ ਨਾਲ਼ ਤੁਰਿਆ (ਤੇਰੇ ਨਾਲ਼ ਤੁਰਿਆ)
ਨੀ ਤੂੰ ਕੀ ਜਾਣੇ, ਕਿੰਨੀਆਂ ਦੇ ਦਿਲ-ਦੁਲ ਤੋੜ ਤੇ
ਤੂੰ ਕੀ ਜਾਣੇ, ਕਿੰਨੀਆਂ ਦੇ ਤੋੜ ਤੇ ਗ਼ਰੂਰ
ਨੀ ਜਿੱਦਣ ਦਾ ਜੱਟ ਨਾਲ਼ ਨਾਮ ਤੇਰਾ ਜੁੜਿਆ
ਨੀ ਜਿੱਦਣ ਦਾ ਜੱਟ ਨਾਲ਼ ਨਾਮ ਤੇਰਾ ਜੁੜਿਆ (ਤੇਰਾ ਜੁੜਿਆ)
ਹੋ ਗਿਆ ਨਿਲਾਮ ਤੇਰੀ ਇੱਕੋ ਮੁਸਕਾਨ 'ਚ
ਨੀ ਜਿਹੜਾ ਕਦੇ ਵਿਕਿਆ ਨਹੀਂ, ਚੰਨੋ, ਕਿਸੇ ਮੁੱਲ 'ਤੇ
ਹੋ, Deputy ਦੇ ਔਹਦੇ ਜਿਹਾ ਚੋਬਰ ਹੈ, ਜੱਟੀਏ
ਨੀ ਘੁੱਮੇ ਤੇਰੇ ਅੱਗੇ-ਪਿੱਛੇ ਔਹਦਿਆਂ ਨੂੰ ਭੁੱਲਕੇ
ਹੋ, Kavy Riyyaaz ਲਿਖਵਾ ਲੈ ਨਾਮ ਤਲੀਆਂ 'ਤੇ
'ਡੀਕ ਦੇ ਆ Dirb'ਏ 'ਚ ਸਾਰੇ ਹੁਣ, ਗੋਰੀਏ
ਸਿੱਪੀਆਂ-ਸਿਤਾਰੇ ਜੜਵਾ ਲੈ, ਕੁੜੇ, ਲਹਿੰਗਿਆਂ 'ਚ
ਗੱਭਰੂ ਦੇ ਚੱਲਦੇ ਸਿਤਾਰੇ ਹੁਣ, ਗੋਰੀਏ
(ਗੱਭਰੂ ਦੇ ਚੱਲਦੇ ਸਿਤਾਰੇ ਹੁਣ, ਗੋਰੀਏ)
10 ਉਂਗਲਾਂ ਘਿਓ 'ਚ ਤੇਰੇ ਜ਼ਿੰਦਗੀ 'ਚ ਆਉਣ ਨਾ
ਨੀ ਓਦੂੰ ਪਹਿਲਾਂ ਰੱਬ ਵੱਲੋਂ ਕੁੱਝ ਵੀ ਨਾ ਥੁੜਿਆ
ਨੀ ਤੂੰ ਕੀ ਜਾਣੇ, ਕਿੰਨੀਆਂ ਦੇ ਦਿਲ-ਦੁਲ ਤੋੜ ਤੇ
ਤੂੰ ਕੀ ਜਾਣੇ, ਕਿੰਨੀਆਂ ਦੇ ਤੋੜ ਤੇ ਗ਼ਰੂਰ
ਨੀ ਜਿੱਦਣ ਦਾ ਜੱਟ ਨਾਲ਼ ਨਾਮ ਤੇਰਾ ਜੁੜਿਆ
ਨੀ ਜਿੱਦਣ ਦਾ ਜੱਟ ਨਾਲ਼ ਨਾਮ ਤੇਰਾ ਜੁੜਿਆ (ਤੇਰਾ ਜੁੜਿਆ)
Written by: Kavy Riyyaaz
instagramSharePathic_arrow_out􀆄 copy􀐅􀋲

Loading...