album cover
Hijaab E Hyaa (Lofi)
album cover
Hijaab E Hyaa (Lofi) was released on January 1, 2022 by Kaka as a part of the album Hijaab E Hyaa (Lofi) - Single
ReleasedJanuary 1, 2022
LabelKaka
BPM109
Melodicness
Acousticness
Valence
Danceability
Energy

Lyrics

ਇਹ ਹਿਜਾਬ-ਏ-ਹਯਾ ਹੈ ਜਾਨ ਤੇਰੀ
ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਇਹ ਹਿਜਾਬ-ਏ-ਹਯਾ ਹੈ ਜਾਨ ਤੇਰੀ
ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਇਹ ਹਿਜਾਬ-ਏ-ਹਯਾ ਹੈ ਜਾਨ ਤੇਰੀ
ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕਿ ਏ ਪਰੇਸ਼ਾਨ ਰਹਿਣ ਦੀ
ਮਿੱਟੀ ਤੇ ਕਣੀਆਂ ਵਾਲੀ ਖੁਸ਼ਬੂ ਦੇ ਵਰਗੀ ਤੂੰ
ਮੇਰੇ ਦਿਲ 'ਤੇ ਇਸ਼ਕੇ ਦੇ ਬੀਜਾਂ ਨੂੰ ਤਰਗੀ ਤੂੰ
ਦੇਖੀ ਹੁਣ ਇਸ਼ਕ ਉਗੂਗਾ ਮੇਰੇ ਹਰ ਕਤਰੇ ਤੋਂ
ਤੇਥੋਂ ਵੀ ਬੱਚ ਨੀ ਹੋਣਾ ਦਿਲਾਂ ਦੇ ਖਤਰੇ ਤੋਂ
ਜੇ ਤਰੀਫ ਲਈ ਲਫ਼ਜ਼ ਹੁੰਦੇ ਤਾਂ
ਕੋਸ਼ਿਸ਼ ਕਯੂ ਕਰਦਾ ਬੇ-ਜ਼ੁਬਾਨ ਰਹਿਣ ਦੀ
ਇਹ ਹਿਜਾਬ-ਏ-ਹਯਾ ਹੈ ਜਾਨ ਤੇਰੀ
ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕਿ ਏ ਪਰੇਸ਼ਾਨ ਰਹਿਣ ਦੀ
ਚਿਹਰੇ 'ਤੇ ਪਰਦਾ ਤੇਰੇ ਦਿਖਦੇ ਨੇ ਨੈਨ ਨੀ
ਨੈਣਾਂ 'ਤੇ ਆਕੇ ਕਿੰਨੇ ਟਿੱਕਦੇ ਨੇ ਨੈਨ ਨੀ
ਨਜ਼ਰਾਂ ਨਾਲ ਫ਼ਾਂਸੀ ਲਾਉਣਾ ਸਿੱਖਦੇ ਨੇ ਨੈਨ ਨੀ
ਸ਼ਾਇਰਾਂ ਨੂੰ ਹੱਥੋਂ ਫੜ੍ਹ ਕੇ ਲਿਖਦੇ ਨੇ ਨੈਨ ਨੀ
ਜੇ ਤੇਰੇ ਲਈ ਜਾਨ ਗਵਾਵਾਂ
ਹਿੰਮਤ ਕਿ ਮੇਰੀ ਅਹਿਸਾਨ ਕਹਿਣ ਦੀ
ਇਹ ਹਿਜਾਬ-ਏ-ਹਯਾ ਹੈ ਜਾਨ ਤੇਰੀ
ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕਿ ਏ ਪਰੇਸ਼ਾਨ ਰਹਿਣ ਦੀ
ਸੂਰਤ ਦੇਖਣ ਨੂੰ ਤਰਸੇ ਰੂਹ ਨੇ ਰੂਹ ਦੇਖ ਲਏ
ਤੇਰਾ ਇਰਾਦਾ ਕਿ ਏ ਮੇਰੇ ਦਿਲ ਨੇਕ ਲਈ?
ਜੋ ਵੀ ਤੂੰ ਮੰਨ ਬਣਾਵੇ ਏਨਾ ਤੂੰ ਗੌਰ ਕਰੀ
ਮੇਰਾ ਦਿਲ ਮਹੇਲ ਤੇਰੇ ਲਈ ਕੁੱਲੀ ਹਰ ਇੱਕ ਲਈ
ਤੇਰੀ ਗੁਜ਼ਾਰਿਸ਼ ਤਾਂ ਜਾਨ ਕੱਢੂਗੀ
ਕਰਲੈ ਤਿਆਰੀ ਫ਼ਰਮਾਨ ਕਹਿਣ ਦੀ
ਇਹ ਹਿਜਾਬ-ਏ-ਹਯਾ ਹੈ ਜਾਨ ਤੇਰੀ
ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕਿ ਏ ਪਰੇਸ਼ਾਨ ਰਹਿਣ ਦੀ
Written by: Kaka
instagramSharePathic_arrow_out􀆄 copy􀐅􀋲

Loading...