album cover
Marble
8
Pop
Marble was released on July 9, 2022 by Street Music Kompany as a part of the album Marble - Single
album cover
Release DateJuly 9, 2022
LabelStreet Music Kompany
Melodicness
Acousticness
Valence
Danceability
Energy
BPM84

Credits

PERFORMING ARTISTS
Mahee
Mahee
Vocals
COMPOSITION & LYRICS
Manjot Singh
Manjot Singh
Songwriter
PRODUCTION & ENGINEERING
Ashish Siwas
Ashish Siwas
Producer

Lyrics

ਦੱਸਿਆ ਦਿਲ ਵੇਚਾਰੇ ਨੇ ਅੱਖਾਂ ਨੀਲੀਆਂ ਦੇ ਕਾਰੇ ਨੇ
ਦੱਸਿਆ ਦਿਲ ਵੇਚਾਰੇ ਨੇ ਅੱਖਾਂ ਨੀਲੀਆਂ ਦੇ ਕਾਰੇ ਨੇ
ਤੇਰੇ ਰੋਜ਼ ਰੋਜ਼ ਦੇ ਨੀ ਬਿੱਲੋ ਨਖਰੇ
ਰਹੇ ਚੱਲਣੇ ਨਾ ਸਾਡੇ ਹੁਣ ਵੱਸ ਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਓਹੀ ਨੁਕਸਾਨ ਫੇਰ ਕਰਦੇ ਰਕਾਨੇ
ਜੇਡੇ ਦਾਰੂ ਵਾਂਗੂ ਹੱਡਾਂ ਵਿੱਚ ਰੱਚਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਹੁੰਦੇ ਲੋਰ ਚ ਜਨਾਬ ਫੇਰ ਰਹਿੰਦੇ ਨਾ ਹਿਸਾਬ
ਕਿੰਨੇ ਪਾੜਤੇ ਤੇ ਕਿੰਨੇ ਲਿਖੇ ਖਾਤਿਆਂ ਦੇ
ਤਿੰਨ ਬੋਤਲਾਂ ਨੇ ਡਾਊਨ ਪੀਕੇ ਘੁੰਮਦੇ ਨੇ ਟਾਊਨ
ਮੈਂ ਕਿਆ ਸਾਰੇ ਨੇ ਸ਼ਲਾਰੂ ਪੁੱਤ ਜੱਟਾਂ ਦੇ
ਤੂੰ ਤਾਂ ਫਿਰੇ ਮੁੰਡੇ ਕਿਊਟ ਭਾਲਦੀ ਰਕਾਨੇ
ਮੇਰੇ ਨਾਲ ਦੇ ਨੇ ਸਾਰੇ ਵੈਲੀ ਟੱਚ ਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਟੂਣੇਹਾਰੀ ਅੱਖ ਤੇਰਾ ਪੇਪਰ ਜਿਹਾ ਲੱਕ
ਮੁੰਡੇ ਫਿਰਦੇ ਨੇ ਰੋਲ ਕਰ ਲੈਣ ਨੂੰ
ਦੇਸੀ ਲਗਦੀ ਸ਼ਰਾਬ ਟੱਲੀ ਕਰਤਾ ਪੰਜਾਬ
ਤੇਰੇ ਚਰਚੇ ਨੇ ਬਿੱਲੋ ਇੰਗਲੈਂਡ ਨੂੰ
ਤਾਂਹੀ ਮਾਹੀ ਮਾਹੀ ਮਾਹੀ ਆਖਦੀ ਤੂੰ ਫਿਰਦੀ ਐ
ਸ਼ਹਿਰ ਦੇ ਨੇ ਮੁੰਡੇ ਸਾਰੇ ਦੱਸਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਛੇਤੀ ਛੇਤੀ ਗੱਲ ਅੱਗੇ ਟੋਰ ਦੇ ਰਕਾਨੇ
ਨੀ ਜੇ ਯਾਰ ਹੋਣੀ ਤੈਨੂੰ ਵੀ ਆ ਜੱਚਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
ਮੁਰੀਦ ਤੇਰੀ ਅੱਖ ਦੇ ਨੀ
ਹੁਣ ਨਈਓ ਬੱਚ ਦੇ
ਕੁੜੀ ਐ ਤੂੰ ਮਾਰਬਲ
ਦਿਲ ਸਾਡੇ ਕੱਚ ਦੇ
Written by: Manjot Singh
instagramSharePathic_arrow_out􀆄 copy􀐅􀋲

Loading...