album cover
Lafzaan
5,294
Indian Pop
Lafzaan was released on May 29, 2025 by Sony Music India / Nine as a part of the album Lafzaan - Single
album cover
Release DateMay 29, 2025
LabelSony Music India / Nine
Melodicness
Acousticness
Valence
Danceability
Energy
BPM144

Music Video

Music Video

Credits

PERFORMING ARTISTS
Aparshakti Khurana
Aparshakti Khurana
Performer
Vishav Dhaliwal
Vishav Dhaliwal
Performer
COMPOSITION & LYRICS
Aparshakti Khurana
Aparshakti Khurana
Composer
Vishav Dhaliwal
Vishav Dhaliwal
Composer
PRODUCTION & ENGINEERING
Mir Desai
Mir Desai
Producer

Lyrics

ਪਤਾ ਮੈਨੂੰ ਤਾਂ ਵੀ ਪੁੱਛਾਂ ਹਾਲ
ਕਯੂ ਬਹਾਨੇ ਲੱਭ ਲੱਭ ਕੇ ਮੈਂ
ਲਾਵਾਂ ਤੈਨੂੰ ਕਾਲ
ਜੋ ਆਵਾਜ਼ ਤੇਰੇ ਲਫ਼ਜ਼ਾਂ ਨੇ ਬੁਣ ਨੀ ਆ
ਕਹਿਣ ਸਾਜ਼ ਓਹ ਵੀ ਸੁਨ ਨੀ ਆ
ਖਨਾ ਪੀਨਾ ਸੌਣਾ ਸੱਬ
ਭੁੱਲਿਆ ਮੈਂ
ਤੇਰੇ ਉੱਤੇ ਦੁੱਲੀਆਂ
ਕੇ ਰੱਬ ਵੀ ਤਾਂ ਭੁੱਲੀਆਂ ਮੈਂ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆ
ਓਹ ਸੱਚੀ ਏਨਾ ਪਿਆਰ ਕਰਦੀ ਆ
ਰਾਤ ਕਾਲੀ ਵਿਚ ਰਾਹ ਤੇਰੀ ਤਕਦੀ ਆ ਚੰਨ ਵੀ ਨਾ ਸੋਹਣਾ ਲੱਗੇ ਤੈਨੂੰ ਵਿਚ ਲੱਭ ਦੀ ਆ
ਮੈਂ ਰਾਤਾਂ ਕੱਲੀ ਬੈਠਕੇ ਕੱਟ ਦੀਆਂ
ਤਾਰੇ ਗਿਨ ਨਾ ਤੇਰਾ ਜਪ ਦੀ ਆ
ਸ਼ਬਦਾਂ ਚ ਹੋਵੇ ਨਾ ਬਿਆਨ
ਏਨਾ ਕੁੱਛ ਕਹਿਣਾ
ਤੇਰੇ ਅੱਗੇ ਖੁੱਲੇ ਨਾ ਜ਼ੁਬਾਨ ਵੇਖ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆ
ਮੈਂ ਸੱਚੀ ਏਨਾ ਪਿਆਰ ਕਰਦੀ ਆ
ਮੇਰਾ ਸੁਰਮਾ ਵੀ ਲੱਥ ਗਿਆ ਰੋ ਰੋ ਕੇ
ਦਿਲ ਕਹਿੰਦਾ ਜੀਣੇ ਦਾ ਨੀ ਫਾਇਦਾ ਤੈਨੂੰ ਖੋਕੇ
ਮੈਂ ਰੋਜ਼ ਠੰਡੇ ਹਉਂਕੇ ਭਰ ਦੀ ਆ
ਏ ਵਿਛੋੜਾ ਨਿੱਤ ਝਾੜਦੀ ਆ
ਹਰ ਪਾਸੇ ਤੂੰ ਮੇਰੇ ਖਿਆਲ ਵਿਚ
ਹਾੜ੍ਹ ਵਾਲੀ ਗਰਮੀ ਤੇ ਛੱਡ ਦੇ ਸਿਆਲ ਵਿੱਚ
ਤੈਨੂੰ ਕਿੰਨਾ ਪਿਆਰ ਕਰਦੀ ਆ
ਤੈਨੂੰ ਏਨਾ ਪਿਆਰ ਕਰਦੀ ਆ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆ
ਸੱਚੀ ਏਨਾ ਪਿਆਰ ਕਰਦੀ ਆ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆ
ਸੱਚੀ ਏਨਾ ਪਿਆਰ ਕਰਦੀ ਆ
Written by: Aparshakti Khurana, Vishav Dhaliwal
instagramSharePathic_arrow_out􀆄 copy􀐅􀋲

Loading...