album cover
Enna Pyar
album cover
Enna Pyar was released on October 31, 2024 by Sony Music India / Nine as a part of the album Enna Pyar - Single
October 31, 2024
LabelSony Music India / Nine
BPM65
Melodicness
Acousticness
Valence
Danceability
Energy

Music Video

Music Video

Lyrics

ਹੋਈ ਪਹਿਲਾਂ ਵੇ ਮੁਹੱਬਤ ਦੋ ਵਾਰ ਸੀ
ਪਰ ਦਿਲ ਮੇਰਾ ਟੁੱਟਿਆ ਸੀ ਹਰ ਵਾਰੀ
ਮੈਂ ਤਾਂ ਪਿਆਰ ਮਿਲਣੇ ਦੀ ਸੀ ਉਮੀਦ ਛੱਡਤੀ
ਮਾਸੂਮੀਅਤ ਅੱਖਾਂ 'ਚ ਸੀ, ਓਹ ਵੀ ਕੱਢਤੀ
ਫਿਰ ਪਤਾ ਈ ਨਹੀਂ ਕਦੋਂ
ਕਿਹੜੇ ਵੇਲੇ ਮੈਨੂੰ ਮਿਲ ਗਿਆ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ
ਮੇਰੇ ਕਹਿਣ ਤੋਂ ਵੀ ਪਹਿਲਾਂ ਸੱਬ ਕਰ ਦੇਣਾ ਏ
ਮੇਰੇ ਦਿਲ ਦੀਆਂ ਗੱਲਾਂ ਸੱਬ ਪੜ੍ਹ ਲੈਣਾ ਏ
ਰੱਖੇ ਬੱਚਿਆਂ ਦੇ ਵਾਂਗੂ ਤੂੰ ਖਿਆਲ ਮੇਰਾ ਵੇ
ਕਿੰਝ ਇੰਨੇ ਨਖਰੇ ਤੂੰ ਮੇਰੇ ਜਰ ਲੈਣਾ ਏ?
ਕ਼ਿਸਮਤ ਖੁੱਲ੍ਹ ਗਈ
ਜਦੋ ਆਇਆ ਜ਼ਿੰਦਗੀ 'ਚ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ, ਹੋਏ
ਤੇਰੀ ਖੁਸ਼ਬੂ ਯਾਦ ਏ ਮੈਨੂੰ
ਸਾਰੀ ਦੁਨੀਆ ਤੇਰੇ ਬਾਅਦ ਏ ਮੈਨੂੰ
ਤੂੰ ਹੋਵੇ ਜੇ, ਸੱਬ ਸਹੀ ਹੁੰਦਾ ਏ
ਹਰ ਇੱਕ ਵਾਅਦਾ ਯਾਦ ਏ ਮੈਨੂੰ
ਦਿਨ ਚੜ੍ਹਦਾ ਨਹੀਂ, ਰਾਤੀ
ਵੇਖਾਂ ਨਾ ਮੈਂ ਜਦੋ ਤੇਰਾ ਮੁੰਹ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ
ਮੈਨੂੰ ਏਨਾ ਪਿਆਰ ਕਦੇ ਕਿਸੇ ਕੀਤਾ ਈ ਨਹੀਂ
ਜਿੰਨਾ ਕਰੇ ਤੂੰ, ਸੋਹਣਿਆ, ਹੋਏ
Written by: Hiten, Sakshi Ratti
instagramSharePathic_arrow_out􀆄 copy􀐅􀋲

Loading...