Music Video

JAWANI - Arjan Dhillon (Full Video) Mxrci | Brown Studios | Gold Media
Watch {trackName} music video by {artistName}

Featured In

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Lyrics
MXRCI
MXRCI
Composer
PRODUCTION & ENGINEERING
Harwinder Sidhu
Harwinder Sidhu
Producer

Lyrics

Show Mxrci On It! ਹੋ import ਕਰੀਦੇ exhaust ਪੁਵਾਏ ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ ਹੋ import ਕਰੀਦੇ exhaust ਪੁਵਾਏ ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ ਹੁਣ ਦਾਰੂ-ਦੱਪਾ, ਗੇੜਾ-ਗੱਪਾਂ ਟੌਰ-ਟੱਪਾ ਗੁੰਦਮੇ ਸ਼ਰੀਰ ਤੇ ਵਿਲਾਇਤੀ ਹੋਵੇ ਲੀੜਾ-ਲੱਤਾਂ ਹਾਏ ਉੱਤੋਂ ਬੱਜੀ ਵੀ Trip ਹੋਵੇ ਭੰਗਦੀ-ਭੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ) ਹੁਕਮ ਸੁਣਾਉਣਾ ਹੋਵੇ ਬੌਂਨੇਟਾਂ ਤੇ ਚੜ੍ਹ-ਚੜ੍ਹ ਰੌਲੇਆਂ 'ਚ ਜਾਣਾ ਹੋਵੇ ਮੁੰਡੇ ਕੱਠੇ ਕਰ-ਕਰ ਹੁਕਮ ਸੁਣਾਉਣਾ ਹੋਵੇ ਬੋਨੇਟਾ ਤੇ ਚੜ੍ਹ-ਚੜ੍ਹ ਰੌਲੇਆਂ 'ਚ ਜਾਣਾ ਹੋਵੇ ਮੁੰਡੇ ਕੱਠੇ ਕਰ-ਕਰ Support ਤੇ ਹੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ ਨੀ ਮਿੱਤਰਾਂ ਦੇ ਮੂਹਰੇ ਫੇਰ ਕਿਹਦਾ ਕੁਝ ਬੱਤੀ ਦਾ ਸਿਦੀ ਹੋਵੇ ਰਬ ਨਾਲ ਤੁੱਰੇ Rally ਪਬ ਨਾਲ ਇੱਕ ਅੱਧਾ ਡੱਬ ਨਾਲ ਡਿੱਗੀ ਚ ਦੁਨਾਲੀ ਕਾਲੇ ਰੰਗ ਦੀ, ਰੰਗ ਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ) ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ ਬਰੀਜ਼ਰਾਂ ਨਾ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ ਬਰੀਜ਼ਰਾਂ ਨਾ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ ਵੇਹਲੇ ਬੱਲੇ ਰਹਿਣ ਮੂੰਹ ਓਹਨਾ ਨੂੰ ਨਾ ਲਵੇ ਵਸੇ ਸਾਹਾਂ ਚ ਜੋ ਟੌਰੀ ਘਰੋਂ ਮਿਲਨੇ ਨੂੰ ਆਵੇ ਖੈਜਾ-ਖੈਜਾ ਹੁੰਦੀ ਹੋਵੇ, ਬਹਿਜਾ-ਬਹਿਜਾ ਹੋਵੇ ਦਿਲ ਲੈਜਾ-ਲੈਜਾ ਹੋਵੇ ਖੁੱਲੇ ਯਾਰਾਂ ਨਾਲ ਹੋਰਾਂ ਤੋਂ ਰਹੇ ਸੰਗਦੀ-ਸੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ) ਓਹ ਘਰੋਂ ਰੱਜੇ ਬੁੱਜਿਆ ਨੂੰ ਮਸਲਾ ਨੀ ਰੋਟੀ ਦਾ ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ ਓਹ ਘਰੋਂ ਰੱਜੇ ਬੁੱਜਿਆ ਨੂੰ ਮਸਲਾ ਨੀ ਰੋਟੀ ਦਾ ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ Election Booze ਦੀ ਤੇ ਘਰ ਦੀ ਵੀ ਹੋਵੇ ਦਾਰੂ ਪਚਦੀ ਵੀ ਹੋਵੇ ਦਾਰੂ ਚੜ੍ਹਦੀ ਵੀ ਹੋਵੇ ਪਾਉਣ ਲੱਗੇ ਮਿੰਨੀ ਇਹ ਨਾ ਖਾਤਿਆ ਚ ਚੀਨੀਏ ਨਾ ਗਿਣੀ ਐ ਨਾ ਅਰਜਨ ਜੇਬਾਂ ਨੂੰ ਨਾ ਤੰਗੀ ਹੋਵੇ ਡੰਗਦੀ-ਡੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ)
Writer(s): Mxrci Lyrics powered by www.musixmatch.com
instagramSharePathic_arrow_out