album cover
Lethal Disease
album cover
Lethal Disease was released on February 17, 2022 by Universal Music India Pvt. Ltd. (Navaan Sandhu) as a part of the album Way Maker
February 17, 2022
LabelUniversal Music India Pvt. Ltd. (Navaan Sandhu)
BPM92
Melodicness
Acousticness
Valence
Danceability
Energy

Music Video

Music Video

Lyrics

[Verse 1]
It's jay b
[Verse 2]
ਅਨਲਿਮਿਟਿਡ ਮਨੀ ਵਾਲੀ ਫੀਲ ਕੁੜੇ
ਦਿਲ ਭਰਿਆ ਪਿਆਰ ਵਾਲੀ ਝੀਲ ਕੁੜੇ
ਅਨਲਿਮਿਟਿਡ ਮਨੀ ਵਾਲੀ ਫੀਲ ਕੁੜੇ
ਦਿਲ ਭਰਿਆ ਪਿਆਰ ਵਾਲੀ ਝੀਲ ਕੁੜੇ
[Verse 3]
ਉਤੋਂ ਜੱਟ ਆ ਟਰਾਈਬ
ਆਉਂਦੀ ਵਿਲੀਅਨ ਜੇਹੀ ਵਾਈਬ
ਟੱਟੂ ਹਿੱਕ ਉੱਤੇ ਦੋ
ਨੀ ਵਾਂਗਰ ਦੇ ਜੋ ਦਿਲ ਦਿੰਦੇ
ਨਾ ਕਿਸੇ ਨੂੰ ਅਨਲੀਸ ਕੁੜੇ
ਨੀ ਜੱਟ ਸੋਹਣੀਏ
[Verse 4]
ਓਹ ਲੀਥਲ ਜੀ ਲਗਦੇ ਡਿਸੀਜ਼ ਕੁੜੇ
ਨੀ ਜੱਟ ਸੋਹਣੀਏ
ਡਾਂਗ ਐਂਟੀਆਂ ਦੇ ਕਰਦੇ ਫ੍ਰੀਜ਼ ਕੁੜੇ
ਨੀ ਜੱਟ ਸੋਹਣੀਏ
ਹੋ ਨਾਰਾਂ ਵੇਖ ਵੇਖ ਕਹਿੰਦੀਆਂ ਨੇ
ਚੀਜ਼ ਕੁੜੇ
ਨੀ ਜੱਟ ਸੋਹਣੀਏ
ਹੋ ਜੱਟ ਸੋਹਣੀਏ
ਹਨ ਜੱਟ ਸੋਹਣੀਏ
[Verse 5]
ਹਾਂ ਕਫ਼ਨ ਉੱਤੇ ਊਦ ਲੱਗੇ
ਕਰਦੇ ਰਿਵੀਲ
ਮੁੰਡੇ ਜੱਟਾਂ ਦੇ ਮੁੱਢ ਤੋਂ ਸ਼ੌਕੀਨ ਨੀ
ਪੱਟਣ ਰਕਾਨਾ ਮਾਰ ਗੱਡੀਆਂ ਚ ਗੇੜੇ
ਦੌਲੇ ਸਾਡੇ ਅਠਾਰਾਂ ਲੱਕ ਤੋਂ ਆ ਲੀਨ ਨੀ
ਬੁਲਗਾਰੀ ਟੌਮ ਫੋਰਡ ਇਨਲਿੰਕ ਵਿਦ ਲੋਡ
ਉਤੋਂ ਝੁਲਦੀ ਹਵਾ ਦੇ ਵਿੱਚ
ਜੈਕਟਾਂ ਤੇ ਲੱਗੀ ਜੋ ਫਲੀਜ਼ ਕੁੜੇ
ਓਹ ਜੱਟ ਸੋਹਣੀਏ
[Verse 6]
ਓਹ ਲੀਥਲ ਜੀ ਲਗਦੇ ਡਿਸੀਜ਼ ਕੁੜੇ
ਨੀ ਜੱਟ ਸੋਹਣੀਏ
ਡਾਂਗ ਐਂਟੀਆਂ ਦੇ ਕਰਦੇ ਫ੍ਰੀਜ਼ ਕੁੜੇ
ਨੀ ਜੱਟ ਸੋਹਣੀਏ
ਨਾਰਾਂ ਵੇਖ ਵੇਖ ਕਹਿੰਦੀਆਂ ਨੇ
ਚੀਜ਼ ਕੁੜੇ
ਨੀ ਜੱਟ ਸੋਹਣੀਏ
ਨੀ ਜੱਟ ਸੋਹਣੀਏ
ਓਹ ਜੱਟ ਸੋਹਣੀਏ
[Verse 7]
(ਲੀਥਲ ਜੀ ਲਗਦੇ)
(ਲੀਥਲ ਜੀ ਲਗਦੇ)
(ਲੀਥਲ ਜੀ ਲਗਦੇ)
(ਜੱਟ ਸੋਹਣੀਏ)
[Verse 8]
ਹਿਪ ਹੌਪ ਫੋਕ ਵਿਚ
ਕਰਦਾ ਬਲੈਂਡ ਨੀ
ਜੇ ਜ਼ਿੰਦਗੀ ਨੂੰ ਜੁੱਤੀ ਤੇ ਟਿਕਾਇਆ
ਕੋਈ ਅਫੈਂਡ ਨੀ
ਚਿੰਬਰ ਦਾ ਕਸਟਮ ਕਰਕੇ ਕੋਲ ਰੱਖਿਆ
ਰੱਖਿਆ ਲਕੋਕੇ ਸ਼ੋ ਆਫ ਦਾ ਟ੍ਰੈਂਡ ਨੀ
ਰੇਹਾਨ ਚੱਟੋਂ ਪਹਿਰ ਹਾਈ ਮੁੰਡੇ
ਹੁੰਦੇ ਨੀ ਓਹ ਸ਼ਾਈ ਮੁੰਡੇ
ਅੱਗੇ ਬਾਈ ਅਠਾਈ ਮੁੰਡੇ ਲੱਭ ਕੋਈ ਜ਼ੋਰਦਾ
[Verse 9]
ਹਿਤ ਐਂਡ ਰਨ ਮੁੰਡੇ
ਮਾਝੇ ਦੇ ਜੰਮ ਮੁੰਡੇ
ਰੱਖਦੇ ਆ ਦਮ ਨਹੀਓ ਅੱਗੇ ਖੋਲਦਾ ਆ
ਬੜੇ ਈਵਨ ਸਪੀਕ ਨਾ ਕੋਈ ਲੈਲਾ ਨਾ ਕੋਈ ਚੀਕ
ਰਾਂਝਾ ਰਾਜ਼ੀ ਆ ਰਕਾਨੇ ਡਿਵਰੋਸ
ਸਿਰ ਰੱਖੇ ਨਾ ਕੋਈ ਲੀਜ਼ ਕੁੜੇ
ਓਹ ਜੱਟ ਸੋਹਣੀਏ
[Verse 10]
ਹੋ ਲੀਥਲ ਜੀ ਲਗਦੇ ਡਿਸੀਜ਼ ਕੁੜੇ
ਨੀ ਜੱਟ ਸੋਹਣੀਏ
ਡਾਂਗ ਐਂਟੀਆਂ ਦੇ ਕਰਦੇ ਫ੍ਰੀਜ਼ ਕੁੜੇ
ਨੀ ਜੱਟ ਸੋਹਣੀਏ
ਨਾਰਾਂ ਵੇਖ ਵੇਖ ਕਹਿੰਦੀਆਂ ਨੇ
ਚੀਜ਼ ਕੁੜੇ
ਨੀ ਜੱਟ ਸੋਹਣੀਏ
ਹੋ ਜੱਟ ਸੋਹਣੀਏ
ਓਹ ਜੱਟ ਸੋਹਣੀਏ
[Verse 11]
(ਲੀਥਲ ਜੀ ਲਗਦੇ)
(ਲੀਥਲ ਜੀ ਲਗਦੇ)
(ਲੀਥਲ ਜੀ ਲਗਦੇ)
(ਜੱਟ ਸੋਹਣੀਏ)
Written by: Divrose
instagramSharePathic_arrow_out􀆄 copy􀐅􀋲

Loading...