Levels & Graphs
16,541
Punjabi Pop
Levels & Graphs was released on September 19, 2025 by Universal Music India Pvt Ltd. as a part of the album House Navior
Most PopularPast 7 Days
02:55 - 03:00
Levels & Graphs was discovered most frequently at around 2 minutes and 55 seconds into the song during the past week
00:00
00:15
00:30
00:40
00:50
01:00
01:05
01:15
01:25
01:30
01:35
02:00
02:20
02:30
02:45
02:55
03:10
03:15
03:30
03:35
04:00
00:00
04:23
Music Video
Music Video
Credits
PERFORMING ARTISTS
Navaan Sandhu
Vocals
JayB Singh
Performer
COMPOSITION & LYRICS
Navaan Sandhu
Songwriter
PRODUCTION & ENGINEERING
JayB Singh
Producer
Daaku
Mixing Engineer
Lyrics
[Intro]
It's JayB
[Chorus]
ਨੀ, ਅਸੀ level graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ table'an ਤੋਂ ਉਠ ਗਏ, ਰਕਾਨੇ
Level graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ table'an ਤੋਂ ਉਠ ਗਏ, ਰਕਾਨੇ
[Verse 1]
ਚਲ ਮੰਣਆ ਤੂੰ ਹੋ ਗਈ ਏ, ਜਵਾਨ ਸਾਲ 22 ਦੀ
ਨੀ, diet ਤੈਨੂੰ ਰੋਜ਼ calory ਮੇ ਫਿੱਕੀ ਚਾਹੀਦੀ ਨੀ
Gym ਜਾਣ ਲੱਗੀ ਆ, ਸ਼ਕੀਨੀ ਨਹੀਓ ਲਾਈ ਦੀ
'ਤੇ ਅਸੀ ਵੀ ਸਵੇਰੇ ਆਹ smoothie ਨਾਲ ਖਾਈ ਦੀ
[Verse 2]
ਮੱਥਾ ਟੇੱਕ vape ਲਾਵਾ dubb ਨਾਲ, ਰਕਾਨੇ
ਛਾਯਾ kalyug ਵਧ ਗਏ ਨੇ ਸ਼ੱਕ ਦੇ ਪੈਮਾਨੇ
ਕਿੱਥੇ ਟੁਟਨ ਦੰਦਾਂ 'ਤੇ ਕਿੱਥੇ ਜੁੜਨ ਯਾਰਾਨੇ
ਲੋਕ ਵਾਦਿਆਂ ਤੋਂ ਹੌਲ ਆ, ਨੀ ਵਾਂਗ ਜੋ ਬਗਾਨੇ
[Verse 3]
ਚਲ ਸਾਨੂੰ ਕੀ ਕਿਸੇ ਨਾਲ਼, ਸਾਡੀ ship ਆ ਲਿਹਾਰਾਤੇ
ਨੀ-ਨੀ, core nave LV ਦੇ timb ਆ ਪੈਰਾਂ 'ਚ
Hot topic ਆ ਚੌਬਰ ਨੀ, ਆਪਣੇ ਗੈਰਾਂ 'ਚ
ਖੁੱਲੇ euro ਫਿਰਾਂ ਫੁੱਕਦਾ ਮੈਂ Europe ਸਹਿਰਾਂ 'ਤੇ
[Verse 4]
Future ਦਾ ਵਿਸ਼ਾ ਆ ਮੈਂ, ਵਿਸ਼ਾ ਨੀ ਅਤੀਤ ਦਾ ਨੀ
ਚਲਦਾ brain ਛੇਤੀ ਝਗੜੇ ਨੂੰ ਢੀਠਦਾ ਨੀ
Masla ਗੰਭੀਰ ਬੜਾ, ਮਾਝੇ ਆਲੀ seat ਦਾ ਨੀ
ਸਾਨੂੰ ਕਦੇ ਪੁੱਛੀ ਨਾ ਤੂੰ meet 'ਤੇ greed ਦਾ ਨੀ
[Verse 5]
Siro show ਸ਼ਾ ਟੱਪਦਾ snap 'ਤੇ tweet ਦਾ ਨੀ
ਸਾਨੂੰ ਪਤਾ ਹੁੰਦਾ ਏ threat ਜਾ stead ਦਾ ਨੀ
ਏਤੋ ਜ਼ਿਆਦਾ ਪੁੱਛੀ ਨਾ ਤੂੰ cheat 'ਤੇ gread ਦਾ ਨੀ
ਪੁੱਛਣਾ ਤਾਂ ਪੁੱਛੀ ਸਾਡੇ anti'an ਨੂੰ ਚੀੜਦਾ ਨੀ
[Verse 6]
Bundle'an 'ਚ ਆਉਂਦੀ ਅਖ਼ਬਾਰ ਸ਼ਪ-ਸ਼ਪ ਕੇ ਨੀ
ਰਖ ਦਈਏ ਡਾਕੀਏ ਨੂੰ ਧੌਣ ਤਕ ਨਪ ਕੇ ਨੀ
ਅਸੀ ਵੱਡੇ ਘਰਾਂ ਵਾਲੇ ਨਾਲ ਨਹੀਂ ਰੱਖਦੇ ਨੀ
Mumma boy ਮਹਿੰਦਿਆਂ 'ਚ ਤੜ ਨਹੀਂ ਰੱਖਦੇ ਨੀ
[Verse 7]
ਪਰਖਾਂ 'ਤੇ ਤਰਕਾਂ ਤੋਂ ਬਣਦੇ flood
ਜਿਹੜੇ ਦੇਖਦੇ ਆ ਲੱਖ, ਪਰ ਅੰਦਰੋਂ ਤਾਂ ਕੱਖ ਦੇ ਨੀ
ਸਾਡੇ ਆਲੇ ਝੋਟੇ, ਬੀਬਾ, ਕੁਰਤੇ 'ਚ ਜਚਦੇ ਨੀ
ਧੰਨ ਬਾਬਾ ਬੁੱਢਾ, ਜਦੋ ਪੈਰ ਮੂੰਹ 'ਤੇ ਰਖਦੇ ਨੀ
[Verse 8]
Tension Navaan ਸਭ ਜਾਣਦਾ ਆ ਖੱਚਾ ਨੂੰ ਨੀ
ਵੱਡੇ ਮਸ਼ਹੂਰ ਨੇ ਜੋ ਪਿੱਠ ਉੱਤੇ ਤੱਕਾਂ ਨੂੰ ਨੀ
ਕੱਡਣੇ ਚਲਾਉਣੇ ਮੈਂ ਵੀ ਦੱਸੇ ਹੋਏ ਆ ਹੱਥਾਂ ਨੂੰ ਨੀ
Sikh regiment'an ਵਾਂਗ ਵੱਧੇ ਹੋਏ ਆ ਲੰਕਾ ਨੂੰ ਨੀ
[Verse 9]
ਜੰਗ ਵੇਲੇ ਸੋਚਦੇ ਨੇ life ਦੇ price ਨੂੰ ਨੀ
ਛਿੜੇ ਜੇ ਕੋਈ ਛਿੜ ਦੇਆਂ, famous ਯਾ fide ਨੂੰ ਨੀ
ਸੁਣ ਕੇ ਖੜਾਕੇ ਕਾਨ ਗਿੱਜ ਗਿਆ highs ਨੂੰ ਨੀ
ਗੱਲ ਕਰ ਇਕ 'ਤੇ ਲੈ ਆਂਦਾ ਤੇਰੀ dice ਨੂੰ ਨੀ
[Verse 10]
ਜਦੋ floor switch ਕਰਾਂ, beat ਨਾਲ ditch ਕਰਾਂ
ਓਹਦੋ pitch same ਰੱਖਾਂ, full vibe rich ਕਰਾਂ
Naar ਰਾਜ਼ੀ-ਬਾਜ਼ੀ ਰੱਖਾਂ, ਜੇ ਮਹੌਲ lit ਕਰਾਂ
ਗੇੜੀ ਜਦੋ ਕਦੇ ਕਡਾ, ਸਾਰੇ ਯਾਰ ਟਿੱਚ ਕਰਾਂ
ਜਦੋ floor switch ਕਰਾਂ, beat ਨਾਲ ditch ਕਰਾਂ
ਓਹਦੋ pitch same ਰੱਖਾਂ, full vibe rich ਕਰਾਂ
Naar ਰਾਜ਼ੀ-ਬਾਜ਼ੀ ਰੱਖਾਂ, ਜੇ ਮਹੌਲ lit ਕਰਾਂ
ਗੇੜੀ ਜਦੋ ਕਦੇ ਕਡਾ
[Verse 11]
ਕਹਿੰਦੀ ਅੱਖਾਂ ਚ ਪਿਆਰ ਤੈਨੂੰ ਪੜ੍ਹਨਾ ਨਾਂ ਆਵੇ
ਕੁੜੀ ਨਿਰੀ ਸਹਿਲਾਬ, ਤੈਨੂੰ ਤਰਨਾ ਨਾਂ ਆਵੇ
ਕਹਿੰਦੀ ਕਿਹੜਾ ਫਤਿਹ ਕਰਨਾ ਮੈਦਾਨ ਨਾਲ ਤੂੰ ਰਾਜ਼ੀ
ਓਹ ਨੀ ਜਾਣਦੀ ਕਿਸੇ ਤੋਂ ਮੈਨੂੰ ਹਰਨਾ ਨਾਂ ਆਵੇ
[Verse 12]
ਮੈਂ ਚੁੱਪ ਰਹ ਕੇ ਮਾਰਾਂ, ਮੈਨੂੰ ਲੜਨਾ ਨਾਂ ਆਵੇ
ਤਾਹੀ Allah ਮੈਨੂੰ ਕਾਫ਼ਰਾਂ ਨਾ' ਖੜਨਾ ਨਾਂ ਆਵੇ
ਖੂ ਗਮਾ ਵਾਲਾ ਵੱਡਾ, ਸੌਖ ਭਰਨਾ ਨਾਂ ਆਵੇ
Taunt ਮਾਰ ਜੇ ਕੋਈ ਗੈਰ ਮੈਨੂੰ ਜਰਣਾ ਨਾਂ ਆਵੇ
[Verse 13]
Kit well scheme elligance ਲੌਣ-ਪੌਣ ਦੀ ਨੀ
ਸਾਨੂੰ ਕੋਈ ਕਾਹਲ਼ੀ ਨਹੀਂ, ਨਿਭਾਉਣ 'ਤੇ ਵਿਹਿਉਣ ਦੀ ਨੀ
ਤੈਨੂੰ ਬੜੀ ਚੁੱਲ ਮਚੀ social 'ਤੇ ਆਉਣ ਦੀ ਨੀ
Rich baby daddy ਲੱਭ ਹਵਾ ਜੀ ਕਰੋਉਂਣ ਦੇ ਲਈ
ਸਾਨੂੰ ਮਾਤਾ ਭੁਲਦੀ ਨੀ ਟਾਕੀਆਂ ਦੇ ਸੂਟਾਂ ਵਿੱਚ
ਹੁਣ ਵਾਰੀ ਆਈ ਓਹਨੂੰ ਦੁਨੀਆ ਦਿਖਾਉਣ ਦੀ ਨੀ
ਬਾਪੂ ਜੀ ਨੇ ਕਸਰ ਨੀ ਛੱਡੀ ਕੋਈ support ਵਾਲੀ
Time ਬੜਾ ਭੰਨੇਆ ਮੈਂ ਇੱਥੋ ਤੱਕ ਆਉਣ ਦੇ ਲਈ
[Verse 14]
ਰੂਹ ਜਾਂਦੀ ਕੀਲ ਦੀ ਆ, ਗੱਲ ਬਸ feel ਦੀ ਆ
ਗੂੰਜ ਦੀ ਹਵਾ ਦੇ ਵਿਚ ਵਾਜ ਜਿਵੇਂ ਚੀਲ ਦੀ ਆ
ਕਿਸੇ ਘਰ ਅਣ ਨੀ 'ਤੇ, ਕਿਸੇ ਕੋ' ਮਕਾਨ ਨੀ ਆ
Tension ਕਿਸੇ ਨੂੰ, ਬੀਬਾ, ਰਾਤ ਵਾਲੀ meal ਦੀ ਆ
[Chorus]
Level graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ table'an ਤੋਂ ਉਠ ਗਏ, ਰਕਾਨੇ
Level graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ table'an ਤੋਂ ਉਠ ਗਏ, ਰਕਾਨੇ
Written by: Navaan Sandhu


