album cover
Pols
album cover
Pols was released on September 26, 2025 by Warner Music India as a part of the album Pols - Single
September 26, 2025
LabelWarner Music India
BPM130
Melodicness
Acousticness
Valence
Danceability
Energy

Music Video

Music Video

Lyrics

(ਪੁਲਿਸ ਬੁਲਾਉਣੀ ਸਰਕਾਰੀ)
(Cali' ਵਿੱਚ ਰੌਲ਼ਾ ਪੈ ਗਿਆ)
(ਪੈ ਗਈ ਪੁਲਿਸ ਬੁਲਾਉਣੀ ਸਰਕਾਰੀ)
(Cali' ਵਿੱਚ ਰੌਲ਼ਾ ਪੈ ਗਿਆ)
ਵੇ ਮੈਂ ਉੱਠਦੀ ਦੁਆਬੇ ਵੱਲੋਂ ਲੋਰ, ਵੇ ਜੱਟਾ
Outfit ਐ ਵਲੈਤੀ, ਦੇਸੀ core, ਵੇ ਜੱਟਾ
ਮੇਰੇ ਮੁੱਖ 'ਤੇ ਪੰਜਾਬ ਜਿਹਾ ਨੂਰ, ਵੇ ਜੱਟਾ
ਹੁਣ ਹੱਥੀਂ ਨਾ ਖੋਲ੍ਹ ਦੇਈਂ, ਮੈਂ ਡੋਰ, ਵੇ ਜੱਟਾ
ਵੇ ਮੈਂ ਮਹਿਕਦੀ ਜਮਾਂਦਰੂ ਜਿਉਂ Oud, ਵੇ ਜੱਟਾ
ਮੇਰੇ ਪਿੱਛੇ ਪੂਰੇ ਸ਼ਹਿਰ ਦੇ ਨੇ dude, ਵੇ ਜੱਟਾ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
Cali' ਵਿੱਚ ਰੌਲ਼ਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
Cali' ਵਿੱਚ ਰੌਲ਼ਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
Cali' ਵਿੱਚ ਰੌਲ਼ਾ ਪੈ ਗਿਆ
(ਪੈ ਗਈ ਪੁ-ਪੁ-ਪੁ-ਪੁ, ਪੈ ਗਈ ਪੁਲਿਸ)
(ਹਾਏ, ਪੈ ਗਈ ਪੁਲਿਸ)
(ਹਾਏ, ਪੈ ਗਈ ਪੁਲਿਸ)
(ਹਾਏ, ਪੈ ਗਈ ਪੁਲਿਸ)
(ਪੈ ਗਈ...)
Let's go, let's go
ਲੁੱਟਦੀ ਨਜ਼ਾਰੇ ਮੈਂ ਜ਼ਿੰਦਗੀ ਦੇ ਸਾਰੇ
ਇਹ ਅੱਖਾਂ ਦੇ ਇਸ਼ਾਰੇ ਉੱਤੇ ਸਾਰੇ ਰੁੱਕਦੇ
ਤੇ ਸਾਰੇ ਕੀਤੇ ਮੈਂ ਸ਼ੌਦਾਈ, ਨਿਰ੍ਹੀ ਹੀ ਤਬਾਹੀ
ਸੁਣਿਆਂ ਮੇਰੇ ਬਾਰੇ ਚੰਨ-ਤਾਰੇ ਪੁੱਛਦੇ
ਵੇ ਮੈਂ ਮਹਿਕਦੀ ਜਮਾਂਦਰੂ ਜਿਉਂ Oud, ਵੇ ਜੱਟਾ
ਮੇਰੇ ਪਿੱਛੇ ਪੂਰੇ ਸ਼ਹਿਰ ਦੇ ਨੇ dude, ਵੇ ਜੱਟਾ
ਹਾਂ, ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
Cali' ਵਿੱਚ ਰੌਲ਼ਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
Cali' ਵਿੱਚ ਰੌਲ਼ਾ ਪੈ ਗਿਆ
Gulabi Queen ਨੇ ਦਿਖਾਈ ਫੁੱਲਕਾਰੀ
Cali' ਵਿੱਚ ਰੌਲ਼ਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
Cali' ਵਿੱਚ ਰੌਲ਼ਾ ਪੈ ਗਿਆ
California 209
Gulabi Queen in the house
(ਪੈ ਗਈ...)
You better watch your back mothefucker
(ਪੈ ਗਈ...)
(ਬਣੀ ਗੱਲ?)
Written by: Harjot Kaur, Mandy Gill, Shloke Lal
instagramSharePathic_arrow_out􀆄 copy􀐅􀋲

Loading...