album cover
Jind
6,872
Regional Indian
Jind was released on July 1, 2021 by Team 7 Picture as a part of the album Jind - Single
album cover
Release DateJuly 1, 2021
LabelTeam 7 Picture
Melodicness
Acousticness
Valence
Danceability
Energy
BPM87

Credits

PERFORMING ARTISTS
Korala Maan
Korala Maan
Performer
COMPOSITION & LYRICS
Korala Maan
Korala Maan
Lyrics
Avvy Sra
Avvy Sra
Composer
PRODUCTION & ENGINEERING
Team7 picture
Team7 picture
Producer

Lyrics

[Verse 1]
ਇੱਕੋ ਕਾਲਜ ਸਾਡਾ
ਰਾਹ ਵੀ ਇੱਕੋ ਸੀ
ਦੋ ਜਾਨੇ ਅੱਸੀ ਲੈਂਦੇ
ਚਾਹ ਵੀ ਇੱਕੋ ਸੀ
[Verse 2]
ਪੀ ਲੈਂਦੀ ਜੱਦ ਚਾਹ
ਤੇ ਕੱਪੀ ਥਾਲੀ ਲਗਦੀ ਸੀ
ਉਥੀ ਬੁੱਲ ਮੈਂ ਰੱਖੇ
ਜਿੱਥੇ ਲਾਲੀ ਲੱਗਦੀ ਸੀ
ਉਥੀ ਬੁੱਲ ਮੈਂ ਰੱਖੇ
ਜਿੱਥੇ ਲਾਲੀ ਲੱਗਦੀ ਸੀ
[Verse 3]
ਹੋ ਲਗਦੀ ਸੀ ਮੈਨੂੰ ਚੰਦਰੀ
ਹਾਏ ਵੇ ਵਾਂਗ ਜਵਾਕਾਂ ਦੇ
ਮੇਰੇ ਰੱਖੇ ਹੀ ਰੱਖੇ ਏ
ਓਹਨੇ ਨਾਮ ਜਵਾਕਾਂ ਦੇ
ਮੇਰੇ ਰੱਖੇ ਹੀ ਰੱਖੇ ਏ
ਓਹਨੇ ਨਾਮ ਜਵਾਕਾਂ ਦੇ
ਨਾਮ ਜਵਾਕਾਂ ਦੇ
[Verse 4]
ਦੁੱਧ ਚਿੱਟੀ ਓਏ ਸੂਟਾਂ ਦੇ ਰੰਗ
ਗੂੜ੍ਹੇ ਦੇਖਦੀ ਸੀ
ਸੁਪਨੇ ਵਿੱਚ ਵੀ ਨਾ ਮੇਰੇ ਦੇ
ਚੂੜੇ ਦੇਖਦੀ ਸੀ
[Verse 5]
ਸੋਹਣਾ ਬੁਣ ਕੇ ਖਾਬ ਖੌਰੇ
ਕਾਹਤੋਂ ਢਹਿ ਗੀ ਸੀ
ਬੇਸ ਨੀ ਚੱਲਿਆ ਇਸ਼ਕ ਮੇਰੇ ਦਾ
ਬੂਹਾ ਭੇੜ ਗੀ ਸੀ
ਬੇਸ ਨੀ ਚੱਲਿਆ ਇਸ਼ਕ ਮੇਰੇ ਦਾ
[Verse 6]
ਬੂਹਾ ਭੇੜ ਗੀ ਸੀ
ਖਵਾਬ ਇਸ਼ਕ ਦੇ ਚੰਦਰੀ ਨੇ
ਓਏ ਮਾਰ ਅੰਦਰ ਨੇ
ਸਰੀ ਲੇ ਜਾਕੇ ਛੱਡੀ ਏ
ਮੇਰੀ ਹੀਰ ਪਤੰਦਰ ਨੇ
ਸਰੀ ਲੇ ਜਾਕੇ ਛੱਡੀ ਏ
ਮੇਰੀ ਹੀਰ ਪਤੰਦਰ ਨੇ
[Verse 7]
ਹੋ ਕੱਦੇ ਕਦਨ ਹੀ ਯਾਦ ਤੇਰੀ
ਜਿਓਂਦੇ ਨੂੰ ਖਾ ਜੇ ਨੀ
ਅੱਜ ਵੀ ਦੇਖਣ ਫੋਨ ਤੇਰੀ
ਮਿਸ ਕਾਲ ਹੀ ਆਜੇ ਨੀ
[Verse 8]
ਓਹ ਜੇਹੜੇ ਸਨ ਮੈਂ ਮਿਲਦੇ ਸੀਟਾ
ਅੱਜ ਵੀ ਪੱਕੀਆਂ ਨੇ
ਤੇਰੀਆਂ ਮੇਰੀਆਂ ਟਿਕਟਾਂ ਨੀ
ਮੈਂ ਸਾਂਭ ਕੇ ਰੱਖੀਆਂ ਨੇ
ਤੇਰੀਆਂ ਮੇਰੀਆਂ ਟਿਕਟਾਂ ਨੀ
ਮੈਂ ਸਾਂਭ ਕੇ ਰੱਖੀਆਂ ਨੇ
[Verse 9]
ਹੋ ਚੰਨ ਦੀ ਚਾਨਣੀ ਮੜਕੀ ਤੋੜ
ਕਿ ਤਾਰੇ ਅੰਬਰ ਦੇ
ਇਸ਼ਕ ਮੇਰੇ ਤੇ ਭਾਰੂ ਪੈ ਗਏ
ਦਿਨ ਦਸੰਬਰ ਦੇ
ਇਸ਼ਕ ਮੇਰੇ ਤੇ ਭਾਰੂ ਪੈ ਗਏ
ਦਿਨ ਦਸੰਬਰ ਦੇ
[Verse 10]
ਹੋ ਕੋਰਾਲੇ ਦੇ ਰਾਹਾਂ ਨੂੰ
ਜੱਦ ਚੇਤੇ ਕਰਦੀ ਹੋਊ
ਪਈ ਰਜਾਈ ਵਿੱਚ ਬੀਮਾਨਾ
ਅੱਖਾਂ ਭਰਦੀ ਹੋਊ
[Verse 11]
ਹੋ ਪਹਿਲੇ ਇਸ਼ਕ ਤੇ ਪਹਿਲੀ ਉਮਰ ਦੀ
ਪਹਿਲੀ ਯਾਰੀ ਸੀ
ਪਹਿਲੀ ਲਾਈਨ ਮੈਂ ਕਮਲੀ ਤੇ
ਚੇਤਕ ਤੇ ਮਾਰੀ ਸੀ
ਪਹਿਲੀ ਲਾਈਨ ਮੈਂ ਕਮਲੀ ਤੇ
ਚੇਤਕ ਤੇ ਮਾਰੀ ਸੀ
[Verse 12]
ਆਪੀ ਪੜ੍ਹ ਲੀ ਮੈਨੂੰ
ਮੈਂ ਮੂੰਹੋਂ ਤਾਂ ਕਹਿੰਦਾ ਨੀ
ਤੂੰ ਹੀ ਬਦਲ ਗਈ ਸ਼ਹਿਰ
ਮਾਣ ਤਾਂ ਓਥੇ ਰਹਿੰਦਾ ਨੀ
ਤੂੰ ਹੀ ਬਦਲ ਗਈ ਸ਼ਹਿਰ
ਮਾਣ ਤਾਂ ਓਥੇ ਰਹਿੰਦਾ ਨੀ
[Verse 13]
ਤੂੰ ਹੀ ਬਦਲ ਗਈ ਸ਼ਹਿਰ
ਮਾਣ ਤਾਂ ਓਥੇ ਰਹਿੰਦਾ ਨੀ
ਤੂੰ ਹੀ ਬਦਲ ਗਈ ਸ਼ਹਿਰ
ਮਾਣ ਤਾਂ ਓਥੇ ਰਹਿੰਦਾ ਨੀ
Written by: Avvy Sra, Korala Maan
instagramSharePathic_arrow_out􀆄 copy􀐅􀋲

Loading...