album cover
Hustling
album cover
Hustling was released on February 21, 2022 by Rehaan Records as a part of the album Back Stage to Front Stage
February 21, 2022
LabelRehaan Records
BPM84
Melodicness
Acousticness
Valence
Danceability
Energy

Music Video

Music Video

Lyrics

[Verse 1]
ਓਹ ਜਿਗਰਾ ਚਾਹੀਦਾ ਹੁੰਦਾ ਗੇਮ ਪਾਉਣ ਲਈ
ਹਰ ਬੰਦਾ ਫਿਰੇ ਏਥੇ ਫੇਮ ਪਾਉਣ ਲਈ
ਨੀਵਾਂ ਬੰਦਾ ਦੇਖੇ ਜਦੋ ਉੱਚੇ ਵੱਲ ਨੂੰ
ਕਰਦਾ ਏ ਦਿਲ ਓਹੋ ਸੇਮ ਪਾਉਣ ਲਈ
[Verse 2]
ਕਿਹਦਾ ਦਿਲ ਕਰੇ ਮੇਰੀ ਜੇਬ ਹੋਵੇ ਖਾਲੀ
ਕਿਹਦਾ ਦਿਲ ਕਰੇ ਮੁੱਖ ਤੇ ਨਾ ਹੋਵੇ ਲਾਲੀ
ਕਿਹਦਾ ਦਿਲ ਕਰੇ ਵਿਆਹ ਤੋਂ ਬਾਅਦ ਚੇਂਜ ਹੋਣ ਨੂੰ
ਜ਼ਿੰਮੇਵਾਰੀ ਵਧੀ ਦੇਖੀ ਲੈਕੇ ਲਾਵਾਂ ਮੈਂ
[Verse 3]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 4]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 5]
ਕਿਹਦਾ ਦਿਲ ਕਰੇ ਕੋਲੇ ਗੱਡੀ ਹੋਵੇ ਨਾ
ਕਿਹਦਾ ਦਿਲ ਕਰੇ ਸੌ ਤੇ ਛੱਡੀ ਹੋਵੇ ਨਾ
ਆਸ਼ਿਕ ਇਹ ਸੋਚਦਾ ਕਿ ਕੱਲਾ ਮਿਲੇ ਟਾਈਮ
ਕੁੜੀ ਨਾਲ ਕਬਾਬ ਚ ਕੋਈ ਹੱਡੀ ਹੋਵੇ ਨਾ
[Verse 6]
ਕਿਹਦਾ ਦਿਲ ਕਰੇ ਕੁੱਟੇ ਯਾਰਾਂ ਨਾਲ ਸਵਾਦ ਨਾ
ਲਾਈਫ ਸਿ ਸਕੂਲ ਦੀ ਕੋਈ ਫਿਕਰ ਸਿ ਯਾਦ ਨਾ
ਕਿਹਦਾ ਦਿਲ ਕਰੇ ਕਿ ਜਵਾਨੀ ਚਲੀ ਜਾਵੇ
ਕਿਹਦਾ ਦਿਲ ਕਰੇ ਤੋੜ ਤਾਰੇ ਨਾ ਲੇ ਆਵਾਂ ਮੈਂ
[Verse 7]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 8]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 9]
ਕਿਹਦਾ ਦਿਲ ਕਰੇ ਨਾ ਉਡਾਰੀ ਜਾਵਾਂ ਮਾਰ
ਛੇ ਮਹੀਨੇ ਇੰਡੀਆ ਤੇ ਛੇ ਮਹੀਨੇ ਬਾਹਰ
ਕਿਹਦਾ ਦਿਲ ਕਰੇ ਨਾ ਕਮਾਈ ਕਾਰਾ ਮੈਂ
ਤੀਜੇ ਦਿਨ ਘੁੰਮਣ ਲਈ ਹੋਜਾ ਮੈਂ ਫਰਾਰ
[Verse 10]
ਕਿਹਦਾ ਦਿਲ ਕਰੇ ਲਾਈਫ ਚਿੱਲ ਹੋਵੇ ਨਾ
ਰੂਹ ਨਾਲ ਖਿੜ ਯਾਰ ਨੂੰ ਜੇ ਮਿਲ ਹੋਵੇ ਨਾ
ਮਨੀ ਦਾ ਏ ਦਿਲ ਕਰੇ ਉੱਡੂੰ ਉੱਡੂੰ ਕਰਾਂ ਨੋਟ
ਝੜੇ ਜੇ ਹੋਣ ਟਾਹਣੀ ਨੂੰ ਹਿਲਾਵਾਂ ਮੈਂ
[Verse 11]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 12]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 13]
ਕਿਹਦਾ ਦਿਲ ਕਰੇ ਮੇਰਾ ਸਿੱਕਾ ਚਲੇ ਨਾ
ਕਿਹਦਾ ਦਿਲ ਕਰੇ ਕੁਝ ਹੋਵੇ ਪੱਲੇ ਨਾ
ਹਰ ਬੰਦਾ ਸੋਚੇ ਮੇਰਾ ਸਰਨੇਮ ਸੋਹਣਾ
ਹਰ ਦਿਲ ਕਰੇ ਜਿੱਤਣਾ ਮੈਦਾਨ ਕੱਲਾ
[Verse 14]
ਹਾਏ ਕਿਹਦਾ ਦਿਲ ਕਰੇ ਮੇਰਾ ਨਾਮ ਗੂੰਜੇ ਨਾ
ਕਿਹਦਾ ਦਿਲ ਕਰੇ ਰੋਂਦੀ ਅੱਖ ਪੂੰਝੇ ਨਾ
ਖਰਚਣ ਲੱਗੇ ਕਦੇ ਸੋਚਣਾ ਨਾ ਪਵੇ
ਥੰਡ ਵਿੱਚ ਖੁੱਲੀ ਰਮ ਆ ਚਲਾਵਾਂ ਮੈਂ
[Verse 15]
ਕਿਹਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ
ਕਿਹਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ
ਕੌਣ ਚੌਂਦਾ ਏਥੇ ਮਾਰ ਮਰਕੇ ਜਿਓਣਾ
ਕਿਹਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ
[Verse 16]
ਹੋ ਹੋ ਹੋ ਹੋ
Written by: Mani Longia, Starboy X
instagramSharePathic_arrow_out􀆄 copy􀐅􀋲

Loading...