album cover
Siraa
35,566
Indian
Siraa was released on January 1, 2015 by Desi Beats Records as a part of the album Siraa - Single
album cover
Release DateJanuary 1, 2015
LabelDesi Beats Records
Melodicness
Acousticness
Valence
Danceability
Energy
BPM75

Music Video

Music Video

Credits

PERFORMING ARTISTS
Manpreet Manna
Manpreet Manna
Performer
COMPOSITION & LYRICS
Koki Deep
Koki Deep
Songwriter

Lyrics

[Verse 1]
ਲਾ ਤੇ ਉਲਾਮ੍ਹੇ ਚ ਜਾਂਦੇ ਨਈਓ ਸਾਂਭੇ
ਵੇਹੜੇ ਟੀਸੀ ਵਾਲਾ ਸਾਡੀ ਝੋਲੀ ਪਾਤਾ
ਲਾ ਤੇ ਉਲਾਮ੍ਹੇ ਚ ਜਾਂਦੇ ਨਈਓ ਸਾਂਭੇ
ਵੇਹੜੇ ਟੀਸੀ ਵਾਲਾ ਸਾਡੀ ਝੋਲੀ ਪਾਤਾ
[Verse 2]
ਸਾਡੀ ਤੇਰੇ ਨਾਲ ਕਰਾ ਕੇ ਗੱਲ ਬਾਤ
ਸੱਚੀ ਰੱਬ ਨੇ ਸੀਰਾ ਹੀ ਕਰਵਾਤਾ
ਤੇਰੇ ਨਾਲ ਕਰਾ ਕੇ ਗੱਲ ਬਾਤ
ਸੱਚੀ ਰੱਬ ਨੇ ਸੀਰਾ ਹੀ ਕਰਵਾਤਾ
ਤੇਰੇ ਨਾਲ ਕਰਾ ਕੇ ਗੱਲ ਬਾਤ
ਰੱਬ ਨੇ ਸੀਰਾ ਹੀ ਕਰਵਾਤਾ
[Verse 3]
ਹੋ ਰੱਬ ਨੇ ਮੇਰੇ ਲਈ ਕੀਤੀ ਸੈਂਡ ਸੋਣੀਏ
ਨੀ ਤੇਰੀ ਗੱਲ ਵਾਤ ਜਮਾਂ ਐਂਡ ਸੋਣੀਏ
[Verse 4]
ਹੋ ਰੱਬ ਨੇ ਮੇਰੇ ਲਈ ਕੀਤੀ ਸੈਂਡ ਸੋਣੀਏ
ਨੀ ਤੇਰੀ ਗੱਲ ਵਾਤ ਜਮਾਂ ਐਂਡ ਸੋਣੀਏ
ਸਾਦਗੀ ਚ ਵੀ ਤੂੰ ਜਮਾਂ ਜਾਨ ਕੱਡ ਦੀ
ਪਾਵੇ ਫੈਸ਼ਨੇਬਲ ਟ੍ਰੈਂਡ ਸੋਣੀਏ
[Verse 5]
ਹੋ ਜਦੋਂ ਸਿੰਗਲ ਸੀ ਰਹਿੰਦਾ
ਤਾਣੇ ਰੱਬ ਨੂੰ ਸੀ ਦਿੰਦਾ
ਓਹਨੇ ਮੂਡ ਚ ਗੱਫਾ ਹੀ ਵਰਤਾ ਤਾ
[Verse 6]
ਸਾਡੀ ਤੇਰੇ ਨਾਲ ਕਰਾ ਕੇ ਗੱਲ ਬਾਤ
ਸੱਚੀ ਰੱਬ ਨੇ ਸੀਰਾ ਹੀ ਕਰਵਾਤਾ
ਤੇਰੇ ਨਾਲ ਕਰਾ ਕੇ ਗੱਲ ਬਾਤ
ਰੱਬ ਨੇ ਸੀਰਾ ਹੀ ਕਰਵਾਤਾ
[Verse 7]
ਚਾਹੀਏ ਜਿਹਨੂੰ ਸੱਚੇ ਦਿਲੋਂ ਚਾਹੁਣਾ ਚਾਹੀਦਾ
ਕਿਸੇ ਦਾ ਵੀ ਦਿਲ ਨੀ ਦੁਖਾਣਾ ਚਾਹੀਦਾ
[Verse 8]
ਚਾਹੀਏ ਜਿਹਨੂੰ ਸੱਚੇ ਦਿਲੋਂ ਚਾਹੁਣਾ ਚਾਹੀਦਾ
ਕਿਸੇ ਦਾ ਵੀ ਦਿਲ ਨੀ ਦੁਖਾਣਾ ਚਾਹੀਦਾ
ਮਿਲ ਜਾਵੇ ਲੌਇਲ ਪਿਆਰ ਜੱਦ ਪੂਰਾ
ਆਸ਼ਕੋਂ ਸਬਰ ਫਿਰ ਆਉਣਾ ਚਾਹੀਦਾ
ਹੋ ਜਿਹਦਾ ਕੋਈ ਨਾ ਸਟੈਂਡ ਓਹ ਬੰਦਾ ਐਲੀਫ਼ੈਂਡ
ਗੁੱਸਾ ਕਰਿਓ ਨਾ ਸੱਚ ਮੈਂ ਸੁਣਾ ਤਾ
[Verse 9]
ਸਾਡੀ ਤੇਰੇ ਨਾਲ ਕਰਾ ਕੇ ਗੱਲ ਬਾਤ
ਸੱਚੀ ਰੱਬ ਨੇ ਸੀਰਾ ਹੀ ਕਰਵਾਤਾ
ਤੇਰੇ ਨਾਲ ਕਰਾ ਕੇ ਗੱਲ ਬਾਤ
ਰੱਬ ਨੇ ਸੀਰਾ ਹੀ ਕਰਵਾਤਾ
[Verse 10]
ਕੋਕੀ ਦੀਪ ਨੇ ਤਾਂ ਮੋਟੀ ਪੁੰਨ ਕਿੱਤੇ ਹੁਣ
ਜੋ ਸੋਹਣੀ ਨਾਲ ਲੰਘਦੇ ਦਿਨ ਬੜੇ ਸੋਹਣੇ
[Verse 11]
ਕੋਕੀ ਦੀਪ ਨੇ ਤਾਂ ਮੋਟੀ ਪੁੰਨ ਕਿੱਤੇ ਹੁਣ
ਜੋ ਸੋਹਣੀ ਨਾਲ ਲੰਘਦੇ ਦਿਨ ਬੜੇ ਸੋਹਣੇ
ਘਿਓ ਚ ਹੁਣ ਸਾਡਿਆਂ ਨੇ ਦਸ ਉਂਗਲਾਂ
ਭਾਗਾਂ ਚੋਂ ਮੁਕਾ ਤੇ
ਭਾਗਾਂ ਵਾਲੀਏ ਨੀ ਰੋਣੇ
[Verse 12]
ਤੇਰੇ ਉੱਤੋ ਕੁਰਬਾਨ
ਮੇਰਾ ਦਿਲ ਮੇਰੀ ਜਾਨ
ਇਹ ਜਨਮ ਤੇਰੀ ਲਿਖ ਦਿੱਤਾ
[Verse 13]
ਸਾਡੀ ਤੇਰੇ ਨਾਲ ਕਰਾ ਕੇ ਗੱਲ ਬਾਤ
ਸੱਚੀ ਰੱਬ ਨੇ ਸੀਰਾ ਹੀ ਕਰਵਾਤਾ
ਤੇਰੇ ਨਾਲ ਕਰਾ ਕੇ ਗੱਲ ਬਾਤ
ਰੱਬ ਨੇ ਸੀਰਾ ਹੀ ਕਰਵਾਤਾ
Written by: Koki Deep
instagramSharePathic_arrow_out􀆄 copy􀐅􀋲

Loading...