album cover
Rung (feat. Joshwa Javaid)
album cover
Rung (feat. Joshwa Javaid) was released on May 13, 2025 by QV Records as a part of the album Rung - Single
May 13, 2025
LabelQV Records
LanguageEnglish
BPM160
Melodicness
Acousticness
Valence
Danceability
Energy

Music Video

Music Video

Lyrics

ਕਿੱਡੀ ਸੋਹਣੀ ਚਾਲ
ਕੁੜੀ ਲਗਦੀ ਕਮਾਲ
ਦਿਲ ਰੱਖ ਦਿਆਂ ਕੱਢ ਤੇਰੇ ਹੱਥ ਤੇ
ਐਨੇ ਸੋਹਣੇ ਵਾਲ
ਮੇਰਾ ਹੋਇਆ ਬੁਰਾ ਹਾਲ
ਵੇਖ ਟੱਟੂ ਜੇਰਾ ਬਣਿਆ ਏ ਲੱਕ ਤੇ
ਇਕ ਵਾਰੀ ਮੰਨ ਜਾਵੇਂ
ਅੱਜ ਮਿਲਣ ਤੂੰ ਆਵੇਂ
ਬਾਕੀ ਕੰਮ ਸਾਰੇ ਕੱਲ੍ਹ ਤੇ ਮੈਂ ਛੱਡਤੇ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਕੰਨੀ ਮੁੰਦਰਾਂ ਜੀ ਪਾਕੇ ਤੁਰੇ ਲੱਕ ਨੂੰ ਹਿਲਾ ਕੇ
ਜਦੋ ਹੀਲ ਤੇਰੀ ਅੱਡੀ ਥੱਲੇ ਅੜ ਜਾਏ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਕਹਿੰਦੀ ਮਿੰਨੂੰ ਬਾਰੀਆਂ ਨੂੰ ਖੋਲ ਕੇ
ਦਿੰਦਾ ਨਹੀਂ ਜਵਾਬ ਮੇਰੀ ਕਾਲ ਦਾ
ਲੇਕੇ ਨਈਓ ਦਿੰਦਾ ਮਿੰਨੂ ਛਾਂਜਰਾਂ
ਤੇ ਸਿਫ਼ਤਾਂ ਤੋਂ ਲੱਗਦਾ ਲਾਹੌਰ ਦਾ
ਦੱਸਿਆ ਮੈਂ ਕਰਾਂ ਜਦੋ ਫ਼ੋਨ ਵੇ
ਚੱਕ ਦੀ ਨੀ ਕਾਲ ਮੇਰੀ ਟਾਈਮ ਤੇ
ਡਰ ਦੀ ਏ ਸੋਚੂਗਾ ਸਮਾਜ ਕਿ
ਤੇ ਰਹਿੰਦੀ ਕੁੜੀ ਬੜਾ ਸਹਿਮ ਸਹਿਮ ਕੇ
ਨਸ਼ਾ ਤੇਰਾ ਫੀਮ ਜਿਹਾ ਚੜ੍ਹਦਾ ਰਿਹਾ ਏ
ਅੱਸੀ ਨਸ਼ਿਆਂ ਤੋਂ ਕਦੋਂ ਦੇ ਸੀ ਬੱਚਦੇ
ਤੇਰੇ ਬਾਰੇ ਸੋਚ ਕੇ ਹਾਏ ਲਿਖਦੇ ਆ ਗੀਤ
ਜਦੋ ਕ਼ਲਮ ਆ ਹੱਥਾਂ ਵਿੱਚ ਫੜ੍ਹਦੇ
ਦੱਸ ਕਦੋਂ ਤੂੰ ਏ ਓਹਨਾਂ ਕਦੋਂ ਹੱਥ ਆ ਫੜ੍ਹੋਣਾ
ਅੱਸੀ ਅੱਜ ਵੀ ਆ ਤੇਰੇ ਉੱਤੇ ਮਰਦੇ
ਅੱਸੀ ਅੱਜ ਵੀ ਆ ਤੇਰੇ ਉੱਤੇ ਮਰਦੇ
ਅੱਸੀ ਅੱਜ ਵੀ ਆ ਤੇਰੇ ਉੱਤੇ ਮਰਦੇ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਕੰਨੀ ਮੁੰਦਰਾਂ ਜੀ ਪਾਕੇ ਤੁਰੇ ਲੱਕ ਨੂੰ ਹਿਲਾ ਕੇ
ਜਦੋ ਹੀਲ ਤੇਰੀ ਅੱਡੀ ਥੱਲੇ ਅੜ ਜਾਏ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਜਦੋ ਦਾ ਮੈਂ ਤੱਕਿਆ ਏ ਤੇਰੇ ਵਾਲ ਦਿੱਸ ਦੀਆਂ ਮੈਨੂੰ ਹੁਣ ਨਾਰਾਂ ਕਿੱਥੇ ਹੋਰ ਨਾ
ਦਿੱਤਾ ਏ ਜੇ ਦਿਲ ਤੈਨੂੰ ਸਾਂਭ ਇਹਨੂੰ ਰੱਖ ਇੰਜ ਬੇਦਰਦੀ ਨਾਲ ਤੋੜਨਾ
ਚੰਗਾ ਭਲਾ ਹੁੰਦਾ ਸੀ ਤੂੰ ਆਈ ਜਦੋ ਜ਼ਿੰਦਗੀ ਚ ਛਡਿਆ ਨਾ ਮੈਨੂੰ ਏ ਤੂੰ ਕੱਖ ਦਾ
ਜਿੰਨਾ ਪਾਵੇਂ ਰੋਲ ਦੇਂ ਤੂੰ ਪਿਆਰ ਸੀ ਨੀ ਸੱਚਾ ਮੇਰਾ ਯਾਦਾਂ ਤਾਹੀਂ ਤੇਰੀ ਸਾਂਭੀ ਰੱਖਦਾ
ਚਿੱਠੀਆਂ ਫਰੋਲੀ ਜਾਵੇ
ਤੇਰੇ ਉੱਤੇ ਡੁੱਲੀ ਜਾਵੇ
ਦਿਲ ਮੇਰਾ ਮੇਰੀ ਨਈਓ ਸੁੰਦਾ
ਦਿਨ ਰਾਤ ਤੇਰੇ ਨਾਲ
ਜਿੰਦੜੀ ਬਾਤੋਂ ਦੇ ਹਾਏ
ਖ਼ਵਾਬ ਏ ਤਾ ਰਹਿੰਦਾ ਬੱਸ ਬੁਣਦਾ
ਤੈਨੂੰ ਨਾ ਫਿਕਰ ਮੇਰੀ ਨਾ ਕੋਈ ਖਬਰ ਮੇਰੀ
ਤੇਰੇ ਲਈ ਤਾਂ ਮੈਂ ਤਾਂ ਕਿਸੇ ਹੋਰਦਾ
ਤੇਰੇ ਲਈ ਤਾਂ ਮੈਂ ਤਾਂ ਕਿਸੇ ਹੋਰਦਾ
ਤੇਰੇ ਲਈ ਤਾਂ ਮੈਂ ਤਾਂ ਕਿਸੇ ਹੋਰਦਾ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
ਕੰਨੀ ਮੁੰਦਰਾਂ ਜੀ ਪਾਕੇ ਤੁਰੇ ਲੱਕ ਨੂੰ ਹਿਲਾ ਕੇ
ਜਦੋ ਹੀਲ ਤੇਰੀ ਅੱਡੀ ਥੱਲੇ ਅੜ ਜਾਏ
ਪਾਉਂਦੀ ਏ ਕਮੀਜਾਂ ਉੱਤੇ ਮੋਤੀ ਜੇ ਲਵਾਕੇ
ਜੇਹੜੇ ਤਿਤਲੀ ਦੇ ਰੰਗ ਵਾਂਗੂ ਲਗਦੇ
Written by: Joshwa Javaid, Muhammad Qasim Virk
instagramSharePathic_arrow_out􀆄 copy􀐅􀋲

Loading...