album cover
Yaadaan
album cover
Yaadaan was released on April 20, 2025 by QV Records as a part of the album Yaadaan - Single
April 20, 2025
LabelQV Records
BPM80
Melodicness
Acousticness
Valence
Danceability
Energy

Lyrics

ਵੇ ਮੈਂ ਅੱਜ ਤਕ ਦੱਸ ਨਾ ਪਾਇਆ
ਏ ਕੇਹਾ ਜ਼ੁਲਮ ਖੁਦਾਇਆ
ਲੱਗਦਾ ਓਹਨੂੰ ਹੁਣ ਮੇਰੀ ਲੋੜ ਨਾ
ਦਰਬਾਰ ਕਿੱਥੇ ਮੈਂ ਜਾਵਾਂ
ਤੈਨੂੰ ਕਿੱਥੋਂ ਲੱਭ ਕੇ ਲਿਆਵਾਂ
ਤੂੰ ਸਜਨ ਮੇਰਾ ਹੁਣ ਕਿਉਂ ਨਹੀਂ ਬੋਲਦਾ
ਮੈਨੂੰ ਪਲ ਦਾ ਸਬਰ ਨਹੀਂ
ਤੈਨੂੰ ਕਿਉਂ ਫਿਕਰ ਨਹੀਂ
ਖਿਆਲ ਤੇਰਾ ਏ ਸਤੋਂਦਾ
ਕਿਵੇਂ ਭੁੱਲਾਂ ਜੇਹੜੀ ਸ਼ਾਮ ਸੀ
ਤੂੰ ਜੋ ਮੇਰੇ ਨਾਲ ਸੀ
ਚੰਨ ਬੰਨ ਦੂਰੋਂ ਏ ਰਵੋਂਦਾ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ ਸੱਜਣਾ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ ਸੱਜਣਾ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ
ਤੇਰੇ ਲਈ ਮੈਂ ਸਜਾਇਆ
ਯਾਦਾਂ ਦਾ ਘਰ ਬਣਾਇਆ
ਰੱਬ ਸਜਨ ਮੇਰਾ ਹੁਣ ਕਿਉਂ ਨਹੀਂ ਮੋੜ ਦਾ
ਮੇਰਾ ਹੋਕੇ ਵੀ ਪਰਾਇਆ
ਤੂੰ ਸਾਥ ਨਾ ਮੇਰਾ ਨਿਭਾਇਆ
ਬੇਕਦਰਾ ਤੂੰ ਨਾ ਰਿਸ਼ਤਾ ਟੋਰ ਦਾ
ਕਿੱਸੇ ਗੱਲ ਦਾ ਅਸਰ ਨਹੀਂ
ਤੈਨੂੰ ਕਿਉਂ ਖਬਰ ਨਹੀਂ
ਯਾਰ ਕਿੰਨਾ ਬੀਬਾ ਏ ਤੂੰ ਖੋਇਆ
ਕਿੰਨੀਆਂ ਮੈਂ ਰਾਤਾਂ ਜਾਗ ਕੇ
ਦੁਨੀਆ ਤੋਂ ਹਾਰ ਕੇ
ਹੰਝੂਆਂ ਨੂੰ ਗੀਤਾਂ ਚ ਪਰੋਇਆ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ ਸਾਜਣਾ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ ਸੱਜਣਾ
ਵੇ ਮੈਨੂੰ ਤੇਰੀ ਯਾਦਾਂ ਆਂਦੀਆਂ
ਮੈਂ ਤੇਰੇ ਉੱਤੇ ਮਰਦਾ
ਕੀ ਕੀ ਨਹੀਂ ਮੈਂ ਸੀ ਕਰਦਾ
ਦੁਨੀਆ ਦੇ ਨਾਲ ਰੱਖਲੈ
ਮੇਰੇ ਤੋਂ ਕਾਹਦਾ ਪਰਦਾ
ਜ਼ੁਲਫਾਂ ਦੇ ਜਾਲ ਤੇਰੇ
ਨੈਣਾਂ ਦਾ ਐਸਾ ਜਾਦੂ
ਤੈਨੂੰ ਕਿੰਨੇ ਸੀ ਕੇਹਾ ਏ
ਮੇਰੇ ਵੇਹੜੇ ਫੇਰਾ ਲਾ ਤੂੰ
ਦੁੱਖ ਤੇਰੇ ਕਿੰਨੇ ਸਹਿੰਦਾ
ਮੇਰਾ ਨਾ ਕੋਈ ਪਤਾ
ਮੈਂ ਰੱਬ ਦੇ ਕੋਲ ਰਹਿੰਦਾ
ਰੱਬ ਦੇ ਨਾਲ ਰਹਿੰਦਾ
Written by: Qasim Virk
instagramSharePathic_arrow_out􀆄 copy􀐅􀋲

Loading...