album cover
Mafioso
album cover
00:00
00:15
00:25
00:35
01:15
01:20
01:25
02:15
00:00
02:30
Past 7 Days
Mafioso was discovered most frequently at around 25 seconds into the song during the past week

Lyrics

Hey, yo!
(Yeah, yeah)
Boss
ਬੜਾ ਪਸੰਦ (yeah)
(ਤੇਰਾ)
Yo, ਬੜਾ ਪਸੰਦ ਜਿਹੜਾ ਚਿਲਕੇ ਡੱਬ 'ਚ ਸੰਦ
ਕਰੇ ਅੱਖ ਵੈਰੀਆਂ ਦੀ ਬੰਦ
ਮੈਂ ਠੋਕਦਾ ਲੰਡੂ ਜਦੋਂ ਤੇ ਤੂੰ ਦੇਖ ਕੇ ਕੱਢਦੀ ਦੰਦ
ਬੜਾ ਪਸੰਦ, ਹਾਸਾ ਜ਼ਹਿਰੀਲਾ, ਮਹਿੰਗੀਆਂ deal'an
ਭਰਿਆ big booty ਨਾਲ਼ villa
ਝੂਲਦੀ ਆਉਂਦੀ ਮੈਥੋਂ, ਦੋ ਹੱਥ 'ਚ shot Tequila
ਬੜਾ ਪਸੰਦ ਜਿਹੜਾ ਚਿਲਕੇ ਡੱਬ 'ਚ ਸੰਦ
ਕਰੇ ਅੱਖ ਵੈਰੀਆਂ ਦੀ ਬੰਦ
ਮੈਂ ਠੋਕਦਾ ਲੰਡੂ ਜਦੋਂ ਤੇ ਤੂੰ ਦੇਖ ਕੇ ਕੱਢਦੀ ਦੰਦ
ਬੜਾ ਪਸੰਦ, ਹਾਸਾ ਜ਼ਹਿਰੀਲਾ, ਮਹਿੰਗੀਆਂ deal'an
ਭਰਿਆ big booty ਨਾਲ਼ villa
ਝੂਲਦੀ ਆਉਂਦੀ ਮੈਥੋਂ, ਦੋ ਹੱਥ 'ਚ shot Tequila
ਬੜਾ ਪਸੰਦ
ਕੋਈ dodgy ਚੀਜ਼ ਦੀ ਲੋੜ ਦੱਸ, ਕਰਾਂ ਮਿੰਟ 'ਚ ਈ ਸਭ ਪ੍ਰਬੰਧ
ਜੱਟ ਲਈ 24-7 ਸ਼ਹਿਰ ਖੁੱਲ੍ਹਦਾ, ਓਦਾਂ ਤਾਂ ਅੱਠ ਵਜੇ ਬਾਕੀ ਬੰਦ
ਇੱਕ ਤੂੰ, ਦੂਜਾ ਅੰਬਰਾਂ 'ਚ, ਤੀਜਾ Boss ਚਾੜ੍ਹੇ ਨਿੱਤ ਚੰਨ
ਜੇ ਮੌਤ ਪਿਆਰ ਫ਼ਿ' ਮੇਰੀ ਮੰਨ
ਤੇਰੇ ਨਾਲ਼ ਆ honeymoon ਅਗਲੇ ਮਹੀਨੇ
ਹਜੇ ਤਾਂ anti ਨਹੀਂ ਛੱਡਦੇ ਲੰ*
ਖ਼ੂਨ-ਖ਼ਰਾਬੇ 'ਚ ਈ fun
ਦਿਲ ਨਈਂ ਲੱਗਦਾ ਗੱਲ ਨਾ ਕਰੇ ਜੇ gun
ਪਹਿਲੇ ਈ ਜੋ ਚੱਲਦੇ, ਹੁਣ ਤਾਂ phone 'ਤੇ ਈ ਕਰਦਾ done
ਕਹਿੰਦੀ, "ਤੇਰੇ ਬਿਨਾਂ ਲੱਗਦਾ ਨਈਂ ਮਨ"
ਮੈਨੂੰ ਕੋਲ਼ ਈ ਰੱਖਲਾ, ਧੰਦਾ ਕੋਈ ਕਰਲੂਗੀ ਰੰਨ
ਬੜਾ ਪਸੰਦ ਜਿਹੜਾ ਚਿਲਕੇ ਡੱਬ 'ਚ ਸੰਦ
ਕਰੇ ਅੱਖ ਵੈਰੀਆਂ ਦੀ ਬੰਦ
ਮੈਂ ਠੋਕਦਾ ਲੰਡੂ ਜਦੋਂ ਤੇ ਤੂੰ ਦੇਖ ਕੇ ਕੱਢਦੀ ਦੰਦ
ਬੜਾ ਪਸੰਦ, ਹਾਸਾ ਜ਼ਹਿਰੀਲਾ, ਮਹਿੰਗੀਆਂ deal'an
ਭਰਿਆ big booty ਨਾਲ਼ villa
ਝੂਲਦੀ ਆਉਂਦੀ ਮੈਥੋਂ, ਦੋ ਹੱਥ 'ਚ shot Tequila
ਬੜਾ ਪਸੰਦ
ਹੋਈ ਫ਼ਿਰੇ ਬੇਪ੍ਰਵਾਹ
ਕਹਿੰਦੀ, "ਤੇਰੇ ਬਿਨਾਂ ਲੱਭਦਾ ਨਹੀਂ ਹੋਰ ਕੋਈ ਰਾਹ"
ਜੇ ਸਾਥ ਨਿਭਾਉਣੈ, ਨੀ, ਕੱਢਲਾ ਸਾਹ ਮੇਰੇ
Shut the fuck up bitch
ਖ਼ਾਨੇ ਕਿਉਂ ਪੈਂਦੀ ਨਹੀਂ ਤੇਰੇ?
ਯੱਬਖਾਨੇ ਚਾਰ-ਚੁਫ਼ੇਰੇ
ਦਿਨ ਨਹੀਂ ਚੜ੍ਹਦਾ, 'ਕੱਲ੍ਹੇ 'ਨ੍ਹੇਰੇ
ਗੋਲੀਆਂ ਜੱਟਾਂ ਦੇ ਪੁੱਤਾਂ ਦੇ ਸੇਹਰੇ
ਤੂੰ ਭਾਲ਼ੇਂ attention ਕਰਕੇ mention
ਅਸਲਾ ਦੂਹਰੀ ਕਰਦਾ tension
ਸਾਲ ਦੋ ਕੱਟ ਕੇ home detention ਹੋਇਆ ਉਡਾਰੂ
ਤਿੰਨ-ਚਾਰ ਵੱਗਦੀ ਨਹਿਰ 'ਚ ਈ 'ਤਾਰੂ
ਤੇ shawty ਨੇ ਵਹਿਮ ਪਾਲਿਆ ਕਿ ਨੈਣਾਂ ਨਾਲ਼ ਮਾਰੂ
ਜਾਂ ਗੱਲਾਂ 'ਚ ਚਾਰੂ ਤੇ ਗੱਪਾਂ ਨਾ' ਸਾਰੂਗੀ
ਬੜਾ ਪਸੰਦ ਜਿਹੜਾ ਚਿਲਕੇ ਡੱਬ 'ਚ ਸੰਦ
ਕਰੇ ਅੱਖ ਵੈਰੀਆਂ ਦੀ ਬੰਦ
ਮੈਂ ਠੋਕਦਾ ਲੰਡੂ ਜਦੋਂ ਤੇ ਤੂੰ ਦੇਖ ਕੇ ਕੱਢਦੀ ਦੰਦ
ਬੜਾ ਪਸੰਦ, ਹਾਸਾ ਜ਼ਹਿਰੀਲਾ, ਮਹਿੰਗੀਆਂ deal'an
ਭਰਿਆ big booty ਨਾਲ਼ villa
ਝੂਲਦੀ ਆਉਂਦੀ ਮੈਥੋਂ, ਦੋ ਹੱਥ 'ਚ shot Tequila
ਬੜਾ ਪਸੰਦ ਜਿਹੜਾ ਚਿਲਕੇ ਡੱਬ 'ਚ ਸੰਦ
ਕਰੇ ਅੱਖ ਵੈਰੀਆਂ ਦੀ ਬੰਦ
ਮੈਂ ਠੋਕਦਾ ਲੰਡੂ ਜਦੋਂ ਤੇ ਤੂੰ ਦੇਖ ਕੇ ਕੱਢਦੀ ਦੰਦ
ਬੜਾ ਪਸੰਦ, ਹਾਸਾ ਜ਼ਹਿਰੀਲਾ, ਮਹਿੰਗੀਆਂ deal'an
ਭਰਿਆ big booty ਨਾਲ਼ villa
ਝੂਲਦੀ ਆਉਂਦੀ ਮੈਥੋਂ, ਦੋ ਹੱਥ 'ਚ shot Tequila
ਬੜਾ ਪਸੰਦ
(ਡੱਬ 'ਚ ਸੰਦ)
(ਕਰੇ ਅੱਖ ਵੈਰੀਆਂ ਦੀ ਬੰਦ)
(ਦੇਖ ਕੇ ਕੱਢਦੀ ਦੰਦ)
(ਬੜਾ ਪਸੰਦ)
Written by: Real Boss

Loading...