album cover
We Know Well
album cover
00:00
00:10
00:25
00:40
00:55
01:05
01:30
01:35
02:10
00:00
02:33
Past 7 Days
We Know Well was discovered most frequently at around 55 seconds into the song during the past week

Lyrics

Gur Sidhu Music
ਗੱਲ ਕਰੇਂਗਾ ਤਾਂ ਕਰੀ ਹੀਰ ਰਾਂਝਿਆਂ ਤੋਂ ਪਰਾ ਹੋ ਕੇ
ਸਿੱਖਣਾ ਕੀ ਓਥੋਂ ਰੱਖ ਪੱਟ ਤੇ ਸਿਰਾਣਾ ਸੌਕੇ
ਸੁੱਤੇ ਨਈਓਂ ਸਿੰਘ, ਆਏ ਜੰਗਲਾ ਨੂੰ ਪਾੜ ਦੇ
ਆਪ ਭੁਖੇ ਰਹਿ ਕੇ ਸੀਘੇ ਘੋੜਿਆਂ ਨੂੰ ਪਾਲਦੇ
ਸਿਰ ਤੇ ਨਈ ਛੱਤ ਤਾਂ ਵੀ ਮੱਥੇ ਤੇ ਨਈ ਵੱਟ ਕਾਲੇ
ਬੱਦਲਾਂ ਤੋਂ ਲੱਗੇ ਅੱਜ ਮੀਂਹ ਵਰਦਾ
ਕਿਸੇ ਕੁੜੀ ਦੇ ਖ਼ਿਆਲਾਂ 'ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ 'ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
(ਕੀ ਕਰਨਾ)
(ਅਸੀਂ ਕੀ ਕਰਨਾ)
ਓ, ਮਰਦਾਂ ਨੇ model'an ਨੀ follow ਕੀਤੀਆਂ
'ਤੇ ਸਾਰਾ ਮਰਦਾਂ ਦਾ ਟੋਲਾ ਕਰੇ follow ਜੱਟ ਨੂੰ
ਖਾਂਦੇ ਨਈ ਖੁਰਾਕ ਓਹ ਤਾਂ ਖਾਰ ਖਾਂਦੇ ਨੇ
ਨੀ ਬਾਹਰ India ਤੋਂ ਮਿਲੇ ਨੇ award ਜੱਟ ਨੂੰ
ਭਲਾ ਮੰਗਿਆ ਸਰਬੱਤ ਸਾਡੇ ਸਿਰਤੇ ਆ ਹੱਥ
ਸਾਡਾ ਗੁਰੂ ਦੀ ਹਜ਼ੂਰੀ ਬਿਨਾਂ ਨਹੀਂ ਸਰਨਾ
ਕਿਸੇ ਕੁੜੀ ਦੇ ਖ਼ਿਆਲਾਂ 'ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ 'ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
(ਕੀ ਕਰਨਾ)
(ਅਸੀਂ ਕੀ ਕਰਨਾ)
ਓ, ਸ਼ਿਮਲੇ, Dalhousie ਬੜੇ tour ਕੱਢ ਦੇ
ਸ਼੍ਰੀ ਅਨੰਦਪੁਰ ਸਾਹਿਬ ਗੱਡੀ ਪਾਈ ਕੇ ਨਈ?
ਛੱਡਕੇ ਗਈ ਨੂੰ ਬੜਾ miss ਕਰਦੈ
ਯਾਦ ਸਾਹਿਬਜ਼ਾਦਿਆਂ ਦੀ ਕਦੇ ਆਈ ਕੇ ਨਈ?
ਸਾਡੀ ਮਹਿਨਤ ਆ ਹੀਰ
ਸਾਡੇ weapon ਆ ਪੀਰ, ਬਿੱਲੋ
ਔਖੇ time ਏਹਨਾ ਨੇ ਹੀ ਨਾਲ ਖੜਨਾ
ਕਿਸੇ ਕੁੜੀ ਦੇ ਖ਼ਿਆਲਾਂ 'ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ 'ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
(ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ)
(ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ)
Gur Sidhu Music
Written by: Cheema Y, Gur Sidhu

Loading...