album cover
Ishqa Ve
album cover
00:00
00:15
00:50
00:55
01:10
01:20
01:25
01:30
01:40
01:45
01:50
02:10
02:30
02:50
02:55
03:00
03:05
03:20
00:00
03:27
Past 7 Days
Ishqa Ve was discovered most frequently at around 15 seconds into the song during the past week

Music Video

Music Video

Lyrics

ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਤੱਕਦੇ ਆਂ ਜੀਹਨੂੰ ਉਹ ਤੱਕਦਾ ਨਈਂ ਸਾਨੂੰ
ਤੱਕਦੇ ਆਂ ਜੀਹਨੂੰ ਉਹ ਤੱਕਦਾ ਨਈਂ ਸਾਨੂੰ
ਫ਼ਿਰਦੇ ਆਂ ਜੀਹਨੂੰ ਖ਼ਿਆਲਾਂ 'ਚ ਸਾਂਭੀ
ਫ਼ਿਰਦੇ ਆਂ ਜੀਹਨੂੰ ਖ਼ਿਆਲਾਂ 'ਚ ਸਾਂਭੀ
ਨਜ਼ਰਾਂ ਦੇ ਵਿੱਚ ਵੀ ਉਹ ਰੱਖਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਹੁੰਦਾ ਐ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਹੁੰਦਾ ਐ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਮੰਗਦੇ ਆਂ ਜੀਹਨੂੰ ਦੁਆਵਾਂ ਤੋਂ ਜ਼ਿਆਦਾ
ਮੰਗਦੇ ਆਂ ਜੀਹਨੂੰ ਦੁਆਵਾਂ ਤੋਂ ਜ਼ਿਆਦਾ
ਮੰਜ਼ਿਲ ਨਈਂ ਫ਼ੇਰ ਉੱਥੇ ਰਾਹਵਾਂ ਤੋਂ ਜ਼ਿਆਦਾ
ਮੰਜ਼ਿਲ ਨਈਂ ਫ਼ੇਰ ਉੱਥੇ ਰਾਹਵਾਂ ਤੋਂ ਜ਼ਿਆਦਾ
ਰਾਹਾਂ 'ਚ ਡਿੱਗਿਆ ਨੂੰ ਚੱਕਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਦਿਲ ਦੀ ਜੇ ਤੈਨੂੰ ਸੁਣਾਵਾਂ, ਨਈਂ ਸੁਣਦਾ
ਦਿਲ ਦੀ ਜੇ ਤੈਨੂੰ ਸੁਣਾਵਾਂ, ਨਈਂ ਸੁਣਦਾ
ਹੌਂਕੇ ਨਈਂ ਸੁਣਦਾ, ਤੂੰ ਹਾਵਾਂ ਨਈਂ ਸੁਣਦਾ
ਹੌਂਕੇ ਨਈਂ ਸੁਣਦਾ, ਤੂੰ ਹਾਵਾਂ ਨਈਂ ਸੁਣਦਾ
ਸੱਜਣ ਲਈ ਕਰੀਆਂ ਦੁਆਵਾਂ ਨਈਂ ਸੁਣਦਾ
ਸੱਜਣ ਲਈ ਕਰੀਆਂ ਦੁਆਵਾਂ ਨਈਂ ਸੁਣਦਾ
ਤੇ ਆਪਣਾ ਬਣਾ ਕੇ ਵੀ ਰੱਖਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਮੋਮਿਨ ਨਾ ਛੱਡੇ, ਤੂੰ ਹਿੰਦੂ ਨਾ ਛੱਡੇ
ਮੋਮਿਨ ਨਾ ਛੱਡੇ, ਤੂੰ ਹਿੰਦੂ ਨਾ ਛੱਡੇ
ਲੰਘਿਆ ਐ ਧਰਮਾਂ ਤੇ ਜ਼ਾਤਾਂ ਤੋਂ ਅੱਗੇ
ਲੰਘਿਆ ਐ ਧਰਮਾਂ ਤੇ ਜ਼ਾਤਾਂ ਤੋਂ ਅੱਗੇ
ਰਾਂਝੇ ਬਣਾਏ ਤੇ ਮਜਨੂੰ ਨੇ ਠੱਗੇ
ਰਾਂਝੇ ਬਣਾਏ ਤੇ ਮਜਨੂੰ ਨੇ ਠੱਗੇ
ਲੱਗਦਾ ਤੂੰ ਸਾਡੇ ਵੀ ਵੱਸਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
Written by: Honey Dhillon, Sandeep Aulakh
instagramSharePathic_arrow_out􀆄 copy􀐅􀋲

Loading...