album cover
album cover
00:15
00:35
01:20
01:25
02:45
00:00
03:11
Past 7 Days
Masla was discovered most frequently at around 15 seconds into the song during the past week

Music Video

Music Video

Lyrics

Showkidd
ਤੂੰ ਛੋਰੀ Haryanvi, ਮੈਂ ਗੱਭਰੂ Punjabi, ਬਿੱਲੋ
ਸਾਡੇ ਵਿੱਚ ਜੋਰ, ਤੇਰੀ beauty ਬੇਹਿਸਾਬੀ, ਬਿੱਲੋ
ਹਾਂ ਕਰਦੀ smile ਜਿਹੜੇ ਮਾਰ ਕੇ style ਨੀ
ਤੂੰ ਹੱਟਦੀ ਨਈਂ, ਲੱਗਦਾ ਤੂੰ ਕਰੇਂਗੀ ਖ਼ਰਾਬੀ, ਬਿੱਲੋ
Hips don't lie, ਜਵਾਂ ਲੱਗਦੀ Shakira, ਬਿੱਲੋ
ਤੇਰੇ ਬੰਨ੍ਹੇ airpod, ਮੇਰੇ ਡੱਬੀ ਅਸਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
ਨਾਜ਼ੁਕ ਐ ਤੂੰ, ਮੈਂ ਪੂਰਾ ਕੈੜਾ, ਨਾਲ ਰੱਖ ਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
(ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ)
(ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ)
(ਨਾਜ਼ੁਕ ਐ ਤੂੰ, ਮੈਂ ਪੂਰਾ ਕੈੜਾ, ਨਾਲ ਰੱਖ ਲਾ ਨੀ)
(ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ)
Flex जा कै करिये तू और पै
लाडले, तू high होना चाहवै माळ pure पै
काढ़ लेवै जान मेरी lit outfit यो
एक टक नज़र, यो पहरै Dior पै (ay, hey, hey)
Answer तन्नै देऊँ, एक बार कह देऊँ
तन्नै मेरा नशा, पर मन्नै तेरी तोड़ कोन्या
छोरे, बस रहण दे तू, मन्नै तेरी लोड़ कोन्या
छोरे, बस रहण दे तू, मन्नै तेरी लोड़ कोन्या
मेरी गैल chance ना, हाथ-पैर जोड़ कोन्या
छोरे, बस रहण दे
ਕੱਢ ਦੇਣੇ ਜਿਹੜੇ ਰੱਖਦੀ ਤੂੰ ਸ਼ੱਕ, ਗੋਰੀਏ
ਨੀ ਗੱਭਰੂ ਨੇ ਦੇਣੀ ਤੇਰੀ ਨੀਂਦ ਚੱਕ, ਗੋਰੀਏ
"ਹਾਂ" ਕਰ, ਰੱਬ ਬਨੀ ਕਰਕੇ ਚਲੋਣੀ ਆ ਨੀ
ਸੁਣਨੇ ਖੜਾਕ ਥੋਡੇ Jind ਤੱਕ, ਗੋਰੀਏ
ਪਾਣੀ ਵਾਲੇ ਮੁੱਦੇ ਵਾਂਗੂ ਪਾਣੀ ਸਾਡਾ ਭਰੇਂਗੀ ਤੂੰ
ਮਾਰਲੈ ਤੂੰ ਹਵਾ, ਪਰ ਮਿਤਰਾਂ 'ਤੇ ਮਰੇਂਗੀ ਤੂੰ
ਕਰ ਲਿਆ makeup 'ਤੇ touch-up ਬਥੇਰਾ, ਕੁੜੇ
ਪਿੰਡ ਰਹਿ ਕੇ ਮਿਤਰਾਂ ਦੇ ਚੁੱਲ੍ਹਾ-ਚੌਕਾ ਕਰੇਂਗੀ ਤੂੰ
ਐਤਕੀ ਸਿਆਲ਼ ਸਾਗ ਤੇਰੇ ਹੱਥੋਂ ਖਾਣਾ, ਬਿੱਲੋ (okay)
ਪੱਥਣੀਆ ਪਾਥੀਆਂ ਤੇ ਚੱਕਣਾ ਤੂੰ ਤਸਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
ਨਾਜ਼ੁਕ ਐ ਤੂੰ, ਮੈਂ ਪੂਰਾ ਕੈੜਾ, ਨਾਲ ਰੱਖ ਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
हाय, फ़ायदा कोन्या, हांडै मत पीछे मेरे, छोरे, तू
Jail ज्यागा, लाडले, आईए ना मेरे धौरे तू
Voltage high यो लपेट देवै, बावळे
हुस्न के झेल कोनी पावैगा रै दौरे तू
मीठी कोन्या, छोरे, मैं sugarcane बरगी
झेळ लै जो होवै, रै, मैं इस्से pain बरगी
मेरा deputy सै ताऊ, तन्नै काढ़ लेगा घर तै
पर टेढ़ी हूँ मैं Bharatmala की lane बरगी (हाँ, हाँ, हाँ)
अलबादी करिये ना, मेरे पीछे लड़िये ना
चढ़ूँ ज़हर तरिया मैं, मेरा antidote कोन्या
छोरे, बस रहण दे तू, मन्नै तेरी लोड़ कोन्या
छोरे, बस रहण दे तू, मन्नै तेरी लोड़ कोन्या
मेरी गैल chance ना, हाथ-पैर जोड़ कोन्या
छोरे, बस रहण दे
ਸਿੱਟਦੀ ਐ shade, ਪਰ ਅੱਖਾਂ ਉੱਤੋਂ ਲਾਵੇ ਨਾ
ਗੱਭਰੂ ਵੀ ਛੋਟੀ-ਮੋਟੀ ਸ਼ੈ ਨੂੰ ਹੱਥ ਪਾਵੇ ਨਾ
हो, बेरा कोनी पाटै तेरे मन म्ह के, लाडले
हाय, गोळ-मोळ बात करै, समझ यो आवै ना
ਮੁੱਕਦੀ ਜੋ ਗੱਲ ਦੱਸੇ, Big Khan ਹੱਲ ਦੱਸੇ
ਤੈਨੂੰ, ਬਿੱਲੋ, ਉਡੀਕਦਾ ਐ ਪਿੰਡ ਵੱਡਾ Atla ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
छोरे, बस रहण दे तू, मन्नै तेरी लोड़ कोन्या
छोरे, बस रहण दे तू, मन्नै तेरी लोड़ कोन्या
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
ਇਸੇ ਦਾ ਈ ਮਸਲਾ, ਜੋ ਲੱਕ ਤੇਰਾ ਪਤਲਾ ਨੀ
छोरे, बस रहण दे (रहण दे)
Written by: Big Khan
instagramSharePathic_arrow_out􀆄 copy􀐅􀋲

Loading...