album cover
IJAZAT
album cover
00:00
00:15
00:55
01:05
01:25
00:00
02:06
Past 7 Days
IJAZAT was discovered most frequently at around 1 minutes and 5 seconds into the song during the past week

Lyrics

ਤੈਨੂੰ ਵੇਖਣੇ ਦੇ ਲੱਭਦਾ ਬਹਾਨੇ
ਨੀ ਰਕਾਨੇ, ਮੇਰੀ ਜਾਨੇ
ਤੇਰੇ ਨੈਣਾਂ ਦੇ ਨਿਸ਼ਾਨੇ
ਸਾਨੂੰ ਕਰ ਗਏ ਦੀਵਾਨੇ
ਜੇ ਕੋਈ ਪੁੱਛੇ, "ਖ਼ਾਸ ਕੌਣ, ਦੱਸ?", ਤੇਰਾ ਨਾਮ ਲੈ ਦਿਆਂ
ਹੋਵੇ ਜੇ ਇਜਾਜ਼ਤ ਨੀ, ਦਿਲ ਦੀ ਮੈਂ ਕਹਿ ਦਿਆਂ
ਹੋਵੇ ਜੇ ਇਜਾਜ਼ਤ, ਨਿਸ਼ਾਨੀ ਕੋਈ ਲੈ ਦਿਆਂ
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ਼ ਬਹਿ ਜਿਆਂ
ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ
(ਹੋਵੇ ਜੇ ਇਜਾਜ਼ਤ ਨੀ, ਦਿਲ ਦੀ ਮੈਂ ਕਹਿ ਦਿਆਂ)
(ਹੋਵੇ ਜੇ ਇਜਾਜ਼ਤ, ਨਿਸ਼ਾਨੀ ਕੋਈ ਲੈ ਦਿਆਂ)
(ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ਼ ਬਹਿ ਜਿਆਂ)
(ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ)
ਮੈਨੂੰ ਛੱਡੀ ਮੇਰੇ ਹਾਲ 'ਤੇ, ਨਾ, ਹਾਲ ਮੇਰਾ ਠੀਕ ਨਈਂ
ਜ਼ਿੰਦਗੀ ਤਾਂ ਦੂਰ, ਮੈਥੋਂ ਕੱਟ ਹੋਣਾ week ਨਈਂ
ਜੇ ਇੱਕ ਵਾਰੀ, ਸੋਹਣੀਏ, ਤੂੰ ਦੇ ਦੇਵੇਂ ਇਜਾਜ਼ਤਾਂ
ਰੱਬ ਤੈਨੂੰ ਮੰਨ ਕੇ, ਹਾਏ, ਕਰਾਂਗੇ ਇਬਾਦਤਾਂ
ਮੰਗੇ ਸਾਥੋਂ ਦਿਲ ਜੇ ਤੂੰ, ਜਾਨ ਤੈਨੂੰ ਮੈਂ ਦਿਆਂ
ਹੋਵੇ ਜੇ ਇਜਾਜ਼ਤ ਨੀ, ਦਿਲ ਦੀ ਮੈਂ ਕਹਿ ਦਿਆਂ
ਹੋਵੇ ਜੇ ਇਜਾਜ਼ਤ, ਨਿਸ਼ਾਨੀ ਕੋਈ ਲੈ ਦਿਆਂ
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ਼ ਬਹਿ ਜਿਆਂ
ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ
ਹਾਏ, ਕਿਸਮਤ ਸਾਡੀ ਤੇਰੇ ਵੱਲ ਤੁਰੀ ਜਾਣ ਦੀ
ਪਿਆਰ ਨਾਲ਼ ਵੇਖ, ਐਵੇਂ ਕਾਹਤੋਂ ਘੂਰੀ ਜਾਣ ਦੀ?
ਤੇਰੇ ਹਾਂ ਮੁਰੀਦ, ਥੋੜ੍ਹੇ ਫ਼ਾਸਲੇ ਮਿਟਾ
ਮੂਹਰੇ ਖੜ੍ਹੇ, ਅੱਖਾਂ ਮੂਹਰੋਂ ਜ਼ੁਲਫ਼ਾਂ ਹਟਾ
ਜੇ ਕਰੇ "ਹਾਂ", coffee ਪੀਣ ਚੱਲ ਚੱਲੀਏ?
ਦੱਸ, ਕੁੜੇ, ਅੱਜ ਯਾਂ ਫ਼ਿ' ਕੱਲ੍ਹ ਚੱਲੀਏ?
ਦੱਸ ਜੇ ਤਾਂ ਦੇਖਣੀ ਬਰਫ਼ ਡਿੱਗਦੀ?
ਯਾਂ ਦੇਖਣ ਸਮੁੰਦਰਾਂ ਦੀ ਛੱਲ ਚੱਲੀਏ?
ਘੁੱਮਣੀ ਜੇ ਦੁਨੀਆ, ਫ਼ਿ' ਆਜਾ ਨਾਲ਼ ਲੈ ਜਿਆਂ
ਹੋਵੇ ਜੇ ਇਜਾਜ਼ਤ ਨੀ, ਦਿਲ ਦੀ ਮੈਂ ਕਹਿ ਦਿਆਂ
ਹੋਵੇ ਜੇ ਇਜਾਜ਼ਤ, ਨਿਸ਼ਾਨੀ ਕੋਈ ਲੈ ਦਿਆਂ
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ਼ ਬਹਿ ਜਿਆਂ
ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ
ਹੋਵੇ ਜੇ ਇਜਾਜ਼ਤ ਨੀ, ਦਿਲ ਦੀ ਮੈਂ ਕਹਿ ਦਿਆਂ
ਹੋਵੇ ਜੇ ਇਜਾਜ਼ਤ, ਨਿਸ਼ਾਨੀ ਕੋਈ ਲੈ ਦਿਆਂ
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ਼ ਬਹਿ ਜਿਆਂ
ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ
(ਹੋਵੇ ਜੇ ਇਜਾਜ਼ਤ ਨੀ, ਦਿਲ ਦੀ ਮੈਂ ਕਹਿ ਦਿਆਂ)
(ਹੋਵੇ ਜੇ ਇਜਾਜ਼ਤ, ਨਿਸ਼ਾਨੀ ਕੋਈ ਲੈ ਦਿਆਂ)
(ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ਼ ਬਹਿ ਜਿਆਂ)
(ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ)
Written by: Deep Klair, Harsh Nussi, Hiten
instagramSharePathic_arrow_out􀆄 copy􀐅􀋲

Loading...