album cover
You
74
Pop
You was released on March 27, 2025 by Muzzle & Malo on the Beat as a part of the album You - Single
album cover
Release DateMarch 27, 2025
LabelMuzzle & Malo on the Beat
Melodicness
Acousticness
Valence
Danceability
Energy
BPM117

Credits

PERFORMING ARTISTS
Muzzle
Muzzle
Vocals
Malo on the Beat
Malo on the Beat
Drums
COMPOSITION & LYRICS
Amrinder Singh Sidana
Amrinder Singh Sidana
Lyrics
Ackim Farirai Sibanda
Ackim Farirai Sibanda
Composer
PRODUCTION & ENGINEERING
Malo on the Beat
Malo on the Beat
Producer

Lyrics

[Verse 1]
ਤੂੰ ਮੇਰੀ ਹੋ ਜਾਵੇ ਮਿੱਠੀਏ
ਮੈਨੂੰ ਮਿਲ ਜਾਏ ਸੁੱਖ ਸਾਰਾ ਦੁਨੀਆ ਦਾ
ਤੂੰ ਮੇਰੀ ਹੋ ਜਾਵੇ ਮਿੱਠੀਏ
ਮੈਨੂੰ ਮਿਲ ਜਾਏ ਸੁੱਖ ਸਾਰਾ ਦੁਨੀਆ ਦਾ
ਪਰ ਅੱਜ ਕੱਲ੍ਹ ਬੇਚੈਨ ਹੀ ਰਹਿਣਾ ਆ
ਮੈਂ ਰਹਿਣਾ ਆ
ਅੱਜ ਕੱਲ੍ਹ ਬੇਚੈਨ ਹੀ ਓਹ
ਅੱਜ ਕੱਲ੍ਹ ਬੇਚੈਨ ਹੀ ਰਹਿਣਾ ਆ
ਮੈਂ ਰਹਿਣਾ ਆ
ਅੱਜ ਕੱਲ੍ਹ ਬੇਚੈਨ ਹੀ
[PreChorus]
ਸਾਹਾਂ ਵੀ ਲਵਾਂ ਤੇ ਸਾਹ ਹੀ ਨਾ ਆਵੇ
24/7 ਮੇਰਾ ਜੀ ਘਬਰਾਵੇ
ਸਾਹਾਂ ਵੀ ਲਵਾਂ ਤੇ ਸਾਹ ਹੀ ਨਾ ਆਵੇ
24/7 ਮੇਰਾ ਜੀ ਘਬਰਾਵੇ
ਮੈਂ ਚਲੀ ਜਾਵਾਂ ਮੇਰੀ ਮੰਜ਼ਿਲ ਨਾ ਆਵੇ
ਕਿਸ ਦਲਦਲ ਵਿੱਚ ਫੱਸਿਆ ਹਾਂ ਮੈਂ
[Chorus]
ਕਿਸ ਦਲਦਲ ਵਿੱਚ ਫੱਸਿਆ ਹਾਂ ਮੈਂ
ਕਿਸ ਦਲਦਲ ਵਿੱਚ ਫੱਸਿਆ ਹਾਂ ਮੈਂ
ਕਿਸ ਦਲਦਲ ਵਿੱਚ ਫੱਸਿਆ ਹਾਂ ਮੈਂ
[Verse 2]
ਤੂੰ ਮੇਰੀ ਹੋ ਜਾਵੇ ਮਿੱਠੀਏ
ਮੈਨੂੰ ਮਿਲ ਜਾਏ ਸੁੱਖ ਸਾਰਾ ਦੁਨੀਆ ਦਾ
ਤੂੰ ਮੇਰੀ ਹੋ ਜਾਵੇ ਮਿੱਠੀਏ
ਮੈਨੂੰ ਮਿਲ ਜਾਏ ਸੁੱਖ ਸਾਰਾ ਦੁਨੀਆ ਦਾ
[Chorus]
ਮੇਰੀ ਹੋ ਜਾਵੇ ਤੂੰ ਮੇਰੀ ਹੋ ਜਾਵੇ
ਮੇਰੀ ਹੋ ਜਾਵੇ ਤੂੰ ਮੇਰੀ ਹੋ ਜਾਵੇ
[Verse 3]
ਪੰਨਿਆਂ ਤੇ ਡੋਲ ਦਿੱਤੇ
ਜਿੰਨੇ ਸਾਰੇ ਖ਼ਾਬ ਮੇਰੇ
ਪੰਨਿਆ ਤੇ ਰੋਲ ਦਿੱਤੇ
ਸਾਰੇ ਜਜ਼ਬਾਤ ਮੇਰੇ
ਪੰਨਿਆਂ ਚ ਜਾਨ ਸੁੱਟਦੇ
ਹੰਜੂ ਬੇਜਾਨ ਫ਼ਰਿਆਦ ਰੱਬ ਤੋਂ
[Chorus]
ਫਰਿਆਦ ਰੱਬ ਤੋਂ ਕਿ ਤੂੰ ਮਿਲ ਜਾਵੇ
ਫਰਿਆਦ ਰੱਬ ਤੋਂ
ਫਰਿਆਦ ਰੱਬ ਤੋਂ ਕਿ ਤੂੰ ਮਿਲ ਜਾਵੇ
Written by: Ackim Farirai Sibanda, Amrinder Singh Sidana
instagramSharePathic_arrow_out􀆄 copy􀐅􀋲

Loading...