album cover
Tohar
album cover
Tohar was released on May 23, 2011 by 4Play Recordings Ltd. as a part of the album Tohar - Single
May 23, 2011
Label4Play Recordings Ltd.
BPM173
Melodicness
Acousticness
Valence
Danceability
Energy

Music Video

Music Video

Lyrics

ਤੇਰੇ ਇਸ਼ਕ ਦਾ ਪਟਿਆ (ਪਟਿਆ)
ਤੇਰੇ ਇਸ਼ਕ ਦਾ ਪਟਿਆ
ਟੌਰ ਸ਼ੌਕੀਨੀ ਲਾਉਂਦਾ ਏ (ਲਾਉਂਦਾ ਏ)
ਕਦੇ ਪਾਉਂਦਾ ਸੀ ਕੁੜਤੇ
ਅੱਜ ਕੱਲ Nike ਪਾਉਂਦਾ ਏ (ਪਾਉਂਦਾ ਏ)
ਮੁੰਡਾ ਕਦੇ ਪਾਉਂਦਾ ਸੀ ਕੁੜਤੇ
ਅੱਜ ਕੱਲ Nike ਪਾਉਂਦਾ ਏ (ਪਾਉਂਦਾ ਏ, ਹੋ)
ਦੰਦ ਸੋਨੇ ਦਾ ਲਵਾਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ (DJ Dips)
ਓ, ਬੱਲੇ, ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
ਮੁੰਡਾ ਤੇਰੇ ਪਿੱਛੇ ਘੁੰਮਦਾ ਏ ਬਣ-ਠਣ ਕੇ, ਬਣ-ਠਣ ਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
ਦੰਦ ਸੋਨੇ ਦਾ ਲਵਾਕੇ, ਦੰਦ ਸੋਨੇ ਦਾ ਲਵਾਕੇ, ਓ ਅਸ਼ਕੇ
ਤੈਨੂੰ ਪੱਟਣ ਲਈ ਮੁੰਡਾ fashion ਬਣਾਉਂਦਾ ਨੀ
Nike brand ਕਦੇ Adidas ਪਾਉਂਦਾ ਨੀ (Nike brand ਕਦੇ Adidas)
ਓ, ਤੈਨੂੰ ਪੱਟਣ ਲਈ ਮੁੰਡਾ fashion ਬਣਾਉਂਦਾ ਨੀ
Nike brand ਕਦੇ Adidas ਪਾਉਂਦਾ ਨੀ
ਕੱਲ ਘੁੰਡਾ ਕਰਵਾਇਆ ਘੜੀ Rado ਦੀ ਲਿਆਇਆ
ਘੁੰਡਾ ਕਰਵਾਇਆ ਘੜੀ Rado ਦੀ ਲਿਆਇਆ
ਪੈਸੇ ਪੂਰੇ ਕੀਤੇ ਯਾਰਾਂ ਕੋਲੋਂ ਫੜ-ਫੜ ਕੇ, ਫੜ-ਫੜ ਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
ਦੰਦ ਸੋਨੇ ਦਾ ਲਵਾਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
ਨਵੀਆਂ scheme 'ਆਂ ਰਵੇ ਨਿੱਤ ਘੜਦਾ
Facebook ਉੱਤ ਜਾਕੇ add ਕਰਦਾ
(Facebook ਉੱਤ ਜਾਕੇ)
ਨਵੀਆਂ scheme 'ਆਂ ਰਵੇ ਨਿੱਤ ਘੜਦਾ
Facebook ਉੱਤ ਜਾਕੇ add ਕਰਦਾ
Photo gym ਵਾਲੀ ਲਾਵੇ, ਡੋਲੇ ਕੱਢ ਕੇ ਦਿਖਾਵੇ
Gym ਵਾਲੀ ਲਾਵੇ, ਡੋਲੇ ਕੱਢ ਕੇ ਦਿਖਾਵੇ
Phone Apple ਦਾ ਲਿਆ ਬਿੱਲੋ ਤੇਰੇ ਕਰਕੇ, ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
ਦੰਦ ਸੋਨੇ ਦਾ ਲਵਾਕੇ, ਦੰਦ ਸੋਨੇ ਦਾ ਲਵਾਕੇ, ਓ ਅਸ਼ਕੇ
ਐਸਾ ਕਿਹੜਾ ਕੁੜੀਏ, ਤੂੰ ਪਾਇਆ ਜਾਲ ਨੀ
ਗਲੀ ਵਿਚ ਗੇੜੇ ਲਾਉਂਦਾ ਬਾਰ ਬਾਰ ਨੀ
(ਗਲੀ ਵਿਚ ਗੇੜੇ ਲਾਉਂਦਾ)
ਐਸਾ ਕਿਹੜਾ ਕੁੜੀਏ, ਤੂੰ ਪਾਇਆ ਜਾਲ ਨੀ
ਗਲੀ ਵਿਚ ਗੇੜੇ ਲਾਉਂਦਾ ਬਾਰ ਬਾਰ ਨੀ
ਕਾਲੀ Range ਵਿਚ ਆਉਂਦਾ, ਗਾਣੇ Garry ਦੇ ਵਜਾਉਂਦਾ
ਦਿਲ ਦੇ-ਦੇ, ਦਿਲ ਦੇ-ਦੇ ਦਿਲ
ਸੋਹਣਿਆ ਨੂੰ ਦਿਲ ਦੇ-ਦੇ, ਦਿਲ ਦੇ ਦੇ ਦਿਲ
ਮੈਂ ਨੀ ਪੀਂਦਾ ਹਾਣ ਦੀਏ, ਤੇਰਾ ਇਸ਼ਕ ਪਿਲਾਉਂਦਾ ਨੀ
ਕਾਲੀ Range ਵਿਚ ਆਉਂਦਾ, ਗਾਣੇ Garry ਦੇ ਵਜਾਉਂਦਾ
ਲਾਉਂਦਾ ਉੱਚੀ-ਉੱਚੀ ਗਾਣੇ, ਬਸ ਤੇਰੇ ਕਰਕੇ, ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਕੁੜੀਏ ਨੀ ਪਤਲੇ ਜਿਹੇ ਲੱਕ ਵਾਲੀਏ ਨੀ
ਮੁੰਡਾ ਟੌਰ ਤੇ ਸ਼ੌਕੀਨੀ ਲਾਉਂਦਾ ਤੇਰੇ ਕਰਕੇ
ਦੰਦ ਸੋਨੇ ਦਾ ਲਵਾਕੇ, ਕੰਨੀ ਮੁੰਦਰਾ ਪਵਾਕੇ
Written by: DJ Dips
instagramSharePathic_arrow_out􀆄 copy􀐅􀋲

Loading...