album cover
Maharajas
album cover
Maharajas was released on September 10, 2011 by Music Waves Productions Ltd. as a part of the album Maharaja's (feat. Kuldeep Manak & Yudhveer Manak)
September 10, 2011
LabelMusic Waves Productions Ltd.
BPM162
Melodicness
Acousticness
Valence
Danceability
Energy

Lyrics

[Verse 1]
ਗੱਡੀ ਉੱਤੇ ਮਿਸਟਰ.ਸਿੰਘ ਲਿਖਵਾਇਆ
ਅੱਧਾ ਕਿੱਲੋ ਦਾ ਮੈਂ ਕੜਾ ਘੁੱਟ ਵਿੱਚ ਪਾਇਆ
ਗੱਡੀ ਉੱਤੇ ਮਿਸਟਰ.ਸਿੰਘ ਲਿਖਵਾਇਆ
ਅੱਧਾ ਕਿੱਲੋ ਦਾ ਮੈਂ ਕੜਾ ਘੁੱਟ ਵਿੱਚ ਪਾਇਆ
ਅੱਸੀ ਵੱਡਿਆਂ ਘਰਾਂ ਦੇ,, ਵੱਡਿਆਂ ਘਰਾਂ ਦੇ ਸ਼ਹਿਜ਼ਾਦੇ
[Chorus]
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਗੱਡੀ ਉੱਤੇ ਮਿਸਟਰ ਸਿੰਘ ਲਿਖਵਾਇਆ
[Verse 2]
ਮਾਣ ਵਾਲੀ ਗੱਲ ਅੱਸੀ ਜੰਮੇ ਆ ਪੰਜਾਬ ਵਿੱਚ
ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿਚ
ਬੱਲੇ ਓਹ ਬੱਲੇ ਓਹ ਸ਼ਾਵਾ ਓਹ ਸ਼ਾਵਾ
ਬੱਲੇ ਓਹ ਬੱਲੇ
ਹੋ ਮਾਨ ਵਾਲੀ ਗੱਲ ਅੱਸੀ ਜੰਮੇ ਆ ਪੰਜਾਬ ਵਿੱਚ
ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿਚ
ਮਾਲਿਕ ਜਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ
ਸਾਡੇ ਸਿਰੋਂ ਚੱਲਦੇ ਨੇ ਘਰ ਸ਼ਾਹੂਕਾਰਾਂ ਦੇ
ਮਾਲਿਕ ਜਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ
ਸਾਡੇ ਸਿਰੋਂ ਚੱਲਦੇ ਨੇ ਘਰ ਸ਼ਾਹੂਕਾਰਾਂ ਦੇ
[PreChorus]
ਖੁੱਲ੍ਹੇ ਰੱਖੀ ਦੇ ਦਿਲਾਂ ਦੇ
ਰੱਖੀਦੇ ਦੇ ਦਿਲਾਂ ਦੇ ਦਰਵਾਜੇ
[PreChorus]
ਸਾਡੀ ਰੀਸ ਕੌਣ ਕਰ ਲਉ
[Chorus]
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
[Verse 3]
ਫਾਂਸੀਆਂ ਦੇ ਰੱਸੀਆਂ ਦੇ ਯਾਰ ਵੀ ਪੰਜਾਬੀ ਇਹ
ਬੋੱਡਰਾਂ ਦੇ ਉੱਤੇ ਕੰਡਾ ਤਾਰ ਵੀ ਪੰਜਾਬੀ ਇਹ
ਫਾਂਸੀਆਂ ਦੇ ਰੱਸੀਆਂ ਦੇ ਯਾਰ ਵੀ ਪੰਜਾਬੀ ਇਹ
ਬੋੱਡਰਾਂ ਦੇ ਉੱਤੇ ਕੰਡਾ ਤਾਰ ਵੀ ਪੰਜਾਬੀ ਇਹ
ਬਿਨਾ ਅਸਿਸ ਵਹੌਂਦਾ ਹਥਿਆਰ ਵੀ ਪੰਜਾਬੀ ਇਹ
ਕੱਲਾ ਸਵਾ-ਲੱਖ ਦੇਵੇ ਮਾਰ ਵੀ ਪੰਜਾਬੀ ਇਹ
ਬਿਨਾ ਅਸਿਸ ਵਹੌਂਦਾ ਹਥਿਆਰ ਵੀ ਪੰਜਾਬੀ ਇਹ
ਕੱਲਾ ਸਵਾ-ਲੱਖ ਦੇਵੇ ਮਾਰ ਵੀ ਪੰਜਾਬੀ ਇਹ
ਸਾਡਾ ਸ਼ੇਰਾਂ ਜੇਹੇ ਰੱਖੀਦੇ
ਸ਼ੇਰਾਂ ਜੇਹੇ ਰੱਖੀਦੇ ਇਰਾਦੇ
[PreChorus]
ਸਾਡੀ ਰੀਸ ਕੌਣ ਕਰ ਲਉ
[Chorus]
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਗੱਡੀ ਉੱਤੇ ਮਿਸਟਰ ਸਿੰਘ ਲਿਖਵਾਇਆ
[Verse 4]
ਗੋਲੀਆਂ ਚਲਾਉਣੇ ਵਿਚ, ਗੱਡੀਆਂ ਭਜਾਉਣੇ ਵਿਚ
ਪਹਿਲਾ ਨਾ ਇਹ ਆਉਂਦਾ ਸਾਡਾ ਵੈਰੀ ਨੂੰ ਮੁਕਾਉਣੇ ਵਿੱਚ
ਗੋਲੀਆਂ ਚਲਾਉਣੇ ਵਿਚ, ਗੱਡੀਆਂ ਭਜਾਉਣੇ ਵਿਚ
ਪਹਿਲਾ ਨਾ ਇਹ ਆਉਂਦਾ ਸਾਡਾ ਵੈਰੀ ਨੂੰ ਮੁਕਾਉਣੇ ਵਿੱਚ
ਪ੍ਰੀਤ ਸਿੰਘ, ਦੇਵ ਬਾਠ ਯਾਰਾਂ ਨਾਲੇ ਰਹਿੰਦੇ ਆ
ਜੈਲੀ ਮਨਜੀਤ ਪੁਰੀ ਹਿੱਕ ਤਾਂ ਖੇਂਦੇ ਆ
ਪ੍ਰੀਤ ਸਿੰਘ, ਦੇਵ ਬਾਠ ਯਾਰਾਂ ਨਾਲੇ ਰਹਿੰਦੇ ਆ
ਜੈਲੀ ਮਨਜੀਤ ਪੁਰੀ ਹਿੱਕ ਤਾਂ ਖੇਂਦੇ ਆ
ਜਾਨ ਵਾਰ ਕੇ ਨਿਭਾਉਂਦੇ
ਵਾਰ ਕੇ ਨਿਭਾਉਂਦੇ ਵਾੜੇ
[PreChorus]
ਸਾਡੀ ਰੀਸ ਕੌਣ ਕਰ ਲਉ
[Chorus]
ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ
ਸਾਡੀ ਰੀਸ ਕੌਣ ਕਰ ਲਉ ਗੱਡੀ ਉੱਤੇ ਮਿਸਟਰ.ਸਿੰਘ ਲਿਖਵਾਇਆ
Written by: Jelly Manjitpuri, Sukshinder Shinda
instagramSharePathic_arrow_out􀆄 copy􀐅􀋲

Loading...