album cover
Mutiyaar
album cover
Mutiyaar was released on April 10, 2024 by Browntown Entertainment Ltd. as a part of the album Mutiyaar - Single
April 10, 2024
LabelBrowntown Entertainment Ltd.
BPM
Melodicness
Acousticness
Valence
Danceability
Energy

Lyrics

[Intro]
ਗੁਰ ਸਿੱਧੂ ਮਿਊਜ਼ਿਕ!
[Verse 1]
ਮੈਂ ਬੰਬੀ ਉੱਤੇ ਕੱਢੀ ਵੇ ਸ਼ਰਾਬ ਵਰਗੀ
ਨਖਰੇ ਚ ਘੂਰ ਵੱਡੇ ਸਾਬ ਵਰਗੀ
ਇਕ ਸੋਹਣੀ ਉਤੋਂ ਸੋਹਣੇ ਸੂਟ ਪਾਉਣੀ ਆ
ਗੱਚ ਹੋ ਗਈ ਤੇਰੇ ਚ ਗੁਲਾਬ ਵਰਗੀ
ਅੱਜ ਕੱਲ੍ਹ ਦਿੱਸਦੇ ਕਮਾਦ ਜੱਟਿਆ
ਤੂੰ ਮੈਨੂੰ ਸੁਰਮੇ ਦੀ ਧਾਰ ਕੋਲੇ ਵੇ
[Chorus]
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
[Verse 2]
ਹੋ ਤੇਰੇ ਨਾਲ ਭਿੜ ਗਈ ਖੰਜੂਰੀ ਅੱਖ ਨੀ
ਸ਼ੌਂਕਾਂ ਉੱਤੇ ਉਡਾਉਣ ਲੱਗਾ ਲੱਖ ਲੱਖ ਨੀ
ਕੁਰਤੇ ਪਜਾਮਿਆਂ ਲਈ ਪੱਕਾ ਦਰਜੀ
ਗੱਬਰੂ ਵੀ ਲੀਡਰਾਂ ਦੇ ਨਾਲੋ ਘੱਟ ਨੀ
ਭੂਤਨੀ ਭੁਲਾਈ ਜੇਹਦੇ ਨਾ ਮੰਡੀਰ ਦੀ
ਏਦਾਂ ਲਮਕਾਇਆ ਹੋਇਆ ਲੱਕ ਕੋਲੇ ਨੀ
[Chorus]
ਆਹੀ ਕੰਮ ਰਹਿ ਗਏ ਬੱਸ ਜੱਟ ਕੋਲੇ ਨੀ
ਆਹੀ ਕੰਮ ਰਹਿ ਗਏ ਬੱਸ ਜੱਟ ਕੋਲੇ ਨੀ
ਆਹੀ ਕੰਮ ਰਹਿ ਗਏ ਬੱਸ ਜੱਟ ਕੋਲੇ ਨੀ
[Refrain]
ਨੀ ਆਹੀ ਕੰਮ ਰਹਿ ਗਏ ਬੱਸ
ਜੱਟ ਕੋਲੇ ਨੀ
ਨੀ ਆਹੀ ਕੰਮ ਰਹਿ ਗਏ ਬੱਸ
ਜੱਟ ਕੋਲੇ ਨੀ
[Verse 3]
ਵੇ ਹਿੰਦ ਮੇਰੀ ਨਿਆਣਿਆਂ ਦੀ ਹਿੰਦ ਵਰਗੀ
ਸੋਹਣੀ ਆ ਰਕਾਨ ਤੇਰੇ ਪਿੰਡ ਵਰਗੀ
ਤੇਰੇ ਨਾਲ ਖੰਡ ਦਾ ਪਤਾਸਾ ਬਣ ਜਾਏ
ਬਾਕੀਆਂ ਲਈ ਨਖਰੋ ਭਰਿੰਡ ਵਰਗੀ
ਵੇ ਓਹੀ ਮਾਰ ਨਖਰੋ ਦੇ ਨਖਰੇ ਚ ਏ
ਜੋ ਕਾਨਪੁਰ ਵਾਲੇ ਹਥਿਆਰ ਕੋਲੇ ਵੇ
[Chorus]
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
[Verse 4]
ਨੀ ਜਿੱਦਿਨ ਦੀ ਗੋਲ ਮੋਲ ਤੂੰ ਪੱਟ ਲਈ
ਗੋਲ ਚੌਕ ਵਾਂਗੂ ਮੁੱਛ ਗੋਲ ਰੱਖ ਲਈ
ਤੇਰੇ ਬਿਨਾ ਕਿਸੇ ਨੂੰ ਨਾ ਸੀਨ ਕਰਦੀ
ਕਰਕੇ ਆ ਅੱਖ ਕੰਟਰੋਲ ਰੱਖ ਲੀ
ਕਪਤਾਨ ਕਪਤਾਨ ਤੇਰੇ ਗੁੱਤ ਵਾਸਤੇ
ਕੰਗਣੀ ਬਣਾਈ ਫਿਰੇ ਸੱਤ ਤੋਲੇ ਦੀ
[Chorus]
ਆਹੀ ਕੰਮ ਰਹਿ ਗਏ ਬੱਸ ਜੱਟ ਕੋਲੇ ਨੀ
ਆਹੀ ਕੰਮ ਰਹਿ ਗਏ ਬੱਸ ਜੱਟ ਕੋਲੇ ਨੀ
ਆਹੀ ਕੰਮ ਰਹਿ ਗਏ ਬੱਸ ਜੱਟ ਕੋਲੇ ਨੀ
Written by: Gur Sidhu, Kaptaan
instagramSharePathic_arrow_out􀆄 copy􀐅􀋲

Loading...