album cover
Supney
13,109
Pop
Supney was released on November 28, 2011 by Point Zero Entertainments (UK) Ltd as a part of the album Hero Hitler In Love
album cover
Release DateNovember 28, 2011
LabelPoint Zero Entertainments (UK) Ltd
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Babbu Maan
Babbu Maan
Performer
Sadhana Sargam
Sadhana Sargam
Performer
COMPOSITION & LYRICS
Babbu Maan
Babbu Maan
Lyrics
PRODUCTION & ENGINEERING
Babbu Maan
Babbu Maan
Producer

Lyrics

ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਹੈ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਹੈ
ਬਿੱਲੀਆਂ ਅੱਖਾਂ
ਪਰ ਚੇਹਰੇ ਤੇ ਪਰਦਾ ਆ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਹੈ
ਬਿੱਲੀਆਂ ਅੱਖਾਂ
ਪਰ ਚੇਹਰੇ ਤੇ ਪਰਦਾ ਆ
ਜਿੰਨਾ ਕੁੜੀਏ
ਹੋਏ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏਂ
ਉਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ
ਉਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਔਂਦਾ ਏ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਔਂਦਾ ਏ
ਸਮਝ ਨੀ ਔਂਦਾ ਕੇਹੜਾ ਪਿੱਛਾ ਕਰਦਾ ਏ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਔਂਦਾ ਏ
ਸਮਝ ਨੀ ਔਂਦਾ ਕੇਹੜਾ ਪਿੱਛਾ ਕਰਦਾ ਏ
ਅੱਜ ਸਵੇਰ ਤੋਂ
ਅਜ ਸਵੇਰ ਤੋਂ ਸ਼ਿੱਕਾਂ ਆਈ ਜਾਂਦੀਆਂ ਨੇ
ਦੱਸੇਂ ਮਾ ਮੈਨੂੰ ਕੇਹੜਾ ਚੇਤੇ ਕਰਦਾ ਏ
ਦੱਸੇਂ ਮਾ ਮੈਨੂੰ ਕੇਹੜਾ ਚੇਤੇ ਕਰਦਾ ਏ
ਸੁਨ ਸਖੀਏ ਕਦ ਪੈਣੀ ਨਵੀ ਸਕੀਰੀ ਨੀ
ਕਿਸ ਫ਼ਰਹਾਦ ਦੀ ਬਣ ਨਾ ਤੂੰ ਸੀਰੀ ਨੀ
ਸੁਨ ਸਖੀਏ ਕਦ ਪੈਣੀ ਨਵੀ ਸਕੀਰੀ ਨੀ
ਕਿਸ ਫ਼ਰਹਾਦ ਦੀ ਬਣ ਨਾ ਤੂੰ ਸੀਰੀ ਨੀ
ਮਾਲਕੀ ਭਰਦੀ ਪਾਣੀ ਇਸ਼ਕ ਦਿਆਂ ਖੂਹਾਂ ਤੇ
ਮਾਲਕੀ ਭਰਦੀ ਪਾਣੀ ਇਸ਼ਕ ਦਿਆਂ ਖੂਹਾਂ ਤੇ
ਕਿਹੜਾ ਕੀਮਾ ਬੁੱਕ ਪਾਣੀ ਨੂੰ ਕਰਦਾ ਏ
ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਐਂ
ਉਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ
ਉਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ
ਆਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
ਹੋਜਾ ਵੇ ਝੰਗ ਰੋਸ਼ਨ ਇਸ਼ਕ ਸ਼ਰਾਰੇ ਤੋਂ
ਆਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
ਹੋਜਾ ਵੇ ਝੰਗ ਰੋਸ਼ਨ ਇਸ਼ਕ ਸ਼ਰਾਰੇ ਤੋਂ
ਗੁਮ ਗੁਮ ਕੇ ਜੱਦ ਬਦਲ ਚੜ੍ਹੇ ਜਵਾਨੀ ਦਾ
ਗੁਮ ਗੁਮ ਕੇ ਜੱਦ ਬਦਲ ਚੜ੍ਹੇ ਜਵਾਨੀ ਦਾ
ਅੱਖ ਮਟਕਾਏ ਬਿਨਾ ਫੇਰ ਕਿਵੇਂ ਸਰਦਾ ਏ
ਅਜ ਸਵੇਰ ਤੋਂ ਸ਼ਿੱਕਾਂ ਆਈ ਜਾਂਦੀਆਂ ਨੇ
ਦੱਸੇਂ ਮਾ ਮੈਨੂੰ ਕੇਹੜਾ ਚੇਤੇ ਕਰਦਾ ਏ
ਦੱਸੇਂ ਮਾ ਮੈਨੂੰ ਕੇਹੜਾ ਚੇਤੇ ਕਰਦਾ ਏ
ਬੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ਜਨਮ ਜਨਮ ਦਾ ਸਾਥੀ ਕੋਈ ਭਾਲ ਦੀਆਂ
ਬੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ਜਨਮ ਜਨਮ ਦਾ ਸਾਥੀ ਕੋਈ ਭਾਲ ਦੀਆਂ
ਵਿੱਚ ਸਿਆਲੀਂ ਸਾਹਿਬਾਂ ਜਦੋ ਜਵਾਨ ਹੋਈ
ਦਾਨਾਬਾਦ ਬੱਕੀ ਤੇ ਮਿਰਜ਼ਾ ਚੜ੍ਹ ਦਾ ਏ
ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਐਂ
ਉਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ
ਦੱਸੇਂ ਮਾ ਮੈਨੂੰ ਕੇਹੜਾ ਚੇਤੇ ਕਰਦਾ ਏ
ਉਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ
ਦੱਸੇਂ ਮਾ ਮੈਨੂੰ ਕੇਹੜਾ ਚੇਤੇ ਕਰਦਾ ਏ
Written by: Babbu Maan
instagramSharePathic_arrow_out􀆄 copy􀐅􀋲

Loading...