album cover
Zulfan
4,581
On Tour
Alternative
Zulfan was released on October 29, 2012 by Sony Music Entertainment India Pvt. Ltd. as a part of the album Gulabi
album cover
AlbumGulabi
Release DateOctober 29, 2012
LabelSony Music Entertainment India Pvt. Ltd.
Melodicness
Acousticness
Valence
Danceability
Energy
BPM123

Music Video

Music Video

Credits

PERFORMING ARTISTS
Jasmine Sandlas
Jasmine Sandlas
Performer
COMPOSITION & LYRICS
Jasmine Sandlas
Jasmine Sandlas
Lyrics
Bohemia
Bohemia
Composer

Lyrics

ਜ਼ੁਲਫਾਂ ਮੇਰੀਆਂ ਉੱਡਦੀਆਂ ਨੇ
ਅਖੀਆਂ ਮੇਰੀਆਂ ਲੱਭਦੀਆਂ ਨੇ
ਕੌਣ ਏ ਤੂੰ ਕਿੱਥੇ ਏ ਤੂੰ ਆ ਜਾ ਵੇ
ਬੁੱਲੀਆਂ ਮੇਰੀਆਂ ਪੁੱਛਦੀਆਂ ਨੇ
ਜ਼ੁਲਫਾਂ ਮੇਰੀਆਂ ਉੱਡਦੀਆਂ ਨੇ
ਅਖੀਆਂ ਮੇਰੀਆਂ ਲੱਭਦੀਆਂ ਨੇ
ਕੌਣ ਏ ਤੂੰ ਕਿੱਥੇ ਏ ਤੂੰ ਆ ਜਾ ਵੇ
ਬੁੱਲੀਆਂ ਮੇਰੀਆਂ ਪੁੱਛਦੀਆਂ ਨੇ
ਤੈਨੂੰ ਮਿਲਣੇ ਤੋਂ ਪਹਿਲਾਂ ਤੇਰੇ ਸੁਪਨੇ ਲਵਾਂ ਮੈਂ
ਜੇ ਤੂੰ ਮੈਨੂੰ ਮਿਲ ਜਾਵੇ ਮੰਨ ਮਰਜ਼ੀ ਕਰਾਂ ਮੈਂ
ਤੈਨੂੰ ਮਿਲਣੇ ਤੋਂ ਪਹਿਲਾਂ ਤੇਰੇ ਸੁਪਨੇ ਲਵਾਂ ਮੈਂ
ਜੇ ਤੂੰ ਮੈਨੂੰ ਮਿਲ ਜਾਵੇ ਮੰਨ ਮਰਜ਼ੀ ਕਰਾਂ ਮੈਂ
ਦਿਲ ਦੀ ਪੁਕਾਰ ਸੁਨ ਆ ਜਾ ਵੇ
ਦਿਲ ਦੀ ਪੁਕਾਰ ਸੁਨ ਆ ਜਾ ਵੇ
ਪਿਆਰ ਬਿਨਾ ਜ਼ਿੰਦਗੀ ਦਾ ਮਤਲਬ ਪਤਾ ਨਹੀਂ
ਨਸ਼ਾ ਮੈਨੂੰ ਪਿਆਰ ਦਾ ਏ
ਹੋਰ ਕੋਈ ਖਤਾ ਨਹੀਂ
ਦਿਲ ਦੀ ਪੁਕਾਰ ਸੁਨ ਆ ਜਾ ਵੇ
ਦਿਲ ਦੀ ਪੁਕਾਰ ਸੁਨ ਆ ਜਾ ਵੇ
ਜ਼ੁਲਫਾਂ ਮੇਰੀਆਂ ਉੱਡਦੀਆਂ ਨੇ
ਅਖੀਆਂ ਮੇਰੀਆਂ ਲੱਭਦੀਆਂ ਨੇ
ਕੌਣ ਏ ਤੂੰ ਕਿੱਥੇ ਏ ਤੂੰ ਆ ਜਾ ਵੇ
ਬੁੱਲੀਆਂ ਮੇਰੀਆਂ ਪੁੱਛਦੀਆਂ ਨੇ
ਜ਼ੁਲਫਾਂ ਮੇਰੀਆਂ ਉੱਡਦੀਆਂ ਨੇ
ਅਖੀਆਂ ਮੇਰੀਆਂ ਲੱਭਦੀਆਂ ਨੇ
ਕੌਣ ਏ ਤੂੰ ਕਿੱਥੇ ਏ ਤੂੰ ਆ ਜਾ ਵੇ
ਬੁੱਲੀਆਂ ਮੇਰੀਆਂ ਪੁੱਛਦੀਆਂ ਨੇ
ਪੁੱਛਦੀਆਂ ਨੇ ਪੁੱਛਦੀਆਂ ਨੇ
ਪੁੱਛਦੀਆਂ ਨੇ ਪੁੱਛਦੀਆਂ ਨੇ
ਪੁੱਛਦੀਆਂ ਨੇ ਪੁੱਛਦੀਆਂ ਨੇ
ਪੁੱਛਦੀਆਂ ਨੇ ਪੁੱਛਦੀਆਂ ਨੇ
Written by: Bohemia, Jasmine Sandlas
instagramSharePathic_arrow_out􀆄 copy􀐅􀋲

Loading...