album cover
Lethal Combination (feat. Roach Killa)
121,776
World
Lethal Combination (feat. Roach Killa) was released on August 28, 2014 by Hi-Tech Music as a part of the album Lethal Combination (feat. Roach Killa) - Single
album cover
Most Popular
Past 7 Days
02:40 - 02:45
Lethal Combination (feat. Roach Killa) was discovered most frequently at around 2 minutes and 40 seconds into the song during the past week
00:00
00:30
00:40
00:55
01:05
01:10
01:15
01:20
01:35
01:40
01:55
02:00
02:20
02:40
02:55
03:15
00:00
03:47

Credits

PERFORMING ARTISTS
Bilal Saeed
Bilal Saeed
Performer
COMPOSITION & LYRICS
Bilal Saeed
Bilal Saeed
Composer
PRODUCTION & ENGINEERING
Bilal Saeed
Bilal Saeed
Producer
Bloodline
Bloodline
Mixing Engineer

Lyrics

[Verse 1]
ਰੰਗ ਸਾਂਵਲਾ ਤੇ ਤਿੱਖੇ ਤੇਰੇ ਨੈਨ
ਕਾਲੀ ਜ਼ੁਲਫਾ ਨੇ ਲੁੱਟ ਲਿਆ ਚੈਨ
ਸੱਪ ਵਾਂਗਰਾ ਕਮਰ ਵਲਖਾਵੇ
ਜਦੋ ਹੱਸਦੀ ਤੇ ਦਿਨ ਚੜ੍ਹ ਜਾਵੇ
[PreChorus]
ਕੀਤੇ ਵੇਖਿਆ ਨਜ਼ਾਰਾ ਨਾ ਮੈਂ
ਏਹੋ ਜੇਹਾ ਪਿਆਰਾ
ਮੇਰਾ ਦਿਲ ਦਾ ਲੁੱਟ ਲਿਆ ਚੈਨ
[Chorus]
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
ਸੋਹਣੀ ਲਗਦੀ ਏ ਤੂੰ
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
Blow my eyes on you
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
[Verse 2]
Girl you're like an explosion, dynamite
ਕਿੰਨੀ ਸੋਹਣੀ ਲਗਦੀ ਏ ਗਿਰਲ ਆਈ ਮੇਕ ਯੂ ਮਾਈਨ
Girl you're like an explosion all the time
ਤੇ ਸਾਰਾ ਦਿਨ, ਸਾਰੀ ਰਾਤ ਗਿਰਲ ਯੂ ਬਲੋ ਮਾਈ ਮਾਈਂਡ
Girl you're like an explosion, dynamite
ਕਿੰਨੀ ਸੋਹਣੀ ਲਗਦੀ ਏ ਗਿਰਲ ਆਈ ਮੇਕ ਯੂ ਮਾਈਨ
Girl you're like an explosion all the time
ਤੇ ਸਾਰਾ ਦਿਨ, ਸਾਰੀ ਰਾਤ ਗਿਰਲ ਯੂ ਬਲੋ ਮਾਈ ਮਾਈਂਡ
[Verse 3]
ਗੱਡੀ ਨੂੰ ਲਵਾ ਲਏ ਨੀ ਤੂੰ ਸ਼ੀਸ਼ੇ ਹੁਣ ਕਾਲੇ
ਤੇ ਹੁਸਨ ਨੂੰ ਜੱਗ ਤੋਂ ਛੁਪਾ ਲਏ
ਅਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ
ਕਾਲਾ ਚਸ਼ਮਾ ਤੂੰ ਅਖੀਆਂ ਤੇ ਲਾ ਲਏ
ਅਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ
ਕਾਲਾ ਚਸ਼ਮਾ ਤੂੰ ਅਖੀਆਂ ਤੇ ਲਾ ਲਏ
[Verse 4]
ਗੱਡੀ ਨੂੰ ਲਵਾ ਲਏ ਨੀ ਤੂੰ ਸ਼ੀਸ਼ੇ ਹੁਣ ਕਾਲੇ
ਤੇ ਹੁਸਨ ਨੂੰ ਜੱਗ ਤੋਂ ਛੁਪਾ ਲਏ
ਅਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ
ਕਾਲਾ ਚਸ਼ਮਾ ਤੂੰ ਅਖੀਆਂ ਤੇ ਲਾ ਲਏ
ਜਿਸ ਦਿਨ ਤੂੰ ਹੋਈ ਏ ਜਵਾਨ
ਤੇਰੇ ਹੋ ਗਏ ਨੇ ਮਾਪੇ ਪਰੇਸ਼ਾਨ
ਭਾਵੇ ਰੱਖ ਲੈਣ ਤੈਨੂੰ ਓਹ ਲੁਕਾ ਕੇ
ਰੱਖ ਸਕਦੇ ਨੀ ਮੇਰੇ ਤੋਂ ਬਚਾ ਕੇ
[PreChorus]
ਮੇਰੇ ਸੁਣੇਗੀ ਤੂੰ ਗਾਣੇ
ਲਾਕੇ ਡੈਡੀ ਨੂੰ ਬਹਾਨੇ
ਨੀ ਤੂੰ ਬਣ ਕੇ ਰਵੇਂਗੀ ਮੇਰੀ ਫੈਨ
[Chorus]
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
ਸੋਹਣੀ ਲਗਦੀ ਏ ਤੂੰ
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
Blow my eyes on you
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
[Verse 5]
Girl you're like an explosion, dynamite
ਕਿੰਨੀ ਸੋਹਣੀ ਲਗਦੀ ਏ ਗਿਰਲ ਆਈ ਮੇਕ ਯੂ ਮਾਈਨ
Girl you're like an explosion, hold the time
ਤੇ ਸਾਰਾ ਦਿਨ, ਸਾਰੀ ਰਾਤ ਗਿਰਲ ਯੂ ਬਲੋ ਮਾਈ ਮਾਈਂਡ
[Bridge]
ਹੇ ਯੋ, ਪਤਲਾ ਜੇਹਾ ਲੱਕ ਕੁੜੀ ਲੁੱਕ ਇਜ਼ ਅ ਅੱਤ ਗਿਰਲ
ਲਗਦੀ ਕੈਟਰੀਨਾ, ਜਸਟ ਦਾ ਵੇਅ ਦੈਟ ਯੂ ਵਾਕ ਗਿਰਲ
ਕਹਿੰਦੇ ਮੈਨੂੰ ਕਿੱਲਰ ਮੈਂ ਤੇ ਚੌਂਦਾ ਆ ਬਾਤ ਕਰ
On every single night
ਕੁੜੀ ਤੂੰ ਪਟਾਕਾ ਬੇਬੀ ਅੱਤ ਹਬੀਬੀ
ਗਿਰਲ ਯੂ ਯੂਜ਼ਡ ਤੋਂ ਫਾਇਰ ਕਹਿੰਦੀ ਮੈਨੂੰ ਹਬੀਬੀ
All you wanna tell me baby, oh what you need me
And every single night
Girl you're like an explosion
[Verse 6]
ਲਗਦੀ ਏ ਸੋਨੇ ਦੀ ਤੂੰ ਬੇਬੀ ਡੌਲ ਮੈਨੂੰ
ਨੀ ਫਿਰੇ ਜਦੋ ਰੂਪ ਚਮਕਾ ਕੇ
ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ
ਤੇਰਾ ਰੱਖ ਲਈਏ ਕਿਵੇ ਮੁੱਲ ਪਾਕੇ
ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ
ਤੇਰਾ ਰੱਖ ਲਈਏ ਕਿਵੇ ਮੁੱਲ ਪਾਕੇ
[Verse 7]
ਲਗਦੀ ਏ ਸੋਨੇ ਦੀ ਤੂੰ ਬੇਬੀ ਡੌਲ ਮੈਨੂੰ
ਨੀ ਫਿਰੇ ਜਦੋ ਰੂਪ ਚਮਕਾ ਕੇ
ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ
ਤੇਰਾ ਰੱਖ ਲਈਏ ਕਿਵੇ ਮੁੱਲ ਪਾਕੇ
ਭਾਵੇ ਵਿੱਕ ਜਾਣ ਅੱਜ ਮੇਰੇ ਸਾਹ
ਤੈਨੂੰ ਲੈਣਾ ਨੀ ਮੈਂ ਆਪਣਾ ਬਣਾ
ਲਵ ਸੌਂਗ ਮੈਂ ਤੇਰੇ ਤੇ ਬਣਾ ਕੇ
ਫਿਰ ਤੈਨੂੰ ਸੁਣਾਵਾਂ ਬੈਠਾ ਕੇ
[PreChorus]
ਮੇਰੀ ਬਣ ਜਾ ਤੂੰ ਰਾਣੀ
ਸਦਾ ਰਹਿੰਦੀ ਨੀ ਜਵਾਨੀ
ਹੁਣ ਛੇਤੀ ਛੇਤੀ ਕਰ ਲਏ ਤੂੰ ਪਲੈਨ
[Chorus]
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
ਸੋਹਣੀ ਲਗਦੀ ਏ ਤੂੰ
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
Blow my eyes on you
ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ
Written by: Bilal Saeed
instagramSharePathic_arrow_out􀆄 copy􀐅􀋲

Loading...