Music Video

Credits

PERFORMING ARTISTS
Harrdy Sandhu
Harrdy Sandhu
Performer
COMPOSITION & LYRICS
Mr. Vgrooves
Mr. Vgrooves
Composer
Vikram Rehal
Vikram Rehal
Lyrics

Lyrics

ਭਾਲਦੀ ਮਾਸ਼ੂਕ ਵੱਡੀ car ਜੇਬ ਵਿਚ ਨਾਲ਼ੇ ਨੋਟ ਚਾਰ ਭਾਲਦੀ ਮਾਸ਼ੂਕ ਵੱਡੀ car ਜੇਬ ਵਿਚ ਨਾਲ਼ੇ ਨੋਟ ਚਾਰ ਮੁੰਡਾ shopping ਕਰਾਵੇ ਭਾਲਦੀ ਓਹਨੂੰ ਖ਼ਬਰ ਨਾ ਮੇਰੇ ਹਾਲ ਦੀ ਅੱਜ ਕਹਿੰਦੀ ਮੈਨੂੰ ਜਾਣ ਸੁਣ ਮੇਰੇ ਅਰਮਾਨ ਅੱਜ ਕਹਿੰਦੀ ਮੈਨੂੰ ਜਾਣ ਸੁਣ ਮੇਰੇ ਅਰਮਾਨ ਮੈਨੂੰ ਹੁਣ iphone ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਓਏ ਪੀਜ਼ੇ non veg ਬੜੇ ਖਾਂਦੀ ਏ ਮਾਸ਼ੂਕ Bill 500 ਦਾਂ ਨਿੱਤ ਮੈਂ ਹਾਂ ਭਰਦਾ Pg ਦਾਂ ਵੀ ਰੈਂਟ ਹੁਣ ਵਦ ਗਿਆ ਯਾਰੋ ਪੈਸੇ ਬਾਪੂ ਕੋਲੋਂ ਮੰਗਦਾ ਵੀ ਡਰਦਾ ਓਏ ਪੀਜ਼ੇ non veg ਬੜੇ ਖਾਂਦੀ ਏ ਮਾਸ਼ੂਕ Bill 500 ਦਾਂ ਨਿੱਤ ਮੈਂ ਹਾਂ ਭਰਦਾ Pg ਦਾਂ ਵੀ ਰੈਂਟ ਹੁਣ ਵਦ ਗਿਆ ਯਾਰੋ ਪੈਸੇ ਬਾਪੂ ਕੋਲੋਂ ਮੰਗਦਾ ਵੀ ਡਰਦਾ ਉੱਤੇ ਮਹਿੰਗਾ ਹੋਇਆ ਤੇਲ ਮੇਰੀ ਬੰਨਗੀ ਏ ਰੇਲ ਮਹਿੰਗਾ ਹੋਇਆ ਤੇਲ ਮੇਰੀ ਬੰਨਗੀ ਏ ਰੇਲ ਮੇਰੇ ਬਟੂਏ ਨੂੰ ਮੌਨ ਚਾਹੀਦੇ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਆਉ ਮੇਰੇ ਯਾਰੋ ਸਰਕਾਰ ਵਿਚ ਜਾਉ ਆਸ਼ਕਾਂ ਦੀ ਹੱਡ ਬੀਤੀ ਦੀ ਗੱਲ ਸੁਣਾਓ ਪੋਸਟਰ ਲਗਾਓ ਅਖਬਾਰਾਂ ਚ ਛਪਾਓ ਚਾਹੇ ਨੈਟ ਤੇ ਚੜਾਓ ਯਾਨੀ ਆਸ਼ਕੀ ਬਚਾਓ ਚੱਕਲੀ ਕਬੀਲਦਾਰੀ ਯਾਰਾ ਨੇ ਮਾਸ਼ੂਕ ਦੀ ਜਿਹੜੀ ਸਾਰਾ ਦਿਨ ਪੈਸੇ ਖੁਲਕੇ ਆ ਫੂਕਦੀ ਆਸ਼ਕੀ ਤੇ loan ਬਾਈ, ਆਸ਼ਕੀ ਤੇ loan ਹਰ ਪਾਸੇ ਬੱਜਦੀ ਰਹੇ ringtone ਪਹਿਲਾ ਨਿੱਤ ਚੱਲਦੀ ਸੀ room 'ਚ ਗਲਾਸੀ ਹੁਣ ਪਾਣੀ ਵੀ ਏ ਮਹਿੰਗਾ ਯਾਰੋ ਲੱਗਦਾ Madam ਨੇ ਕਹਿਤਾ ਉੱਤੋਂ ਲੈਂਦੇ ਮੈਨੂੰ ਸੂਟ ਲਾਲ ਰੰਗ ਮੇਰੇ ਊਤੇ ਬਹੁਤਾ ਫਬਦਾ ਪਹਿਲਾ ਨਿੱਤ ਚੱਲਦੀ ਸੀ room 'ਚ ਗਲਾਸੀ ਹੁਣ ਪਾਣੀ ਵੀ ਏ ਮਹਿੰਗਾ ਯਾਰੋ ਲੱਗਦਾ Madam ਨੇ ਕਹਿਤਾ ਉੱਤੋਂ ਲੈਂਦੇ ਮੈਨੂੰ ਸੂਟ ਲਾਲ ਰੰਗ ਮੇਰੇ ਊਤੇ ਬਹੁਤਾ ਫਬਦਾ ਦਵਾ ਦੇ ਇੱਕ ਪੇਂਟ, ਲਾਲ ਸੁਰਖੀ, ਤੇ scent ਦਵਾ ਦੇ ਇੱਕ ਪੇਂਟ, ਲਾਲ ਸੁਰਖੀ, ਤੇ scent ਉੱਤੋਂ top ਵੀ brown ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਓਏ ਮੰਗਿਆ ਹਜ਼ਾਰ ਸੰਧੂ ਯਾਰ ਕੋਲੋਂ ਯਾਰ PVR ਵਿਚ ਕਹਿੰਦੀ movie ਦੇਖਣੀ ਆਸ਼ਕੀ ਚ ਬਣੀ ਹੁਣ ਰੇਹਲ ਦੀ ਰੇਲ ਯਾਰੋ Chain ਸੋਨੇ ਦੀ ਵੀ ਪੈਗੀ ਮੈਨੂੰ ਵੇਚਣੀ ਓਏ ਮੰਗਿਆ ਹਜ਼ਾਰ sandhu ਯਾਰ ਕੋਲੋਂ ਯਾਰ PVR ਵਿਚ ਕਹਿੰਦੀ movie ਦੇਖਣੀ ਆਸ਼ਕੀ ਚ ਬਣੀ ਹੁਣ ਰੇਹਲ ਦੀ ਰੇਲ ਯਾਰੋ Chain ਸੋਨੇ ਦੀ ਵੀ ਪੈਗੀ ਮੈਨੂੰ ਵੇਚਣੀ ਪੈਸੇ ਮੰਗ ਕੇ ਉਧਾਰ ਹੁਣ ਕਰਦੇ ਪਿਆਰ ਪੈਸੇ ਮੰਗ ਕੇ ਉਧਾਰ ਹੁਣ ਕਰਦੇ ਪਿਆਰ ਓਹਨੂੰ ਨਿੱਤ love soon ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਬਾਈ ਨਾ ਤਾ ਆਪਣੀ ਗੱਲ ਸਰਕਾਰ ਨੇ ਸੁਣੀ ਏ ਨਾ ਬੈਂਕਾਂ ਵਾਲਿਆਂ ਨੇ ਹੁਣ ਤੇ ਝੰਡਾ ਦੇਸੀ style ਵਿਚ ਗੱਡਣਾ ਪਊ ਚੱਕਲੋ V groove ਢੋਲਕੀ ਤੇ ਚੱਕ ਲਾ ਬਾਈ Hardy Sandhu ਬਾਜਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਸਾਨੂ ਆਸ਼ਕੀ ਤੇ loan ਚਾਹੀਦਾ ਸਾਨੂ ਆਸ਼ਿਕਾ ਨੂੰ loan ਚਾਹੀਦਾ ਸਾਨੂ ਆਸ਼ਕੀ ਤੇ ਹਾਂ-ਹਾਂ-ਹਾਂ, ਆਸ਼ਕੀ ਤੇ ਸਾਨੂ ਆਸ਼ਕੀ ਤੇ loan ਚਾਹੀਦਾ
Writer(s): Vgrooves, Vikram Rehal Lyrics powered by www.musixmatch.com
instagramSharePathic_arrow_out