album cover
Shadgi
20,081
Music
Shadgi was released on November 6, 2020 by Gringo Entertainments as a part of the album Shadgi - Single
album cover
Release DateNovember 6, 2020
LabelGringo Entertainments
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Parmish Verma
Parmish Verma
Performer
COMPOSITION & LYRICS
Mixsingh
Mixsingh
Composer
Laddi Chahal
Laddi Chahal
Songwriter

Lyrics

[Verse 1]
ਮਿਕਸ ਮਿਕਸ ਮਿਕਸਸਿੰਘ ਇਨ ਦਾ ਹਾਊਸ
[Verse 2]
ਯਾਰੋ ਗੱਲ ਮੈਂ ਸੁਣਾਵਾਂ
ਜਿਹੜੀ ਹੋਈ ਮੇਰੇ ਨਾਲ
ਫਿਰਾਂ ਤੌਰ ਨਾਲ ਛੱਡਾਂ
ਕਦੇ ਕੱਢ'ਦਾ ਨੀ ਗਾਲ
[Verse 3]
ਓਹੋ ਸੱਚੀ ਸੀਗੀ ਤੰਗ
ਯਾ ਫਿਰ ਚਲਦੀ ਸੀ ਚਾਲ
ਮੈਥੋਂ ਲੱਸੀ ਜੇਹੀ ਕਾਰਾ ਕੇ
ਫਿਰ ਲੈਕੇ ਗਈ ਸੀ ਨਾਲ ਮੈਨੂੰ
[Verse 4]
ਹੋ ਮੈਨੂੰ ਛੱਡਗੀ
ਹੋ ਵੀਰੇ ਮੈਨੂੰ ਛੱਡਗੀ
ਹੋ ਪਾਜੀ ਮੈਨੂੰ ਛੱਡਗੀ
[Verse 5]
ਕਹਿੰਦੀ ਯਾਰਾਂ ਨਾਲ ਹੀ ਰਹਿਣੇ ਹੋ ਜੀ
ਮਹਿਫ਼ਿਲਾਂ ਚ ਬਹਿਣੇ ਹੋ ਜੀ
ਮੇਰੇ ਲਈ ਨਾ ਟਾਈਮ
ਤੁੱਸੀ ਕੱਦੇ ਕੱਢ ਲੈਣੇ ਹੋ ਜੀ
[Verse 6]
ਓਹ ਜੀ ਏਡੀ ਵੀ ਕਿ ਗੱਲ
ਸਾਹ ਨਾ ਓਹਨਾਂ ਬਿਨਾ ਲੈਣੇ ਹੋ ਜੀ
11 ਬਜੇ ਉੱਠਦੇ ਤੇ 3 ਬਜੇ ਬਹਿਣੇ ਹੋ ਜੀ
[Verse 7]
ਹੋ ਮੈਨੂੰ ਕਹਿੰਦੀ ਯਾਰ ਛੱਡ
ਕਰ ਆਰ ਪਾਰ ਛੱਡ
ਉਹਨਾਂ ਬਿਨਾ ਸਾਰ ਲਾ ਯਾ
ਮੇਰੇ ਨਾਲ ਪਿਆਰ ਛੱਡ
[Verse 8]
ਹੋ ਬਣ ਦਾ ਤਾਂ ਸੀ ਮੇਰਾ ਕਮਲੀ
ਆਪੇ ਬਾਹਾਂ ਬੱਧ ਗਈ
[Verse 9]
ਹਾਏ ਓਹ ਮੈਨੂੰ ਸ਼ੱਡਗੀ
ਹੋ ਵੀਰੇ ਮੈਨੂੰ ਛੱਡਗੀ
ਹੋ ਪਾਜੀ ਮੈਨੂੰ ਛੱਡਗੀ
[Verse 10]
ਹੋ ਮੈਂ ਕਿਹਾ ਕਮਲੀਏ ਲੈ
ਦੇਕੇ ਯਾਰ ਹੀ ਨੇ ਬਚਦੇ
ਨੀ ਯਾਰ ਹੀ ਨੇ ਮੱਚਦੇ
ਚਿਰਾਗ ਬਣ ਸੱਚ ਦੇ
[Verse 11]
ਯਾਰਾਂ ਨੂੰ ਨਾ ਬੋਲੀਏ
ਇਹ ਤਾਂ ਬਾਹਲੇ ਮੈਨੂੰ ਜੱਚਦੇ
ਨੀ ਸੈਟ ਹੋਕੇ ਡੀਜੇ’ਆ ਤੇ
ਤੇ ਨਾਗ ਬਣ ਨੱਚਦੇ
[Verse 12]
ਹੋ ਯਾਰ ਮੇਰੇ ਹੀਰੇ
ਮੈਨੂੰ ਹੀਰਾ ਨੇ ਬਥੇਰੀਆਂ
ਯਾਰਾਂ ਨਾਲ ਹੌਂਸਲੇ
ਤੇ ਯਾਰਾਂ ਨਾਲ ਦਲੇਰੀਆਂ
[Verse 13]
ਪਿੱਛੇ ਪਿੱਛੇ ਦਿਲ ਚੱਕੀ
ਫਿਰਨ ਬਥੇਰੀਆਂ
ਨੀ ਐਦਾ ਵੀ ਨੀ ਗੂਹੜਾ
ਕਿ ਗੱਲਾਂ ਸੁਣੀ ਜਾਵਾਂ ਤੇਰੀਆਂ
[Verse 14]
ਹੋ 100 ਸਿਆਪੇ ਮੁੱਕ ਗਏ ਮਿੱਤਰੋ
ਉਮਰ ਲੱਗੇ ਜਿਵੇਂ ਵਡ ਗੀ
[Verse 15]
ਹਾਏ ਓਹ ਮੈਨੂੰ ਸ਼ੱਡਗੀ
[Verse 16]
ਹੋ ਗਿਆ ਨਬੇੜਾ ਕਾਪੀ ਯਾਦਾਂ ਪਾੜਤੀ
ਹੋ ਦੇਕੇ ਓਹਨੂੰ 150 ਮੈਂ ਊਬਰ ਤੇ ਚਾੜ੍ਹਤੀ
ਹੁਣ ਦੇਸੀ ਵਾਲੇ ਤੋਲ ਚੋਂ
ਕੱਢਾਂਗੇ ਓਹਦੀ ਯਾਦ ਵਿੱਚ
5-7 ਬਕਰੇ ਵੱਢਾਂਗੇ ਓਹਦੀ ਯਾਦ ਵਿੱਚ
[Verse 17]
ਹੋ ਹੋ ਨਵੇਂ ਪਾਸੇ ਯਾਰੋ
ਚਲਦੀ ਏ ਗੱਲ ਬਾਤ ਮੇਰੀ
ਓਹਦੀ ਓਹ ਸਹੇਲੀ ਨਾਲ ਕੱਲ੍ਹ ਮੁਲਾਕਾਤ ਮੇਰੀ
[Verse 18]
ਹੋ ਮਿੱਠੇ ਮਿੱਠੇ ਥੌਟ ਕਰਦੀ ਏ ਐਕਸਚੇਂਜ
ਜੀ-ਵੈਗਨ ਯਾਰਾਂ ਦੇ ਕੋਲੇ ਓਹਦੇ ਕੋਲੇ ਰੇਂਜ
ਹੋ ਭਾਧੀ ਕਹਿਕੇ ਲੱਦੀ ਨੇ ਤਾਂ
ਰਿਸ਼ਤੇਦਾਰੀ ਕੱਢ ਲੀ
[Verse 19]
ਹਾਏ ਓਹ ਨਵੀ ਲੱਭ ਲੀ
ਹੋ ਵੀਰੇ ਨਵੀਂ ਲੱਭ ਲੀ
ਹੋ ਪਾਜੀ ਨਵੀ ਲੱਭ ਲੀ
ਹੋ ਭਾਬੀ ਗੋਦੀ ਲੱਭ ਲਈ
[Verse 20]
ਬਾਰੀ ਬਾਰੀ ਬਰਸੀ ਖਟਣ ਗਿਆ ਸੀ
ਖ਼ਤ ਖ਼ਤ ਲਿਆਂਦਾ ਯਾਮਾਹਾ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ
[Verse 21]
ਬਾਰੀ ਬਾਰੀ ਬਰਸੀ ਖਟਣ ਗਿਆ ਸੀ
ਖ਼ਤ ਖ਼ਤ ਲਿਆਂਦਾ ਘਿਓ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ
[Verse 22]
ਮਿਕਸ ਮਿਕਸ ਮਿਕਸਸਿੰਘ ਇਨ ਦਾ ਹਾਊਸ
Written by: Laddi Chahal, Mixsingh
instagramSharePathic_arrow_out􀆄 copy􀐅􀋲

Loading...