album cover
Manke
album cover
00:00
00:15
00:20
00:30
01:05
01:10
02:10
02:15
02:40
03:30
03:40
03:45
04:25
00:00
04:42
Past 7 Days
Manke was discovered most frequently at around 3 minutes and 40 seconds into the song during the past week

Music Video

Music Video

Lyrics

[Intro]
ਜੇਹੜੇ ਰੱਖ ਦੇ ਨੀ ਪੈਰ ਦੋਹਾਂ ਬੜੀਆਂ ਚ' ਲੰਘ ਦੇ ਨਾ ਪਾਰ ਵੈਰਨੇ

ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ

ਨੀ ਓਹਨੇ ਤੇਰੇ ਯਾਰ ਵੈਰਨੇ
[Verse 1]
ਤੇਰੇ ਮਿਸ਼ਰੀ ਤੋਂ ਵੱਧ ਮਿੱਠੇ ਬੋਲ 12 ਬੋਰ ਦੀ ਬੰਦੂਕ ਜਪਦੇ
ਪੰਜਾ ਉਂਗਲਾਂ ਚ' ਛੱਲੇ ਬੇਵਫ਼ਾਈ ਦਾ ਨੀ ਸਜਰਾ ਸਬੂਤ ਜਪਦੇ

ਨੀ ਤੂੰ ਕਾਰਾਂ ਦੀ ਹਵਾ ਚ' ਨਾ ਮੈਂ ਯਾਰਾਂ ਦੀ ਹਵਾ ਚ'

ਕਿੰਨਾ ਯਾਰੀ ਤੇ ਗੱਦਾਰੀ ਵਿੱਚ ਫਾਸਲਾ ਨੀ ਤੂੰ ਕਿ ਜਾਣੇ ਸਾਰ ਵੈਰਨੇ
[Chorus]
ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
[Verse 2]
ਅੱਸੀ ਸਮਝ ਬੇਠੇ ਸੀ ਰੱਬ ਤੇਰਿਆਂ ਨੀ ਨੈਣਾਂ ਚ' ਪਿਆਰ ਦੇਖ ਕੇ
ਝੂਠ ਮੁਕਰੀ ਜ਼ੁਬਾਨੋ ਵਾਅਦੇ ਭੁੱਲ ਗੀ ਨੀ ਹੀਰਿਆਂ ਦੇ ਹਾਰ ਦੇਖ ਕੇ

ਜਦੋ ਢੱਲ ਗੀ ਜਵਾਨੀ ਲੱਭਣੇ ਨੀ ਦਿਲ ਜਾਣੀ
ਜਦੋ ਢੱਲ ਗੀ ਜਵਾਨੀ ਲੱਭਣੇ ਨੀ ਦਿਲ ਜਾਣੀ
ਹੋਜੂ ਤਪਦੇ ਕਲੇਜੇ ਵਾਲੀ ਅੱਗ ਤੇਰੀ ਓਹਦੋਂ ਠੰਡੀ ਥਾਰ ਵੈਰਨੇ
[Chorus]
ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
[Verse 3]
ਲਾਕੇ ਲੈਂਬਰ ਦੇ ਨਾਲ ਹੁਣ ਯਾਰੀਆਂ ਤੂੰ ਸੈਮੇ ਨੂੰ ਪਹਿਚਾਣ ਦੀ ਵੀ ਨਹੀਂ
ਹੁਣ ਆਖਦੀ ਏ ਨਿਰਮਲਜੀਤ ਕੌਣ ਮੈਂ ਤਾ ਓਹਨੂੰ ਜਾਣਦੀ ਵੀ ਨਹੀਂ
ਲਾਕੇ ਲੇਹੰਬਰ ਦੇ ਨਾਲ ਹੁਣ ਯਾਰੀਆਂ ਤੂੰ ਸੇਮੇਹ ਨੂੰ ਪਹਿਚਾਣ ਦੀ ਹੀ ਨਹੀਂ
ਹੁਣ ਆਖਦੀ ਏ ਨਿਰਮਲਜੀਤ ਕੌਣ ਮੈਂ ਤਾ ਓਹਨੂੰ ਜਾਣਦੀ ਵੀ ਨਹੀਂ
ਨੀ ਤੂੰ ਜਾਣ ਵੀ ਲਾਏਂਗੀ ਤੂੰ ਪਛਾਣ ਵੀ ਲਾਏਂਗੀ
ਨੀ ਤੂੰ ਜਾਣ ਵੀ ਲਾਏਂਗੀ ਤੂੰ ਪਛਾਣ ਵੀ ਲਾਏਂਗੀ
ਚੜ੍ਹੀ ਕਿੰਨਾ ਕੁ ਕਲੋਲ ਦੱਸ ਕਰੇਗੀ ਜਵਾਨੀ ਦਿਨ ਚਾਰ ਵੈਰਨੇ
[Chorus]
ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗੱਲ ਦੇ ਗੰਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
ਸੱਚੀ ਨੀ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
ਸੱਚੀ ਨੀ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ
ਸੱਚੀ ਨੀ ਤੇਰੇ ਯਾਰ ਵੈਰਨੇ
ਹਾਏ ਨੀ ਤੇਰੇ ਯਾਰ ਵੈਰਨੇ
Written by: Aman Hayer, Lehmber Hussainpuri
instagramSharePathic_arrow_out􀆄 copy􀐅􀋲

Loading...